Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੇ ਰੱਬ ਕੋਈ ਮੈਨੂੰ ਵਰ ਦੇ ਦੇਵੇ,, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 
ਜੇ ਰੱਬ ਕੋਈ ਮੈਨੂੰ ਵਰ ਦੇ ਦੇਵੇ,,

 

 

ਸਤਿ ਸ਼੍ਰੀ ਅਕਾਲ ਦੋਸਤੋ ......

ਮੇਰੇ ਵੱਲੋਂ ਇਕ ਕੋਸ਼ਿਸ਼ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ .

 

 

 

 

 

ਜੇ ਰੱਬ ਕੋਈ ਮੈਨੂੰ ਵਰ ਦੇ ਦੇਵੇ ,

ਕੀ ਮੈਂ ਇਕ ਹੋਰ ਜਨਮ ਪਾ ਜਾਵਾਂ,,

ਉਸਦੇ ਦਿਲ ਦੀ ਜਾਨਣ ਲਈ ,ਆਪਣਾ ਇਕ ਮੈਂ ਰੂਪ ਸਜਾਵਾਂ .

 

ਰੱਬ ਕਰੇ ਮੈਂ ਇਕ ਕਣੀ (rain drop)ਬਣ ਜਾਵਾਂ ,

ਉਸਦੇ ਮੁੱਖ ਦੀ ਛੋ ਪਾ ਜਾਵਾਂ ,,

ਵਜੂਦ ਆਪਣਾ ਗਵਾਉਣ ਤੋਂ ਪਹਿਲਾਂ  ,,

ਉਸਦੇ ਅੱਥਰੂ ਧੋ ਮੈਂ ਜਾਵਾਂ ..

 

ਰੱਬ ਕਰੇ ਉਸਦਾ ਸੁਪਨਾ ਬਣਾ ਮੈਂ ,,

ਉਸਦੀ ਸੁੰਦਰ ਰਾਤ ਘੜਾ ਮੈਂ ,,

ਉਸਦੇ ਮਨ ਵਿਚ ਗੋਤੇ ਖਾਵਾਂ ,,

ਉਸਦੀਆਂ ਖੁਸ਼ੀਆਂ ਵਿਚ ਹੜਾ ਮੈਂ ,,

 

 ਰੱਬ ਕਰੇ  ਉਸਦੀ ਯਾਦ ਬਣਾ ਮੈਂ ,,

ਪਰ ਸਾਹ ਮੇਰੇ ਇਹ ਰੁਕਦੇ ਕਿਓਂ ਨੀ ,,

ਯਾਦ ਓਹਦੀ ਦੇ ਦਿਲ ਭਾਂਬੜ ਬਲਦੇ ,,

ਪਰ ਹੱਡ ਮੇਰੇ ਇਹ ਧੁਖਦੇ ਕਿਓਂ ਨੀ ,,

ਫ਼ੱਟ ਇਸ਼ਕ਼ ਦੇ ਸੀਨੇ ਬਹੁਤ  ,,

ਪਰ ਫਿਰ ਵੀ ਇਹ ਦੁਖਦੇ ਕਿਓਂ ਨੀ ..

 

ਰੱਬ ਕਰੇ ਇਕ ਬਦਲੀ ਬਣ ਜਾਵਾਂ ,,

ਜੋ ਓਹਦੇ ਪੇਰੀ ਵਾਰ ਜਾਏ ,,

ਓਹਦੇ ਬੁਲਾਂ ਤੇ ਮੇਰਾ ਨਾਮ ਲਯਾਵੇ  ,,

ਜੋ ਇਕ ਆਸ ਦਾ ਟੋਭਾ ਭਰ ਜਾਏ ,,

ਜੇ ਓਹਦੇ ਮੱਥੇ ਸ਼ਿਕਨ ਬਣੇ ਤਾਂ ,,

ਦੂਰ ਥਲੀ ਕਿਤੇ ਮਾਰ ਜਾਏ ,,

 

ਰੱਬ ਕਰੇ ਓਹਦਾ ਵੀ ਏਹੋ ਹਾਲ ਹੋਵੇ ,

ਚੱਤ-ਪਹਰ ਮੇਰਾ ਹੀ ਖਿਆਲ ਹੋਵੇ ,

ਮੇਰੀ ਉਡੀਕ ਕਰਦਿਆਂ ਗੁਜਰਿਆ  ,,

ਓਹਦਾ ਵੀ ਚੌਥਾ ਸਾਲ ਹੋਵੇ ,,

 

ਰੱਬ ਕਰੇ ਇਕ ਫੁਲ ਬਣ ਜਾਵਾਂ ,

ਜੋ ਓਹਦੇ ਨੈਣੀ ਖਿਲ ਜਾਵਾਂ,

ਖਿਆਲਾਂ ਓਹਦੀਆਂ ਵਿਚ ਜਾ ਕੇ ,,

ਸ਼ਾਇਦ ਖੁਦ ਨੂੰ ਹੀ ਮਿਲ ਜਾਵਾਂ .............

 

 

ਧੰਨਵਾਦ 

 

 

 

13 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਹੁਤ ਵਧੀਆ ਜਨਾਬ....tfs

14 May 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

too good...


bahut he vadhiya... bahut sohne shabad te bahut sohne vichaar...


God Bless !!!

14 May 2010

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

ਸ਼ੁਕਰੀਆ ਜਨਾਬ ..

25 May 2010

Reply