Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੇ ਸੂਈਆਂ ਮੋਡ ਸਕਦੇ ਹੁੰਦੇ.... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 
ਜੇ ਸੂਈਆਂ ਮੋਡ ਸਕਦੇ ਹੁੰਦੇ....

ਅੱਜ ਫੇਰ ਦਿਲ ਕਰਦਾ ਹੈ ਉਡਾਰੀਆਂ ਮਾਰਨ ਨੂੰ ,
ਸਕੂਲ ਦੇ ਬਸਤੇ ਸਜਾਉਣੇ, ਰਿਕਸ਼ੇ ਦੀਆਂ ਸਵਾਰੀਆਂ ਨੂੰ ,
ਕਲਮਾਂ 'ਚ ਸਿਆਹੀ ਭਰਨੀ ਤੇ ਜਿਲਦਾਂ ਸਵਾਰਨ ਨੂੰ ,
ਭੋਰਾ ਕੰਮ ਦਾ ਬੋਝ ਨਹੀਂ, ਖੇਡ ਖੇਡ ਕੇ ਦਿਨ ਗੁਜਾਰਨ ਨੂੰ ,
ਅੱਜ ਫੇਰ ਦਿਲ ਕਰਦਾ ਹੈ ਉਡਾਰੀਆਂ ਮਾਰਨ ਨੂੰ |

ਯਾਦ ਆਉਂਦੇ ਹਨ ਅੱਧੀ ਛੱਟੀ ਦੇ ਪਕੋਡ਼ੇ ,
ਸਵੇਰੇ ਬੂਟ ਪਾਲਿਸ਼ ਕਰ ਜਦੋਂ ਖੇਡਣ ਲਈ ਦੋਡ਼ੇ ,
ਕਰਨੀਆਂ ਲਡਾਈਆਂ ਮਗਰ 'ਅਚਾਰ' ਦੇ ,
ਪਿਛੋਂ ਤੀਜਾ ਖਾ ਗਿਆ ਪਰੋਂਠੇ ਯਾਰ ਦੇ |

ਕਦੇ ਨੀ ਭੁੱਲਣੇ ਰੱਟੇ ਗਾਈਡਾਂ ਦੇ ਲਾਉਣੇ ,
ਭਾਵੇਂ ਲੱਗ ਜੀਏ ਡੀ.ਸੀ ਭਾਵੇਂ ਬਲਦ ਵਾਹੁਣੇ ,
ਮੂਡ ਨਾ ਹੋਣ ਤੇ ਢਿੱਡ ਫਡ਼ੀ ਬਹਿ ਜਾਣਾ ,
ਕਿਧਰ ਗਏ ਉਹ ਸਕੂਲ ਨਾ ਜਾਣ ਦੇ ਬਹਾਣੇ |

ਅੱਜ ਸੂਰਜ ਚਡ਼ਦਾ ਹੈ ਤੇ ਢਲ ਜਾਂਦਾ ਹੈ ,
ਕੌਈ ਪੁੱਛਣ ਵਾਲਾ ਨਹੀਂ, ਕੋਣ ਰਲ ਬਹਿੰਦਾ ਹੈ ,
ਜਿੰਦਗੀ ਮਸ਼ੀਨੀ ਬਣੀ ਥੋਡ ਵਹਿਲ ਦੀ ,
ਨੋਟਾਂ ਨੇ ਹੈ ਘੇਰ ਲਈ ਲੋਡ਼ ਜੀਣ ਦੀ |

ਸੁਫਨਿਆਂ 'ਚ ਮਨ ਕਰੇ ਜਿੰਦਗੀ ਬਿਤਾਉਣ ਨੂੰ ,
ਘਰਦਿਆਂ ਨਾਲ ਰਹਿ ਕੇ ਹੌਂਸਲੇ ਵਧਾਉਣ ਨੂੰ ,
'ਦੀਪ' ਕਰੇ ਮਨ ਹੁਣ ਇਹ ਸਵਾਰਨ ਨੂੰ ,
ਅੱਜ ਫੇਰ ਦਿਲ ਕਰਦਾ ਹੈ ਉਡਾਰੀਆਂ ਮਾਰਨ ਨੂੰ ||

19 Feb 2010

Kamal Gill
Kamal
Posts: 6
Gender: Male
Joined: 19/Feb/2010
Location: Ludhiana
View All Topics by Kamal
View All Posts by Kamal
 

ਕਦੇ ਨੀ ਭੁੱਲਣੇ ਰੱਟੇ ਗਾਈਡਾਂ ਦੇ ਲਾਉਣੇ ,
ਭਾਵੇਂ ਲੱਗ ਜੀਏ ਡੀ.ਸੀ ਭਾਵੇਂ ਬਲਦ ਵਾਹੁਣੇ ,
ਮੂਡ ਨਾ ਹੋਣ ਤੇ ਢਿੱਡ ਫਡ਼ੀ ਬਹਿ ਜਾਣਾ ,
ਕਿਧਰ ਗਏ ਉਹ ਸਕੂਲ ਨਾ ਜਾਣ ਦੇ ਬਹਾਣੇ |

 

bahutt sonaa likya tuci, God bless U

19 Feb 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

sat shri akal deepak ji

 

tuhadi eh kavita bahut he wadhia hai.

 

pad k sachin school de din yaad aa gaye.  guides da daur v kamaal da daur c.

lunch time ,pind dian yaadan sab kuch ek picture d tarah aakhan agey gaya hun tuhadi kavita pad k.

 

thanx.

19 Feb 2010

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

tnx kamal veer ji.... :)

 

19 Feb 2010

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

Sat Sri Akaal Hardeep ji.....shukriya bhot bhot maan bakshan layi...

 :)

19 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bht he khoob ji.

19 Feb 2010

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

tnx jass.... :)

19 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 g.

19 Feb 2010

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

thnx pahji....

19 Feb 2010

Angad Singh Babra
Angad Singh
Posts: 1
Gender: Male
Joined: 15/Feb/2010
Location: PB-02
View All Topics by Angad Singh
View All Posts by Angad Singh
 
feelings

ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ ,
ਪਰ ਹੁੰਦਾ ਪੂਰਾ ਕੋਈ ਕੋਈ।
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ,
ਪਰ ਦਿਲੋਂ ਬਣਦਾ ਕੋਈ ਕੋਈ।
ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ,
ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ।
ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ,
ਪਰ ਗਲਤੀ ਕਰਕੇ ਮਂਨਣ ਦੀ ਹਿੰਮਤ ਕਰਦਾ ਕੋਈ ਕੋਈ।
ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ ,
ਪਰ ਦੁੱਖ ਵੇਲੇ ਨਾਲ ਖਡ਼ਦਾ ਕੋਈ ਕੋਈ।
ਵਾਇਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿਂਦਾ,
ਪਰ ਲੋਡ਼ ਪੈਣ ਤੇ ਜਾਨ ਦਿਂਦਾ ਕੋਈ ਕੋਈ।

19 Feb 2010

Showing page 1 of 3 << Prev     1  2  3  Next >>   Last >> 
Reply