Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਜੇ ਤੂੰ ਮਿਲ ਜਾਂਦਾ ਗੀਤਾਂ ਨੂੰ ਥੋੜ ਤਾਂ ਨਾ ਰਹਿੰਦੀ

ਜੇ ਤੂੰ ਮਿਲ ਜਾਂਦਾ ਗੀਤਾਂ ਨੂੰ ਥੋੜ ਤਾਂ ਨਾ ਰਹਿੰਦੀ
ਨੱਢੇ ਲਫਜ਼ ਰੁਆਵਣ ਦੀ ਕੋਈ ਲੋੜ ਤਾਂ ਨਾ ਰਹਿੰਦੀ

ਹੁਸਨਾਂ ਦੇ ਵਗਦੇ ਦਰਿਆ ਤੋਂ ਬੁੱਕ ਭਰ ਪੀ ਲੈਂਦਾ
ਪਿਆਸ-ਗ੍ਰਸੀਆਂ ਅੱਖਾਂ ਨੂੰ ਇੰਜ ਤੋੜ ਤਾਂ ਨਾ ਰਹਿੰਦੀ

ਆਸ-ਪਿੱਪਲ ਦੇ ਮੋਛੇ ਸੱਕਾਂ ਸਾਬਤ ਰਹਿ ਜਾਂਦੇ
ਹਿਜਰਾਂ ਚੱਕੀ-ਰੀਹੇ ਰੂਹੀਂ ਖੋੜ ਤਾਂ ਨਾ ਰਹਿੰਦੀ

ਆਸ ਪੁਗਾਵਣ ਖਾਤਿਰ ਮੇਰੇ ਮੱਥੇ ਲਿਖ ਜਾਂਦਾ
ਆਸਾਂ , ਲਿਖਤਾਂ ਦੀ ਮਿਲਣੀ ਬੇਜੋੜ ਤਾਂ ਨਾ ਰਹਿੰਦੀ

ਤੇਰੀ ਗਲ-ਵਕੜੀ ਗੁੰਮ ਹੋਇਆ ਰੱਜ ਕੇ ਰੋ ਲੈਂਦਾ
ਰਾਤਾਂ ਨੂੰ ਪਲਕੀਂ-ਰੜਕਾਵਣ ਲੋੜ ਤਾਂ ਨਾ ਰਹਿੰਦੀ

ਤੇਰੀਆਂ ਮੁਸਕਾਂਦੀਆਂ ਅੱਖਾਂ ਦੇ ਸਾਹਵੇਂ ਜੇ ਰਹਿੰਦਾ
ਜੀਵਨ ਦੀ ਧਾਰਾ ਮੈਥੋਂ ਮੁਖ-ਮੋੜ ਤਾਂ ਨਾ ਰਹਿੰਦੀ

-----------csmann-101110--

12 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

22 g bahut kaim likhea



ਤੇਰੀਆਂ ਮੁਸਕਾਂਦੀਆਂ ਅੱਖਾਂ ਦੇ ਸਾਹਵੇਂ ਜੇ ਰਹਿੰਦਾ
ਜੀਵਨ ਦੀ ਧਾਰਾ ਮੈਥੋਂ ਮੁਖ-ਮੋੜ ਤਾਂ ਨਾ ਰਹਿੰਦੀ


,,,,,,,,,tfs,,,,,,,,, jionde vsde raho

12 Oct 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

shukriya ji

12 Oct 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

ਹੁਸਨਾਂ ਦੇ ਵਗਦੇ ਦਰਿਆ ਤੋਂ ਬੁੱਕ ਭਰ ਪੀ ਲੈਂਦਾ ਪਿਆਸ-ਗ੍ਰਸੀਆਂ ਅੱਖਾਂ ਨੂੰ ਇੰਜ ਤੋੜ ਤਾਂ ਨਾ ਰਹਿੰਦੀ

ਤੇਰੀਆਂ ਮੁਸਕਾਂਦੀਆਂ ਅੱਖਾਂ ਦੇ ਸਾਹਵੇਂ ਜੇ ਰਹਿੰਦਾ ਜੀਵਨ ਦੀ ਧਾਰਾ ਮੈਥੋਂ ਮੁਖ-ਮੋੜ ਤਾਂ ਨਾ ਰਹਿੰਦੀ

 

BHAUT SOHNA LIKHEA BAI G

12 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਤੇਰੀਆਂ ਮੁਸਕਾਂਦੀਆਂ ਅੱਖਾਂ ਦੇ ਸਾਹਵੇਂ ਜੇ ਰਹਿੰਦਾ
ਜੀਵਨ ਦੀ ਧਾਰਾ ਮੈਥੋਂ ਮੁਖ-ਮੋੜ ਤਾਂ ਨਾ ਰਹਿੰਦੀ

 

awesome... sir ji....!!!

 

 

12 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

NICE ONE VEER G

12 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut KHOOB jee.....share karan layi shukriya...

13 Oct 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

superb lines..........................

13 Oct 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 

10/10.......................

13 Oct 2010

rekha kumari
rekha
Posts: 18
Gender: Female
Joined: 12/Oct/2010
Location: hissar
View All Topics by rekha
View All Posts by rekha
 

mujhe punjabi km aati a par meri frnd is known very well

 

she says this very nice poem

 

 

13 Oct 2010

Showing page 1 of 2 << Prev     1  2  Next >>   Last >> 
Reply