Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਜਿਹੜੇ ਘਰ ਨੂੰ ਲਾ ਗਿਓਂ ਜਿੰਦੇ

 

ਓ ਖਿੰਡ ਗਏ ਪੱਤੇ ਤੇ ਸੁੱਕ ਗਈ ਡਾਲੀ,
ਰਹਿ ਗਏ ਮਗਰ ਆਲਣੇ ਖਾਲੀ,
ਉੱਡ ਗਏ ਦੂਰ ਪਰਿੰਦੇ ,
ਵੇ ਬੀਬਾ ਕਦੋਂ ਖੁਲਣਗੇ,ਜਿਹੜੇ ਘਰ ਨੂੰ ਲਾ ਗਿਓਂ ਜਿੰਦੇ |
ਓ ਰਾਵਾਂ ਤਕਦਿਆਂ ਗਈ ਵੈਸਾਖੀ ,
ਬੁਡੇ ਹੱਡ ਘਰਾਂ ਦੀ ਰਾਖੀ ,
ਮਾਂ ਤੇਰੀ ਨੇ ਅੱਖ ਬਣਵਾਈ,
ਧੁੰਦਲਾ ਧੁੰਦਲਾ ਦੇਵੇ ਦਿਖਾਈ,
ਪਰ ਦਿਖਦੇ ਨਹੀਂ ਪੁੱਤ ਛਿੰਦੇ ,
ਵੇ ਬੀਬਾ ਕਦੋਂ ਖੁਲਣਗੇ,ਜਿਹੜੇ ਘਰ ਨੂੰ ਲਾ ਗਿਓਂ ਜਿੰਦੇ | 
ਓ ਤੂੰ ਜ਼ਮੀਨਾਂ ਸੁੰਨੀਆਂ ਛੱਡੀਆਂ,
ਆਉਣ ਬਿਹਾਰੋੰ ਭਰ ਭਰ ਗੱਡੀਆਂ,
ਪੁਛਣ ਜ਼ਮੀਨਾਂ ਪੁਛਦੇ ਵਿਹੜੇ ,
ਸਾਡੇ ਅਸਲੀ ਮਾਲਿਕ ਕਿਹੜੇ,
ਨਹੀਂ ਟੁੱਕ ਬੇਗਾਨੇ ਦਿੰਦੇ,
ਵੇ ਬੀਬਾ ਕਦੋਂ ਖੁਲਣਗੇ,ਜਿਹੜੇ ਘਰ ਨੂੰ ਲਾ ਗਿਓਂ ਜਿੰਦੇ |
ਓ ਇੱਕ ਦਿਨ ਝਖੜ ਇਹ ਝੁੱਲ ਜੂ ,
ਵੀਰੇ ਭੁਲਗੇ ਮਾਂ ਵੀ ਭੁੱਲ ਜੂ,
ਜੇ ਨਹੀਂ ਫੇਰੇ ਪਾਉਣੇ ,
ਕੀਹਦੇ ਲੈ ਸੀ ਫੇਰ ਮਹਿਲ ਬਣਾਉਣੇ,
ਰਾਹ ਵੇਖਣ "ਰਾਜ" ਬਿੰਦੇ-ਬਿੰਦੇ ,
ਵੇ ਬੀਬਾ ਕਦੋਂ ਖੁਲਣਗੇ,ਜਿਹੜੇ ਘਰ ਨੂੰ ਲਾ ਗਿਓਂ ਜਿੰਦੇ |
ਵੇ ਬੀਬਾ ਕਦੋਂ ਖੁਲਣਗੇ,ਜਿਹੜੇ ਘਰ ਨੂੰ ਲਾ ਗਿਓਂ ਜਿੰਦੇ |  
                                       ਰਾਜ ਕਾਕੜਾ              

ਓ ਖਿੰਡ ਗਏ ਪੱਤੇ ਤੇ ਸੁੱਕ ਗਈ ਡਾਲੀ,

ਰਹਿ ਗਏ ਮਗਰ ਆਲਣੇ ਖਾਲੀ,

ਉੱਡ ਗਏ ਦੂਰ ਪਰਿੰਦੇ ,

ਵੇ ਬੀਬਾ ਕਦੋਂ ਖੁਲਣਗੇ,ਜਿਹੜੇ ਘਰ ਨੂੰ ਲਾ ਗਿਓਂ ਜਿੰਦੇ |

 

ਓ ਰਾਵਾਂ ਤਕਦਿਆਂ ਗਈ ਵੈਸਾਖੀ ,

ਬੁਡੇ ਹੱਡ ਘਰਾਂ ਦੀ ਰਾਖੀ ,

ਮਾਂ ਤੇਰੀ ਨੇ ਅੱਖ ਬਣਵਾਈ,

ਧੁੰਦਲਾ ਧੁੰਦਲਾ ਦੇਵੇ ਦਿਖਾਈ,

ਪਰ ਦਿਖਦੇ ਨਹੀਂ ਪੁੱਤ ਛਿੰਦੇ ,

ਵੇ ਬੀਬਾ ਕਦੋਂ ਖੁਲਣਗੇ,ਜਿਹੜੇ ਘਰ ਨੂੰ ਲਾ ਗਿਓਂ ਜਿੰਦੇ | 

 

ਓ ਤੂੰ ਜ਼ਮੀਨਾਂ ਸੁੰਨੀਆਂ ਛੱਡੀਆਂ,

ਆਉਣ ਬਿਹਾਰੋਂ ਭਰ ਭਰ ਗੱਡੀਆਂ,

ਪੁਛਣ ਜ਼ਮੀਨਾਂ ਪੁਛਦੇ ਵਿਹੜੇ ,

ਸਾਡੇ ਅਸਲੀ ਮਾਲਿਕ ਕਿਹੜੇ,

ਨਹੀਂ ਟੁੱਕ ਬੇਗਾਨੇ ਦਿੰਦੇ,

ਵੇ ਬੀਬਾ ਕਦੋਂ ਖੁਲਣਗੇ,ਜਿਹੜੇ ਘਰ ਨੂੰ ਲਾ ਗਿਓਂ ਜਿੰਦੇ |

 

ਓ ਇੱਕ ਦਿਨ ਝਖੜ ਇਹ ਝੁੱਲ ਜੂ ,

ਓ ਵੀਰੇ ਭੁਲਗੇ ਮਾਂ ਵੀ ਭੁੱਲ ਜੂ,

ਜੇ ਨਹੀਂ ਸੀ ਫੇਰੇ ਪਾਉਣੇ ,

ਕੀਹਦੇ ਲਈ ਸੀ ਫੇਰ ਮਹਿਲ ਬਣਾਉਣੇ,

ਰਾਹ ਵੇਖਾਂ "ਰਾਜ" ਬਿੰਦੇ-ਬਿੰਦੇ ,

ਵੇ ਬੀਬਾ ਕਦੋਂ ਖੁਲਣਗੇ,ਜਿਹੜੇ ਘਰ ਨੂੰ ਲਾ ਗਿਓਂ ਜਿੰਦੇ |

ਵੇ ਬੀਬਾ ਕਦੋਂ ਖੁਲਣਗੇ,ਜਿਹੜੇ ਘਰ ਨੂੰ ਲਾ ਗਿਓਂ ਜਿੰਦੇ |  

 

                                       ਰਾਜ ਕਾਕੜਾ              

 

27 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut khoobsurat rachna ae jee Kakrhey wale RAJ dee...share karan layi bahut bahut Dhanwaad veer g....JEO..!!

27 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

jass ji thanks for sharing

28 Aug 2010

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

vadiyaaaa ji..

28 Aug 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one bai ji

09 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


wah ji wah bahut khoob !! thankx for sharing !!

09 Oct 2010

Reply