Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
baljinder singh
baljinder
Posts: 15
Gender: Male
Joined: 07/Apr/2010
Location: malout
View All Topics by baljinder
View All Posts by baljinder
 
ਜ਼ਿੰਦਗੀ

ਜ਼ਿੰਦਗੀ ਨੂੰ ਪਿਆਰ ਕੀਤਾ ਸੀ ਬਹੁਤ,ਹੁਣ ਮਨੋ

 

ਹੀ ਲਹਿ ਗਈ ਹੈ ਜ਼ਿੰਦਗੀ,


ਇਸ ਕਦਰ ਗਮ ਸਹਿ ਗਈ ਹੈ ਜ਼ਿੰਦਗੀ,ਰੋਗ ਬਣ ਕੇ ਰਹਿ


ਗਈ ਹੈ ਜ਼ਿੰਦਗੀ,


ਕੁਝ ਨਾ ਸੁਣਿਆ ਕਾਫ਼ਿਲੇ ਦੇ ਸ਼ੋਰ ਚੋਂ,ਸਾਰਾ ਕਿੱਸਾ ਕਹਿ

 

ਗਈ ਹੈ ਜ਼ਿੰਦਗੀ

 

,
ਜ਼ਿੰਦਗੀ ਚ ਇਸਤਰਾਂ ਆਏ ਨੇ ਦੁਖ,ਦੁਖਾਂ ਜੋਗੀ ਰਹਿ ਗਈ

 

ਹੈ ਜ਼ਿੰਦਗੀ,


ਜ਼ਿੰਦਗੀ ਨੂੰ ਪਿਆਰ ਕੀਤਾ ਸੀ ਬਹੁਤ,ਹੁਣ ਮਨੋ ਹੀ ਲਹਿ

 

ਗਈ ਹੈ ਜ਼ਿੰਦਗੀ,


ਕਿੰਨੀ ਨੇੜੇਆ ਗਈ ਹੈ ਮੌਤ ਹੁਣ,ਕਿੰਨੀ ਪਿਛੇ ਰਹਿ ਗਈ ਹੈ


ਜ਼ਿੰਦਗੀ,


ਐਸਾ ਲਾਇਆ ਰੋਗ ਮੈ ਤਾਂ ਇਸ਼ਕ ਦਾ,ਰਹਿੰਦੀ ਰਹਿੰਦੀ

 

ਰਹਿ ਗਈ ਹੈ ਜ਼ਿੰਦਗੀ,

06 Sep 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

nice share ........keep shaaring

 

07 Sep 2010

Navjot Uppal
Navjot
Posts: 54
Gender: Female
Joined: 12/Apr/2010
Location: amritsar
View All Topics by Navjot
View All Posts by Navjot
 

NICE JI..

07 Sep 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

22 g Bhut Vadiya Shar Kita Tusi


ਜ਼ਿੰਦਗੀ ਨੂੰ ਪਿਆਰ ਕੀਤਾ ਸੀ ਬਹੁਤ, ਹੁਣ ਮਨੋ ਹੀ ਲਹਿ ਗਈ ਹੈ ਜ਼ਿੰਦਗੀ

ਸਾਨੂੰ ਜਿੰਦਗੀ ਧੋਖਾ ਦੇ ਗਈ ਹੁਣ ਮੋਤ ਨੂੰ ਹੀ ਅਜਮਾਵਾਗੇ..
ਜੇ ਉਹ ਵੀ ਬੇਬਫਾ ਨਿਕਲੀ ਦਸ ਫੇਰ ਕਿਧਰ ਨੂੰ ਜਾਵਾਗੇ...???

07 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Baljinder G

 

Very Nice G

07 Sep 2010

Reply