ਪਿਓ, ਭੈਣ ,ਭਾਈ ਨਾ ਅੰਮੜੀ ਦੇ ਹੁਣ ਰਿਸ਼ਤੇ ਰਹਿ ਗਏ ਦਮੜੀ ਦੇ
ਕੋਈ ਗੁਣਾਂ ਨੂੰ ਵਿਰਲਾ ਪੁਛਦਾ ਏ ਵਧ ਗਾਹਕ ਨੇ ਸੋਹਣੀ ਚਮੜੀ ਦੇ
ਮੁੰਹ ਜੋਰ ਵੇਗ ਅਰਮਾਨਾਂ ਦੇ ਮੇਰੇ ਵੱਸ ਨਹੀ ਅੱਗ ਲਗੜੀ ਦੇ
ਚੁੰਨੀਆਂ ਨੇ ਸੰਭਲ ਜਾਣਾ ਏ ਸਜਣਾਂ ਪੇਚ ਸਾਂਭ ਲੈ ਪਗੜੀ ਦੇ
ਜਿੰਦਗੀ ਦੇ ਮੁਕਦਮੇ ਭਾਰੀ ਨੇ ਕੱਲੇ ਸਾਹਾਂ ਤੋਂ ਨਹੀ ਝਗੜੀ ਦੇ
ਇਹ ਸਾਹ ਵੀ ਅਮਾਨਤ ਰਖ ਲੈ ਤੂੰ ਜਾਂ ਆਸ ਕੋਈ ਫਿਰ ਤਗੜੀ ਦੇ
ਰੂਹ ਸ਼ਰਮਸ਼ਾਰ ਜਿਹੀ ਰਹਿੰਦੀ ਏ
ਕੇਹੇ ਕੰਮ ਨੇ ਦੇਹ ਨਿਕ੍ਮੜੀ ਦੇ
ਚਿੱਤ ਅੰਬਰੀ ਉਡਣਾ ਚਾਹੁੰਦਾ ਏ
ਪੈਰੀ ਪਰਬਤ ਬੰਨੇ ਖੰਭੜੀ ਦੇ
naib^
bauth he vadiya lekhiya naib 22g
wah babeo ...
kyaa baata ne ...
Bahut KHOOOOOB 22 G....Thanks 4 sharing & keep it up..!!
good writing
very good
speechless !
very well written
keep writting.nd
alway's keep smiling.
gr8888............bahaut vadiya likheya g
keep sharing!!!!!!!!
bahut hi vdhiya veere
keep sharing
bahaut vadiya likheya ........................keep sharing!!!!!!!!