ਜੀਣ ਜੋਗਿਆ
ਵੇ ਅੜਿਆਗੁੰਮ ਸੁੰਮ ਖੜਿਆਕਿਸ ਗੱਲ ਤੋਂ ਲੜਿਆਕਾਤੋਂ ਫਿਰੇ ਤੂੰ ਸੜਿਆਮਰ ਜਾਊਗੀ ਮੈਂ ਕੁਛ ਤਾਂ ਕਹੁਚਾਹੇ ਕੁੱਝ ਨਾ ਕਹੁਮੁਹਰੇ ਬੈਠਾ ਰਹੁਰੋਟੀ ਟੁਕ ਤਾਂ ਲਹੁਤੇਰੇ ਬਿਨ ਕੋਈ ਨਾ ਥਹੁਕੁੱਝ ਬੋਲ ਨਾ ਬੋਲ ਅੱਖੀਆਂ ਚ ਰਹੁਕਿਤੇ ਦੂਰ ਚੱਲੇ ਚਲੀਏਕੋਈ ਰਾਹ ਪੱਧਰਾ ਮਲੀਏਵੇ ਜਾ ਸੰਗ ਰਲੀਏਔਰ ਪਾਸੇ ਨਾ ਵਲੀਏਬੱਸ ਦੇਖ ਮੇਰੀ ਵੱਲ ਤੇ ਦੇਖਦਾ ਰਹੁਵੇ ਹੀਰਿਆਂ ਜੁੜਿਆਤੂੰ ਮੇਰੇ ਮਥੇ ਮੜਿਆ ਸਦਕੇ ਤੂੰ ਮੇਰੇ ਪਿਆਰ ਚ ਹੜਿਆਰੰਗ ਮਜੀਠ ਕਿੰਝ ਚੜਿਆਵੇ ਮੈਨੂੰ ਭੇਦ ਤਾਂ ਦਸਦਾ ਰਹੁ
ਗੁਰਮੀਤ ਸਿੰਘ ਐਡਵੋਕੇਟ ਪੱਟੀ
thanks jagjit ji