ਜਿਸਮ ਮੇਰੇ ਦੀ ਡਾਚੀ, ਉਮਰਾਂ ਦੇ ਥਲ ਗੁਆਚੀ, ਪਈ ਫੱਕਦੀ ਧੁੜਾਂ|
ਮੈ ਦੁੱਖਾਂ ਦੀ ਦੁਲਹਨ ਬਣ ਗਈ, ਪਾ ਹਿਜਰਾਂ ਦਾ ਚੂੜਾ|
ਕਿਸ ਥਾਂ ਜਾ ਜਾ ਮੱਥੇ ਟੇਕਾਂ, ਕਿਸ ਝਾੜੂ ਨਾਲ ਹੂਜਾਂ,
ਬਹੁਤ ਹੀ ਗਰਦੀ ਹੋ ਚੁੱਕਾ ਏ "ਪੀ੍ਤ" ਦੇ ਮਨ ਦਾ ਕੂੜਾ| ਇੰਦਰਪੀ੍ਤ ਸਿੰਘ
too good !!!
awesome 22 g...!!
bahut khoob.... :)
bhot meharbani friends