Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿਸਮ ਵਿਕਾਉ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਜਿਸਮ ਵਿਕਾਉ

ਵੇ ਰੋਕਿਓ ਕੋਈ ਆਣ ਮੇਰੀ ਸਰਕਾਰ ਨੂੰ।
ਨਸ਼ਿਆਂ ਨੇ ਕੀਤੀ ਰੰਡੀ ਬੇਪੱਤ ਨਾਰ ਨੂੰ।
ਕਦੀ ਝਾਕਕੇ ਤਾਂ ਵੇਖ ਦੁਆਲੇ ਆਪਣੇ,
ਗਲੀਆਂ ਵਿੱਚ ਖਿਲਾਰੇ ਤੂੰ ਕਿਰਦਾਰ ਨੂੰ।
ਜਿਸਮ ਵਿਕਾਉ ਰੂਹਾਂ ਭੂਤ ਜਿਹੀਆਂ,
ਕਿੰਝ ਲ਼ਾਹਣਤ ਪਾਉਣ ਤੇਰੇ ਆਚਾਰ ਨੂੰ।
ਅੱਣਖਾਂ ਖਾਤਰ ਕਿਥੇ ਪੱਗਾ ਚੁੰਨੀਆਂ,
ਢਾਹ ਲਾਈ ਤੂੰ ਖਾ ਨਸ਼ੇ ਵਕਾਰ ਨੂੰ।
ਧੰਦਾ ਕੀ ਬਰਬਾਦੀ ਤੇਰੀ ਇਜ਼ਤ ਦੀ,
ਨਸ਼ਾ ਜਿਸਮ ਲੈ ਤੁਰਿਓ ਤੂੰ ਬਜ਼ਾਰ ਨੂੰ।
ਪੁੱਛਣ ਜੋਗੀ ਜਾਨ ਨਹੀਂ ਪ੍ਰਬੰਧ ਕੋਲ,
ਸੌਦੇ ਵਿਕੇ ਇਨਸਾਫ਼ ਦੱਸੀਂ ਯਾਰ ਨੂੰ।
ਚੰਦ ਛਿੱਲੜਾਂ ਖਾਤਰ ਪੁੱਤ ਪ੍ਰਦੇਸ ਨੇ,
ਹਿੱਕ ਤਾਣ ਦਿਖਾਵੇਂ ਦੱਲੇ ਵਪਾਰ ਨੂੰ।
ਇਜ਼ਤ ਦੇਸ਼ ਤਾਂ ਕੀ ਭੁੱਲਿਉਂ ਰੱਬ ਨੂੰ,
ਆਤਰ ਹੋਇਓਂ ਛੱਕਣੋਂ ਤੂੰ ਪ੍ਰਸਾਦ ਨੂੰ।

23 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵਾਹ ! ਕਿਆ ਬਾਤ ਹੈ,,,
ਅਜੋਕੇ ਸਮਾਜ ਨੂੰ ਸ਼ੀਸ਼ਾ ਵਿਖਾਉਂਦੀ ਹੋਈ ਰਚਨਾ !
ਕਮਾਲ ਦਾ ਲਿਖਿਆ ਹੈ ਸਿਰ ,,, ਜਿਓੰਦੇ ਵੱਸਦੇ ਰਹੋ,,,

ਵਾਹ ! ਕਿਆ ਬਾਤ ਹੈ,,,

 

ਅਜੋਕੇ ਸਮਾਜ ਨੂੰ ਸ਼ੀਸ਼ਾ ਵਿਖਾਉਂਦੀ ਹੋਈ ਰਚਨਾ !

 

ਕਮਾਲ ਦਾ ਲਿਖਿਆ ਹੈ ,,, ਜਿਓੰਦੇ ਵੱਸਦੇ ਰਹੋ,,,

 

25 Sep 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਦਰਦ ਤਾਂ ਬਹੁਤ ਮਹਿਸੂਸ ਕਰਦੇ ਰਹੇ।
ਜ਼ਖ਼ਮ ਨਸ਼ਤਰ ਨਾਲ ਸਹਿਲਾਂਉਂਦੇ ਰਹੇ।
-----ਬਹੁਤ ਮੇਹਰਬਾਨੀ ਜੀ----

25 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
samaj de sach nu pesh kita sir bhaout sohana likhia g
25 Sep 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

THANKS SIR JI

01 Oct 2014

Reply