Home > Communities > Punjabi Poetry > Forum > messages
ਜਿਸਮ
Sab to pehlan ta me mafi mangna chahuna aa,kiu k meri eh likht aap vicho kise nu v buri na lage,mera maksad sirf aapne pehrave di kho rahi pehchan nu yaad karwana te vadh rahi nangezta da virod karna matar hi hai
ਛੱਡ ਦਿਓ ਕਰਨਾ ਦਿਖਾਵਾ ਜਿਸਮ ਦਾ
ਬਸ ਥੋੜੀ ਦੇਰ ਦਾ ਹੈ ਛਲਾਵਾ ਜਿਸਮ ਦਾ
ਉਸਦਾ ਕਸੂਰ ਸੀ ਇਹ ਕਿ ਵਹਿਸ਼ੀ ਹੋ ਗਿਆ
ਪਰ ਇਸ ਪਿਛੇ ਵੀ ਸੀ ਬੁਲਾਵਾ ਜਿਸਮ ਦਾ
ਗਲਤ ਜੇ ਸਮਝੋ ਤਾਂ ਹਾਜ਼ਿਰ ਸਿਰ ਮੇਰਾ
ਪਰ ਜਚਦਾ ਨੀ ਨੰਗਾ ਰੂਪ ਚੰਨ ਦੀ ਰਿਸ਼ਮ ਦਾ
ਰੱਖਦੇ ਓਹ ਪਿਓ ਦੀ ਪੱਤ ਨੂੰ ਜੁੱਤੀ ਨੋਕ ਤੇ
ਪਿਛਾ ਕਰਦੇ ਓ ਤੁਸੀ ਜਿਸ ਵਿਦੇਸ਼ੀ ਕਿਸਮ ਦਾ
ਬਹਾਦਰ ਦੀ ਪਿਛੜੀ ਸੋਚ ਅੱਜ ਦੌਰ ਤੋਂ
ਬੱਕ ਮਾਰਦਾ ਬੰਦਾ ਇਹ ਪਛੜੀ ਕਿਸਮ ਦਾ
27 Jun 2010
ਰੱਖਦੇ ਓਹ ਪਿਓ ਦੀ ਪੱਤ ਨੂੰ ਜੁੱਤੀ ਨੋਕ ਤੇ
ਪਿਛਾ ਕਰਦੇ ਓ ਤੁਸੀ ਜਿਸ ਵਿਦੇਸ਼ੀ ਕਿਸਮ ਦਾ
ਵਾਹ ਜਨਾਬ ਬਹੁਤ ਵਧੀਆ ਲਿਖਿਆ ਏ...tfs
27 Jun 2010
veri good,,,,,,,,,,,,,,veer ji........
veri good,,,,,,,,,,,,,,veer ji........
Yoy may enter 30000 more characters.
28 Jun 2010
Hi
BAHADAR JI KAMAAL O TUSI KURBAAN JAVAN
JACHDA NI NANGA ROOP
CHANN
DI RISHAM DA
BAHADAR JI KAMAAL O TUSI KURBAAN JAVAN
JACHDA NI NANGA ROOP
CHANN
DI RISHAM DA
Yoy may enter 30000 more characters.
28 Jun 2010
Copyright © 2009 - punjabizm.com & kosey chanan sathh