Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿਸਮਾਨੀ ਲਾਸ਼ ਦਾ ਬੋਝ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਜਿਸਮਾਨੀ ਲਾਸ਼ ਦਾ ਬੋਝ

 

ਕੀ ਕਰਾ ਮੈਂ ਆਪਣੀਆ ਚੰਦਰੀਆਂ ਸੋਚਾਂ ਦਾ ਜੋ ਮੈਨੂ ਜੀਣ ਨਈ ਦਿੰਦਿਆ 
ਜਿਹਨਾ ਚ ਕਈ ਸਾਲ ਪਹਿਲੇ ਦੁਖਾਂ ਵਾਲੇ ਬੀਜ ਬੀਜੇ ਗਏ ਸੀ .....
ਤੇ ਵਕ਼ਤ ਦੀਆ ਮਾਰਾਂ ਦਾ ਪਾਣੀ ਲੱਗ ਲੱਗ ਕੇ ਓਹ ਛੋਟੇ ਛੋਟੇ ਦੋਖੀ ਬੂਟੇ
ਹੁਣ ਦਰਦੀ ਬੋਹੜ ਦਾ ਦਰਖਤ ਬਣ ਚੁਕੇ ਨੇ.....
ਜੇ ਇਕ ਬੰਜਰ ਹੋ ਚੁੱਕੀ ਜਮੀਨ ਵਾਂਗ ਮੈਂ ਆਪਣਾ ਆਪ ਸ਼ਾਂਤ ਰਖਣ ਦੀ ਵੀ ਕੋਸ਼ਿਸ਼ ਕਰਦੀ ਹਾਂ ਤਾਂ 
ਇਹ ਦੁਖਾਂ ਰੂਪੀ ਕੰਡਿਆ ਵਾਲੇ ਬੂਟੇ ਓਸ ਬੰਜਰ ਜਮੀਨ ਦੀਆ ਦਰਾਰਾਂ ਚੋ ਵੀ ਉੱਗ ਆਉਂਦੇ ਨੇ .....
ਇਹਨਾ ਦੋਖੀ ਕੰਡਿਆ ਨੇ ਮੇਰੀ ਰੂਹ ਨੂੰ ਏਨਾ ਵਿੰਨ ਦਿਤਾ ਹੈ ਕਿ ਲਹੂ ਲੂਹਾਨ ਹੋ ਚੁਕੀ ਮੇਰੀ ਰੂਹ ਦੀ ਨੁਮਾਇਸ਼ ਲੱਗ ਜਾਂਦੀ ਹੈ ....
ਤੇ ਰਿਸਦੇ ਜ਼ਖਮਾਂ ਚੋ ਚੋਂਦਾ ਲਹੂ ਹੰਝੂ ਬਣ ਕੇ ਮੇਰੀਆਂ ਅਖਾਂ ਚ ਉਤਰ ਜਾਂਦਾ ਹੈ ....
ਜਿਸ ਦਾ ਲੋਕ ਤਮਾਸ਼ਾ ਵੇਖਦੇ ਨੇ.....
ਤਮਾਸ਼ਾ ਵੇਖਣਾ ਹੀ ਬਹੁਤ ਨਈ ਹੈ ਲੋਕਾਂ ਲਈ
ਕਹਿੰਦੇ ਨੇ " ਦਾਤੀ ਨੂੰ ਇਕ ਪਾਸੇ ਦੰਦੇ ਤੇ ਦੁਨਿਆ ਨੂੰ ਦੋਹੀਂ ਪਾਸੇ "
ਮੇਰੇ ਜ਼ਖ਼ਮਾਂ ਨੂੰ  ਰੋਜ ਖੁਰਚ ਖੁਰਚ ਕੇ ਸੱਜਰੇ ਕਰਨ ਵੀ ਘੱਟ ਨਹੀ ਕਰਦੀ ਦੁਨਿਆ ...
ਕਿਥੋਂ ਪਿਆਰ ਦੀ ਮਰਹਮ ਲਭ ਲਵਾਂ ਇਹਨਾ ਜ਼ਖਮਾਂ ਤੇ ਲਾਉਣ ਨੂੰ ...
ਤਾ ਜੋ ਖੋਰੇ ਇਹਨਾ ਦੇ ਭਰਨ ਦੀ ਕੋਈ ਉਮੀਦ ਬਝੇ 
ਰੂਹ ਦੀ ਮੌਤ ਹੋ ਚੁੱਕੀ ਹੈ ਕਦੋ ਦੀ....
ਕਦੇ ਕਦੇ ਸੋਚਦੀ ਆ ਕਿ ਇਸ ਜਿਸਮਾਨੀ ਲਾਸ਼ ਦਾ ਬੋਝ ਕਿਉ ਢੋਹ ਰਹੀ ਆ ...
ਇਸ ਨੂੰ ਵੀ ਫੂਕ ਆਵਾਂ ਕੀਤੇ ਬੰਜਰ ਜਮੀਨ ਚ ਧੁਖਦੇ ਸਿਵਿਆ ਵਿਚ......
ਵਲੋ - ਨਵੀ.....  

 

ਕੀ ਕਰਾ ਮੈਂ ਆਪਣੀਆ ਚੰਦਰੀਆਂ ਸੋਚਾਂ ਦਾ ਜੋ ਮੈਨੂ ਜੀਣ ਨਈ ਦਿੰਦਿਆ 

 

ਜਿਹਨਾ ਚ ਕਈ ਸਾਲ ਪਹਿਲੇ ਦੁਖਾਂ ਵਾਲੇ ਬੀਜ ਬੀਜੇ ਗਏ ਸੀ .....

 

ਤੇ ਵਕ਼ਤ ਦੀਆ ਮਾਰਾਂ ਦਾ ਪਾਣੀ ਲੱਗ ਲੱਗ ਕੇ ਓਹ ਛੋਟੇ ਛੋਟੇ ਦੋਖੀ ਬੂਟੇ

 

ਹੁਣ ਦੁਖਦਾਈ ਬੋਹੜ ਦਾ ਦਰਖਤ ਬਣ ਚੁਕੇ ਨੇ.....


 

ਜੇ ਇਕ ਬੰਜਰ ਹੋ ਚੁੱਕੀ ਜਮੀਨ ਵਾਂਗ ਮੈਂ ਆਪਣਾ ਆਪ ਸ਼ਾਂਤ ਰਖਣ ਦੀ ਵੀ ਕੋਸ਼ਿਸ਼

 

ਕਰਦੀ ਹਾਂ ਤਾਂ 

 

ਇਹ ਦੁਖਾਂ ਰੂਪੀ ਕੰਡਿਆ ਵਾਲੇ ਬੂਟੇ ਓਸ ਬੰਜਰ ਜਮੀਨ ਦੀਆ ਦਰਾਰਾਂ ਚੋ ਵੀ ਉੱਗ

 

ਆਉਂਦੇ ਨੇ .....

 

ਇਹਨਾ ਦੋਖੀ ਕੰਡਿਆ ਨੇ ਮੇਰੀ ਰੂਹ ਨੂੰ ਏਨਾ ਵਿੰਨ ਦਿਤਾ ਹੈ ਕਿ ਲਹੂ ਲੂਹਾਨ ਹੋ

 

ਚੁਕੀ ਮੇਰੀ ਰੂਹ ਦੀ ਨੁਮਾਇਸ਼ ਲੱਗ ਜਾਂਦੀ ਹੈ ....

 

ਤੇ ਰਿਸਦੇ ਜ਼ਖਮਾਂ ਚੋ ਚੋਂਦਾ ਲਹੂ ਹੰਝੂ ਬਣ ਕੇ ਮੇਰੀਆਂ ਅਖਾਂ ਚ ਉਤਰ ਜਾਂਦਾ ਹੈ ....

 

ਜਿਸ ਦਾ ਲੋਕ ਤਮਾਸ਼ਾ ਵੇਖਦੇ ਨੇ.....

 

ਤਮਾਸ਼ਾ ਵੇਖਣਾ ਹੀ ਬਹੁਤ ਨਈ ਹੈ ਲੋਕਾਂ ਲਈ

 

ਕਹਿੰਦੇ ਨੇ " ਦਾਤੀ ਨੂੰ ਇਕ ਪਾਸੇ ਦੰਦੇ ਤੇ ਦੁਨਿਆ ਨੂੰ ਦੋਹੀਂ ਪਾਸੇ "

 

ਮੇਰੇ ਜ਼ਖ਼ਮਾਂ ਨੂੰ  ਰੋਜ ਖੁਰਚ ਖੁਰਚ ਕੇ ਸੱਜਰੇ ਕਰਨ ਚ ਵੀ ਘੱਟ ਨਹੀ ਕਰਦੀ

 

ਦੁਨਿਆ ...

 

 

ਕਿਥੋਂ ਪਿਆਰ ਦੀ ਮਰਹਮ ਲਭ ਲਵਾਂ ਇਹਨਾ ਜ਼ਖਮਾਂ ਤੇ ਲਾਉਣ ਨੂੰ ...

 

ਤਾ ਜੋ ਖੋਰੇ ਇਹਨਾ ਦੇ ਭਰਨ ਦੀ ਕੋਈ ਉਮੀਦ ਬਝੇ 

 

 

ਰੂਹ ਦੀ ਮੌਤ ਹੋ ਚੁੱਕੀ ਹੈ ਕਦੋ ਦੀ....

 

ਕਦੇ ਕਦੇ ਸੋਚਦੀ ਆ ਕਿ ਇਸ ਜਿਸਮਾਨੀ ਲਾਸ਼ ਦਾ ਬੋਝ ਕਿਉ ਢੋਹ ਰਹੀ ਆ ...

 

ਇਸ ਨੂੰ ਵੀ ਫੂਕ ਆਵਾਂ ਕੀਤੇ ਬੰਜਰ ਜਮੀਨ ਚ ਧੁਖਦੇ ਸਿਵਿਆ ਵਿਚ......


ਵਲੋ - ਨਵੀ.....  

 

19 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Hamesha wang hi ,,,bahut doonghi soch naal likhi hai eh rachna,,,

 

jionde wssde rho,,,

19 Aug 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

Good...... But think positive.

20 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਦੁਖੀ ਦਿਲ ਦੀਆਂ ਗਹਿਰਾਈਆਂ ਚੋਣ ਨਿਕਲ ਕੇ ਆਈ ਹੈ ਇਹ ਕਿਰਤ - ਇਹ ਕਵਿਤਾ ਦੇ ਨਾਲ ਨਾਲ ਦਿਲ ਦਾ ਦਰਦ ਸਾਂਝਾ ਕਰਨ ਦਾ ਇਕ ਸੁੰਦਰ ਲਹਿਜਾ ਹੈ |
ਰੱਬ ਜ਼ਿੰਦਗੀ ਦੀਆਂ ਵਧੀਕੀਆਂ ਨਾਲ ਲੜਨ ਦੀ ਹਿੰਮਤ ਅਤਾ ਫੁਰਮਾਏ ਇਹੀ ਅਰਦਾਸ ਹੈ |
ਰੱਬ ਰਾਖਾ !   

ਦੁਖੀ ਦਿਲ ਦੀਆਂ ਗਹਿਰਾਈਆਂ ਚੋਂ ਨਿਕਲ ਕੇ ਆਈ ਹੈ ਇਹ ਕਿਰਤ - ਇਹ ਕਵਿਤਾ ਦੇ ਨਾਲ ਨਾਲ ਦਿਲ ਦਾ ਦਰਦ ਸਾਂਝਾ ਕਰਨ ਦਾ ਇਕ ਇਨਸਾਨੀ ਤਰੀਕਾ ਹੈ | ਕਹਿੰਦੇ ਨੇ ਦੁੱਖ ਸਾਂਝੇ ਕਰਿਆਂ ਘਟ ਜਾਂਦੇ ਆ, ਤੇ ਖੁਸ਼ੀਆਂ ਸਾਂਝੀਆਂ ਕਰਿਆਂ ਦੁਗਣੀਆਂ ਹੋ ਜਾਂਦੀਆਂ ਹਨ |

 

And Yes, let me point out here, it is beyond man's power to kill some one's soul ! Soul is immortal !


ਰੱਬ ਜ਼ਿੰਦਗੀ ਦੀਆਂ ਵਧੀਕੀਆਂ ਨਾਲ ਲੜਨ ਦੀ ਹਿੰਮਤ ਅਤਾ ਫੁਰਮਾਏ, ਨਵੀ ਮੈਡਮ ਆਪ ਨੂੰ, ਇਹੀ ਅਰਦਾਸ ਹੈ |


ਰੱਬ ਰਾਖਾ !   

 

20 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut bahut shukriya tuhade sab da....

 

thanks alt harpinder g....

 

thanx to you also bittu g and sethi g.....i will try to be positive....

 

and yes to you jagjit sir .....thank u so much from the core of my heart for

 

appriciation and specially for correcting me.... 

 

i agree soul is immortal but somtimes its extremely hurted ....which is beyond

 

tolerance.....and we dont feel anything 

20 Aug 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
100na likhiya a mem
21 Aug 2014

Reply