Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
joke :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
joke

ਅੱਜ ਬੇਬੇ ਦਾ ਫੋਨ ਆਇਆ___
ਬੇਬੇ ਕੇਹਂਦੀ, "ਕਿਵੇ ਆ ਪੁੱਤ___??"
ਮੈਂ ਕਿਹਾ ਬੇਬੇ ਬਾਕੀ ਤਾ ਸਭ ਕੁਝ ਠੀਕਆ ਕਪੜੇ ਧੋਣੇ ਬੋਹਤ ਔਖੇ ਆ___
ਬੇਬੇ ਕੇਹਦੀ ਕਪੜੇ ਧੋਣ ਵਾਲੀ ਨੀ ਹੈ___
ਮੈਂ ਕਿਹਾ ਬੇਬੇ ਕਿਦਾ ਦੀਆ ਗਲਾ ਕਰਦੀ ਆ___
ਮੈਂ ਵਿਆਹ ਤਾ ਨੀ ਕਰਵਾਇਆ ਇਥੇ___
ਬੇਬੇ ਕੇਹਂਦੀ ਦੁਰ ਫਿੱਟੇ ਮੁਹ ਤੇਰੇ___
ਟੁਟ ਪੇਨਿਆ "washing machine" ਦੀ ਗਲ ਕਰਦੀ ਆ

29 Aug 2012

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
jokes

nice

29 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

 

ਜਿਨੀ ਮਰਜੀ ਮਹਿੰਗੀ ਗੱਡੀ ਲੈਲੋ, ਟੈਂਪੂ ਤੋ
ਜਲਦੀ ਯੂ-ਟਰਨ, ਨੀ ਕੋਈ ਮਾਰ ਸਕਦਾ ..

ਜਿਨੀ ਮਰਜੀ ਮਹਿੰਗੀ ਗੱਡੀ ਲੈਲੋ, ਟੈਂਪੂ ਤੋ

ਜਲਦੀ ਯੂ-ਟਰਨ, ਨੀ ਕੋਈ ਮਾਰ ਸਕਦਾ ..

 

31 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਬੇਬੇ ਨੂੰ ਕਿਹਾ ਇਕ ਕੁੜੀ ਪਸੰਦ ਆਈ ਏ ,

ਬੇਬੇ ਕਹਿੰਦੀ ਪੁੱਤ ਕੁੜੀ ਜਿਹੋ-ਜੀ ਮਰਜੀ ਹੋਵੇ ਪਰ ਆਪਣੀ ਵੱਡੀ ਮੱਝ ਦਾ 15 ਦਾ 15 ਕਿੱਲੋ ਦੁੱਧ ਇਕੱਲੀ ਚੋਅ ਲੈਂਦੀ ਹੋਵੇ ,

ਪਰ ਕੁੜੀ ਤੋਂ 15 ਕਿਲੋ
ਦੁੱਧ ਚੋਣਾਂ ਤਾਂ ਛੱਡੋ ਚੁਕਿਆ ਵੀ ਨੀਂ ਜਾਂਦਾ ,

ਹੁਣ ਸਮਝ ਨੀ ਆਓਂਦੀ ਮੱਝ ਤੋਕੜ ਲਿਆਈਏ ਜਾਂ ਕੁੜੀ ਹੋਰ ਫਸਾਈਏ_

31 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

 

ਸੱਸ : ਭਗਵਾਨ ਨੇ ਤੈਨੂੰ ਦੋ - ਦੋ ਅੱਖਾਂ ਦਿੱਤੀਆਂ ਹਨ, ਚਾਵਲ ਵਿੱਚੋਂ ਦੋ ਚਾਰ ਪੱਥਰ ਨਹੀਂ ਕੱਢ ਸਕਦੀ .
ਬਹੁ : ਬਹੁਤ ਫਨੀ , ਭਗਵਾਨ ਨੇ ਤੈਨੂੰ 32 ਦੰਦ ਦਿੱਤੇ ਹਨ , 2 - 4 ਪੱਥਰ ਨਹੀਂ ਚਬਾ ਸਕਦੀ . 

 

 

24 Sep 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਮੈਂ ਸਿਰਫ ਇਹ ਸੋਚ ਕੇ
PaPer ਖਾਲੀ ਦੇ
ਆਉਨਾ ਹੁੰਨਾ,,,,
..
....
...


......
.........
ਕੇ ਮਾਸਟਰ ਇਹ ਨਾ ਕਹੇ
ਕਿ ਸਾਲਾ ਅੱਗਿਓਂ ਜਵਾਬ ਦਿੰਦਾ__
 

24 Sep 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਇਕ ਅਮਲੀ ਦੂਸਰੇ ਅਮਲੀ ਨੂੰ
ਅਮਲੀ:-ਤੈਨੂੰ ਏਨੀ ਮਾਰ ਕਿਓਂ ਪਈ ?
ਅਮਲੀ:-ਕਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ,!
ਅਮਲੀ:-ਕਿਹੜੀ ?
ਅਮਲੀ:-ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲਿਆਂਦੀ ਤਾਰ, ਭੰਗੜਾ ਤਾ ਸਜਦਾ ਜੇ ਨੱਚੇ ਕੁੜੀ ਦਾ ਯਾਰ,!! ਅਮਲੀ:-ਫੇਰ ਤਾਂ ਮਾਰ ਪੈਣੀ ਹੀ ਸੀ,
ਅਮਲੀ:-ਮੈਨੂੰ ਤੇ ਸਿਰਫ ਮਾਰ ਹੀ ਪਈ ਏ, ਜਿਹੜਾ ਨੱਚਿਆ ਸੀ ਉਸਦਾ ਪਰਸੋ ਭੋਗ ਹੈ.

09 Oct 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
s

DaD===>>ਪੁੱਤਰ ਤੂੰ ਚਾਹੇ ਪਾਸ ਹੋ ਜਾ ਫੇਲ___
ਮੈ ਤੈਨੂੰ ਮੋਟਰ ਸਾਇਕਲ ਜਰੂਰ ਲੈ ਕੇ ਦੇਣਾ
Son===>> ਉਹ DaDਤੁਸੀਂ ਕਿੰਨੇ ਚੰਗੇ ਆ
DaD===>>ਪੁੱਤ ਪਹਿਲਾ ਪੂਰੀ ਗੱਲ ਤਾ ਸੁਣ ਲਾ.
...

ਜੇ ਤੂੰ ਪਾਸ ਹੋਇਆ ਤਾ '' BuLLeT ''
CoLLaGe ਜਾਣ ਲਈ
ਜੇ ਤੂੰ ਫੇਲ ਹੋਇਆ ਤਾ '' RaJDooT
''ਲੋਕਾ ਦਾ ਦੁੱਧ ਇੱਕਠਾ ਕਰਨ ਲਈ___

 

21 Nov 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਬੇਬੇ ਅਮਲੀ ਨੂੰ :- ਪੁੱਤ ਮੇਰੇ ਮੁੰਡੇ ਨੂੰ ਖੰਘ ਹੋ ਗਈ
ਇਹਨੂੰ ਕੀ ਦੇਵਾਂ ?
ਅਮਲੀ :- ਅਫੀਮ ਦੇ ਦੀ
ਬੇਬੇ :- ਅਫੀਮ ਖੰਘ ਨੂੰ ਚੱਕ ਦੂ
ਅਮਲੀ :- ਅਫੀਮ ਨੇ ਮੇਰੇ 35 ਕਿੱਲੇ ਚੱਕ ਤੇ ਖੰਘ ਨੂੰ
ਕਿੱਤੇ ਛੱਡ :

21 Nov 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਕੁੜੀਆ ਨੂੰ 20 ਸਾਲ ਦੀ ਕੈਦ ਹੋ ਗਈ,
20 ਸਾਲ ਤੱਕ ਦੋਵੇ ਇੱਕ ਹੀ ਕਮਰੇ ਵਿੱਚ ਰਹੀਆ,
ਤੇ ਜਦੋ ਕੈਦ ਤੋ ਛੁੱਟੀਆ ਤੇ ਇੱਕ-ਦੂਜੀ ਨੂੰ ਕਹਿੰਦੀਆ,
.
.

.
.
.
.
.
.
.
.
.
.
.
.
.
ਚੱਲ ਬਾਕੀ ਗੱਲਾਂ ਹੁਣ ਫੋਨ ਤੇ ਕਰ ਲਵਾਗੇ.. 

 

21 Nov 2012

Showing page 1 of 2 << Prev     1  2  Next >>   Last >> 
Reply