Punjabi Poetry
 View Forum
 Create New Topic
  Home > Communities > Punjabi Poetry > Forum > messages
Mangal Singh
Mangal
Posts: 5
Gender: Male
Joined: 27/Oct/2012
Location: chandigarh
View All Topics by Mangal
View All Posts by Mangal
 
'ਸਫਰ ਸੋਚ ਦਾ'

ਕਲਮ ਚੁਕੀ ਕੁਸ਼ ਲਿਖਣੇ ਲਈ ਮੈਂ,
ਪਰ ਕਿਸਦੇ ਬਾਰੇ ਲਿਖਦਾ ?
'ਸਫਰ ਸੋਚ ਦਾ' ਬਹੁਤ ਲੰਬਾ ਸੀ
ਸੁਣੋ, ਸੋਚ ਵਿਚ ਕੀ-ਕੀ ਵਿਖਦਾ !

ਪੇਲਹਾ ਵੇਖੇ ਮਾਂ-ਬਾਪ ਮੈਂ,
ਜਿਹਨਾ ਜਗਤ ਵਿਖਾਇਆ
ਰਬ ਜੇਹਿਆ ਇਹਨਾ ਮੂਰਤਾਂ ਲਈ,
ਮੈਂ ਕੁਜ ਵੀ ਲਿਖ ਨਾ ਪਾਇਆ


ਥੋੜਾ ਅੱਗੇ ਵਧ ਕੇ ਵੇਖੀ,
ਇਕ ਪਿੰਡ ਦੀ ਪਾਠਸ਼ਾਲਾ
ਹਰ ਇਕ ਨੂ ਏਸ ਮੰਦਿਰ ਕੋਲੋ,
ਮਿਲਿਆ ਹੋਇਆ ਉਜਾਲਾ
ਜਿਸਦੇ ਕੋਲੋ ਹਰ ਕੋਈ ਸਿਖਦਾ ,ਫੇਰ ਦਸੋ ਓਹਦੇ ਵਾਰੇ ਕੀ ਲਿਖਦਾ?

ਘੁਮਦੇ-ਘੁਮਦੇ ਨਿਗਾਹ ਮੇਰੀ,
ਬਾਡਰਾ ਉਤੇ ਗਈ
ਹਿਕ ਤਾਣ ਕੇ  ਖੜੇ  ਸੂਰਮੇ,
ਦੇਸ਼ ਦੀ ਰਾਖੀ ਲਈ
ਮੌਤ  ਜਿਹਨਾ ਦੀ ਗੁਲਾਮ ,ਹੁੰਦੀ ਹਰ ਥਾਂ ਸਲਾਮ
ਏਨੇ ਜੋਗਾ ਨਈ ਸੀ ਮੈਂ,ਕੇ ਲਿਖਾ ਓਹਨਾ ਲਈ ਪੇਗੈਮ !

ਪੰਛੀ ਤੇ ਪਰਦੇਸੀ ਵੇਖੇ,
ਰਾਹ ਵਿਚ ਗੱਲਾਂ ਕਰਦੇ
ਮਜਬੂਰੀ ਦੇ ਵਿਚ ਰੇਹਨ  ਵਿਚਾਰੇ,
ਥਾਂ-ਥਾਂ ਚੁੰਗੀਆ  ਭਰਦੇ
ਮਾਰ ਉਡਾਰੀ ਉੱਡ ਜਾਬਨ ਓਧਰ ,ਜਿਥੇ ਦਾਨਾ -ਪਾਣੀ ਘਲੇ
ਲਿਖਣਾ ਤਾ ਚਾਹਵਾ  ਇਹਨਾ ਲਈ ਕੁਸ਼ ,ਪਰ ਕਲਮ ਹੀ ਨਾ ਚਲੇ  

ਅੰਤ ਸਫ਼ਰ ਦੇ ਆਖ਼ਰ ਵਿਚ,
ਓਹ ਆ ਗਿਆ ਅਸਲ ਟਿਕਾਣਾ
ਹਰ ਰੂਹ  ਨੇ ਹੈ ਧਰਤੀ ਉੱਤੋ,
ਜਿਸ ਰਸਤੇ ਰਹੀ ਜਾਣਾ
'ਸਫ਼ਰ ਸੋਚ ਦਾ' ਮੇਰਾ ਤਾ
ਬਸ ਇਥੇ ਆ ਕੇ ਮੁਕਇਆ
ਇਕਠ ਜੇਹਾ ਦੇਖ ਹਥ ਮੇਰੇ ਨੇ ,
ਆਪਣੇ ਆਪ  ਕਲਮ ਨੂ ਚੁਕਇਆ
ਭੀੜ ਜੇਹੀ ਦੇ ਵਿਚ -ਵਿਚਾਲੇ , ਇਕ ਬਲਦੀ ਪਈ ਸੀ ਚਿਖਇਆ
ਫੇਰ ਡਰਦੇ ਮਾਰੇ 'ਮੰਗਲ' ਨੇ ,ਬਸ 'ਵਾਹੇਗੁਰੁ' ਹੀ ਲਿਖਇਆ

14 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜੀ ਆਇਆ ਨੂ.....ਤੁਹਾਡਾ ਸਵਾਗਤ ਹੈ ਪੰਜਾਬੀਜਮ ਤੇ.......

 

ਬਹੁਤ ਹੀ ਪਿਆਰੀ ਅਤੇ ਖੂਬਸੂਰਤ ਰਚਨਾ ਸਾਂਝੀ ਕਿੱਤੀ ਹੈ ਤੁਸੀਂ ਇਥੇ.....ਧਨਵਾਦ ਜੀ......

14 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਹੀ ਖੂਬ ਜੀ

14 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਵਧੀਆ ਜੀ !!!!!!!

14 Dec 2012

Mangal Singh
Mangal
Posts: 5
Gender: Male
Joined: 27/Oct/2012
Location: chandigarh
View All Topics by Mangal
View All Posts by Mangal
 

ਬਹੁਤ- ਬਹੁਤ ਧਨਵਾਦ !  ਹੋਸ੍ਨ੍ਲਾ ਅਫਜਾਈ ਲਈ

14 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

welcome at punjabzm ..


good writing ... hor sohna likhde rho ji

14 Dec 2012

Reply