Punjabi Poetry
 View Forum
 Create New Topic
  Home > Communities > Punjabi Poetry > Forum > messages
Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 
"ਜੂਨ"

 

ਸਾਹ ਲੈਣਾ ਹੀ ਜੀਨਾ ਹੈ
ਤਾਂ ਮੈ   ਹੰਡਾ  ਲਵਾਂਗੀ ਬਿਰਖ ਦੀ ਜੂਨ
ਮੇਰੇ ਵਿਚੋਂ ਉਗਮੇ ਸਵਾਸ 
ਤੈਨੂ ਸੂਹੀ ਸਵੈਰ  ਵਾਂਗ ਆ ਮਿਲਣਗੇ 
ਮੈ ਜੀਵੰਤ ਹੋ  ,
ਤਰੰਗਤ ਹੋ ਜਾਵਾਂਗੀ 
ਤੇਰੇ ਅੰਦਰ 
ਬਿਰਹੋਂ ਦੇ ਮੌਸਮ ਵਿਚ
ਜਦ  ਬੇਚੈਨੀ 
ਜਿਸਮ ਦੇ  ਸੱਕ ਨੂ  ਸਾੜ ਪਾਵੇਗੀ  
ਤਾਂ  ਪਲ  ਪਲ ਪਿਘ੍ਲਾਂਗੀ ਗੂੰਦ ਬਣ ਕੇ 
ਫੁਲ ਪਤੇ ਤਂ ਹੁੰਦੇ  ਹੀ ਕਿਰ ਜਾਂਣ ਲਈ ਹੈ
ਇਸ ਦਾ ਗਿੱਲਾ ਨਹੀ ਕਰਾਂਗੀ
ਜੀਵਨ ਦਾ ਤੇ   ਨਹੀ 
ਪਰ ਤੇਰੀ ਕਵਿਤਾ ਦਾ ਹਿਸਾ ਤਂ ਹਾ 
ਇੰਜ ਰੁਖ ਦੀ ਜੂਨ ਹੰਡਾਉਦਿਆਂ
ਮੈ ਜੀ ਲਵਾਂਗੀ ਓਹ ਪਲ
ਜੋ ਤੇਰੇ ਤੇ ਮੇਰੇ ਸਾਂਝੇ ਹਨ 
ਉਂਜ ਜਿਉਂਦੇ ਤਾਂ ਸਭ ਹਨ 
ਪਰ ਇਹ ਜਿਉਣਾ ਦਿਲ ਦੀਆਂ ਤੰਦਾਂ ਦੇ 
ਅੰਗ ਸੰਗ  ਰਹਿਣਾ ਹੋਵੇਗਾ 
ਫਿਰ ਮੈ ਤੇ ਤੂ 
ਅਸੀਂ ਹੋ 
ਨਿਭ ਜਾਵੇਂਗੇ.ਇੰਝ ਹੀ ਚੁਪ ਚਾਪ 
ਵਖੋ ਵਖ 
ਨਾਲੋ ਨਾਲ............ 
  

ਸਾਹ ਲੈਣਾ ਹੀ ਜੀਨਾ ਹੈ

ਤਾਂ ਮੈ   ਹੰਡਾ  ਲਵਾਂਗੀ ਬਿਰਖ ਦੀ ਜੂਨ

ਮੇਰੇ ਵਿਚੋਂ ਉਗਮੇ ਸਵਾਸ 

ਤੈਨੂ ਸੂਹੀ ਸਵੈਰ  ਵਾਂਗ ਆ ਮਿਲਣਗੇ 

ਮੈ ਜੀਵੰਤ ਹੋ  ,

ਤਰੰਗਤ ਹੋ ਜਾਵਾਂਗੀ 

ਤੇਰੇ ਅੰਦਰ 

ਬਿਰਹੋਂ ਦੇ ਮੌਸਮ ਵਿਚ

ਜਦ  ਬੇਚੈਨੀ 

ਜਿਸਮ ਦੇ  ਸੱਕ ਨੂ  ਸਾੜ ਪਾਵੇਗੀ  

ਤਾਂ  ਪਲ  ਪਲ ਪਿਘ੍ਲਾਂਗੀ ਗੂੰਦ ਬਣ ਕੇ 

ਫੁਲ ਪਤੇ ਤਂ ਹੁੰਦੇ  ਹੀ ਕਿਰ ਜਾਂਣ ਲਈ ਹੈ

ਇਸ ਦਾ ਗਿੱਲਾ ਨਹੀ ਕਰਾਂਗੀ

ਜੀਵਨ ਦਾ ਤੇ   ਨਹੀ 

ਪਰ ਤੇਰੀ ਕਵਿਤਾ ਦਾ ਹਿਸਾ ਤਂ ਹਾ 

ਇੰਜ ਰੁਖ ਦੀ ਜੂਨ ਹੰਡਾਉਦਿਆਂ

ਮੈ ਜੀ ਲਵਾਂਗੀ ਓਹ ਪਲ

ਜੋ ਤੇਰੇ ਤੇ ਮੇਰੇ ਸਾਂਝੇ ਹਨ 

ਉਂਜ ਜਿਉਂਦੇ ਤਾਂ ਸਭ ਹਨ 

ਪਰ ਇਹ ਜਿਉਣਾ ਦਿਲ ਦੀਆਂ ਤੰਦਾਂ ਦੇ 

ਅੰਗ ਸੰਗ  ਰਹਿਣਾ ਹੋਵੇਗਾ 

ਫਿਰ ਮੈ ਤੇ ਤੂ 

ਅਸੀਂ ਹੋ 

ਨਿਭ ਜਾਵੇਂਗੇ.ਇੰਝ ਹੀ ਚੁਪ ਚਾਪ 

ਵਖੋ ਵਖ 

ਨਾਲੋ ਨਾਲ............ 

 

 

24 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਜਿਉਂਦੇ ਤਾਂ ਸਭ ਹਨ

ਪਰ ਇਹ ਜਿਊਣਾ ਦਿਲ ਦੀਆਂ ਤੰਦਾ ਦੇ ਅੰਗ ਸੰਗ ਰਹਿਣਾ ਹੋਵੇਗਾ ...

 

ਤੇ ਨਿਭ ਜਾਵੇਗੀ .. ਚੁੱਪ ਚਾਪ, ਵੱਖੋ ਵੱਖ , ਨਾਲ ਨਾਲ ..

 

ਬਸ ਕਮਾਲ ਕਮਾਲ।

 

ਬਹੁਤ ਜਾਨਦਾਰ ਅਤੇ ਅਹਿਸਾਸਾਂ ਨਾਲ ਲਬਾਲਬ ਭਰੀ ਖੁੱਲ੍ਹੀ ਕਵਿਤਾ

 

ਬਹੁਤ ਆਨੰਦ ਆਇਆ ਪੜ੍ਹ ਕੇ ।

 

ਜਿਉਂਦੇ ਰਹੋ

ਰੱਬ ਰਾਖਾ !!!!!!

24 Oct 2012

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 

Maavi g shukriya.....tusin eny wadiya shabdan vich biyaan kita....

 

25 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Its deserving ji

25 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ  ਖੂਬ !!!!!!

25 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ ਲਿਖੀਆ ਹੈ ਜੀ.......ਲਿਖਦੇ ਰਹੋ ਤੇ ਸਾਝਾਂ ਕਰਦੇ ਰਹੋ........

25 Oct 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

kine hi sohne khyal naal likhi gyi rachna...Ba-kmaal  g .........!

25 Oct 2012

Seema nazam
Seema
Posts: 91
Gender: Female
Joined: 12/May/2009
Location: Amritsar
View All Topics by Seema
View All Posts by Seema
 

Shukriya dosto....

25 Oct 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 
soch te ehsas kmall ee g sohna likheya ee
01 Nov 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 
soch te ehsas kmall ee g sohna likheya ee
01 Nov 2012

Reply