Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਬਰ ਦਾ ਦੀਵਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਕਬਰ ਦਾ ਦੀਵਾ

ਮੈਂ ਕਬਰ ਦਾ ਦੀਵਾ ਬੁਝ ਗਿਆ
ਜਦ ਸੋਚੀਂ ਤੇਰੀ ਰੁਝ ਗਿਆ


ਹੌਕੇ ਲੈਂਦਿਆਂ ਫਿਰ ਵੀ ਮੈਨੂੰ
ਇਕ ਤੇਰਾ ਨਾਂ ਹੀ ਸੁਝ ਗਿਆ


ਦਿਲ ਨਿਮਾਣਾ ਦਾਣੇ ਵਾਂਕ੍ਨ
ਹਿਜਰ ਦੀ ਅੱਗ 'ਚ ਭੁਜ ਗਿਆ

 
ਡਿਗਾ ਭਾਵੇਂ ਰਾਹ ਦੇ ਵਿਚ
ਪਰ ਮੰਜਿਲ ਉਤੇ ਪੁਜ ਗਿਆ


ਤੈਥੋਂ ਮੌਤ ਮਿਲੀ ਹਮਦਮ ਨੂੰ
ਮੇਰਾ ਤਾਂ ਨਹੀਂ ਕੁਝ ਗਿਆ  

04 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

good one..!!!

keep sharing

04 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਤੁਹਾਨੂੰ ਰਚਨਾ ਪਸੰਦ ਆਈ , ਸ਼ੁਕਰੀਆ

04 Jul 2010

Reply