Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੱਬਡੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Rohit Sharma
Rohit
Posts: 19
Gender: Male
Joined: 05/May/2010
Location: Noida
View All Topics by Rohit
View All Posts by Rohit
 
ਕੱਬਡੀ

ਰਿਹਣ ਸਦਾ ਫੁਰਤੀਲੇ ਗਬਰੂ, ਨਾ ਲਗੇ ਧਰਤ  ਤੇ ਅੱਡੀ,

ਜਿਨਾ ਚਿਰ ਏ ਚੰਨ ਤੇ ਤਾਰੇ , ਜਿਉਂਦੀ ਰਹੇ ਕੱਬਡੀ |

ਕੱਚਾ ਓਹ ਖਿਲਾੜੀ ਜਿਸਨੇ, ਕਦੀ ਝੰਡੀ ਨਈ ਗੱਡੀ,
ਓਹ ਪਿੰਡ ਕਾਹ੍ਦਾ ਪਿੰਡ, ਜਿਸ ਵਿਚ ਕੋਈ ਖੇਡਦਾ ਨਹੀ ਕੱਬਡੀ |

-ਕਮਲ  ਹੀਰ  (ਵਿਰਸਾ  2006)

 

i like some lines of kamal heer virsa album,

so want to share with u.

 

Kabadi is a state game of Punjab and national game of Bangladesh.
But there is no interest of Govt., punjab school as well as Punjabi youth in this game. Problem is nothing but ignorance towards this game.

 

This year Punjab Govt. took a great historic step to arrange Kabbadi world cup. Impressive step towards rehabilitation of State Game.

 

i'm so unlucky kade kabadi nai khedi....... 

25 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

thanks for sharing... 

 

 

25 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਹੱਟ ਕੱਬਡੀ  ਯਾਰਾਂ ਦੀ ,
               ਇਹ ਖੇਡ ਵੱਡੇ ਸਰਦਾਰਾਂ ਦੀ |
ਖਾ ਖਾ ਖੁਰਾਕਾਂ ਜਿਹੜੇ ਡੰਡ ਮਾਰਦੇ ,
                ਲੈਂਦੇ ਨਬਰ ਨੇ ਪੱਟ ਉੱਤੇ ਥਾਪੀ ਮਾਰਕੇ |

ਹੱਟ ਕੱਬਡੀ  ਯਾਰਾਂ ਦੀ ,

               ਇਹ ਖੇਡ ਵੱਡੇ ਸਰਦਾਰਾਂ ਦੀ |

 

ਖਾ ਖਾ ਖੁਰਾਕਾਂ ਜਿਹੜੇ ਡੰਡ ਮਾਰਦੇ ,

                ਲੈਂਦੇ ਨਬਰ ਨੇ ਪੱਟ ਉੱਤੇ ਥਾਪੀ ਮਾਰਕੇ |

 

 

 

 

25 Jun 2010

Reply