Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਾਬਲਿਅਤ ਦੇ ਮਾਪ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਕਾਬਲਿਅਤ ਦੇ ਮਾਪ

ਕਾਬਲਿਅਤ ਦੇ ਕਿਸੇ ਮਾਪ ਤੇ ਮੈ ਪੂਰਾ ਨਹੀ 

ਐਸਾ ਕੋਈ ਖ਼ਾਬ ਨਾ ਤੱਕਿਆ ਜਹਿੜਾ ਅਧੂਰਾ ਨਹੀ 

ਹਰ ਖਿਤੇ ਵਿੱਚ ਹੈ ਮੇਰੇ ਕੋਈ ਨਾ ਕੋਈ ਘਾਟ ਵਸੀ 

ਓਹ ਵੀ ਸੱਚ ਬੋਲੇ,ਕਿ ਤੂੰ ਵੀ ਤਾਂ ਬੇ-ਕਸੂਰਾ ਨਹੀ 

ਕਰੇ ਕਬੂਲ ਓਹ ਮੈਨੂੰ? ਤਾਂ ਕਿਸ ਬਿਨਾਹ ਤੇ ਕਰੇ? 

ਖ਼ੁਦਾ ਦੇ ਫ਼ਜ਼ਲ ਨਾਲ਼ ਮੇਰੇ ਕੋਲ਼ ਤਨ ਵੀ ਪੂਰਾ ਨਹੀ 

ਬਹਾਦਰ ਬੇਸ਼ੱਕ ਓਹਨੂੰ ਅੱਜ ਯਾਦ ਨਈ ਨਾਮ ਮੇਰਾ 

ਮੈ ਵੀ ਓਹਨੂੰ ਭੁਲ ਜਾਂ,ਵੇ ਐਡਾ ਵੀ ਮੈ ਕੋਈ ਸੂਰਾ ਨਹੀ

09 Jul 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

BAHUT KHOOB BAHADAR JI

10 Jul 2010

Navreet Maan
Navreet
Posts: 7
Gender: Female
Joined: 10/Jul/2010
Location: Delhi
View All Topics by Navreet
View All Posts by Navreet
 

BAHUT SONA BAHADAR JI MAZA AA GEYA EVE E LIKHDE RAHO

10 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਬਹਾਦਰ ਬੇਸ਼ੱਕ ਓਹਨੂੰ ਅੱਜ ਯਾਦ ਨਈ ਨਾਮ ਮੇਰਾ 

ਮੈ ਵੀ ਓਹਨੂੰ ਭੁਲ ਜਾਂ,ਵੇ ਐਡਾ ਵੀ ਮੈ ਕੋਈ ਸੂਰਾ ਨਹੀ

 

ਬਹੁਤ ਖੂਬ ਲਿਖਿਆ ਬਹਾਦਰ ਜੀ

10 Jul 2010

Jaspal Saini
Jaspal
Posts: 20
Gender: Female
Joined: 28/Jun/2010
Location: Mohali
View All Topics by Jaspal
View All Posts by Jaspal
 

ਕਰੇ ਕਬੂਲ ਓਹ ਮੈਨੂੰ? ਤਾਂ ਕਿਸ ਬਿਨਾਹ ਤੇ ਕਰੇ? 

ਖ਼ੁਦਾ ਦੇ ਫ਼ਜ਼ਲ ਨਾਲ਼ ਮੇਰੇ ਕੋਲ਼ ਤਨ ਵੀ ਪੂਰਾ ਨਹੀ



KAMAAL HAZOOR


koi muqabla nahi ji


10 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਕਰੇ ਕਬੂਲ ਓਹ ਮੈਨੂੰ? ਤਾਂ ਕਿਸ ਬਿਨਾਹ ਤੇ ਕਰੇ? 

ਖ਼ੁਦਾ ਦੇ ਫ਼ਜ਼ਲ ਨਾਲ਼ ਮੇਰੇ ਕੋਲ਼ ਤਨ ਵੀ ਪੂਰਾ ਨਹੀ 

ਬਹਾਦਰ ਬੇਸ਼ੱਕ ਓਹਨੂੰ ਅੱਜ ਯਾਦ ਨਈ ਨਾਮ ਮੇਰਾ 

ਮੈ ਵੀ ਓਹਨੂੰ ਭੁਲ ਜਾਂ, ਐਡਾ ਵੀ ਮੈ ਕੋਈ ਸੂਰਾ ਨਹੀਂ |

ਵਾਹ ਬਹਾਦਰ ਵੀਰ ..........ਕਮਾਲ ਕਮਾਲ ਕਰਤਾ ਬਾਈ.....ਬਹੁਤ ਖੂਬ 

ਵਾਹ ਬਹਾਦਰ ਵੀਰ ..........ਕਮਾਲ ਕਮਾਲ ਕਰਤਾ ਬਾਈ.....ਬਹੁਤ ਖੂਬ 

 

 

10 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 

SHUKARIYA JI SAREYAN DA

10 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

nice one ........

10 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 

SHUKARIYA GURLEEN JI

12 Jul 2010

Reply