Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਾਫਿਰਾਂ ਨੇ ਕੱਢਿਆ ਹਜੂਮ ਤੇਰੇ ਨਾ ਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਕਾਫਿਰਾਂ ਨੇ ਕੱਢਿਆ ਹਜੂਮ ਤੇਰੇ ਨਾ ਦਾ

ਕਾਫਿਰਾਂ ਨੇ ਕੱਢਿਆ ਹਜੂਮ ਤੇਰੇ ਨਾ ਦਾ ਮੰਦਿਰਾਂ ਚ ਵਗਦਾ ਏ ਖੂਨ ਤੇਰੇ ਨਾਂ ਦਾ ਕਿੰਨੇ ਬੇਜੁਬਾਨ ਤੇਰੀ ਬਲੀ ਰੋਜ ਚੜਦੇ ਫ਼ੇਰ ਵੀ ਨਾ ਕਿਸੇ ਨੂੰ ਸਕੂਨ ਤੇਰੇ ਨਾ ਦਾ ਜਿਹੜੀਆਂ ਸੁਹਾਗ ਨਾਲ ਚਿਤਾ ਉਤੇ ਬੈਠ ਗਈਆਂ ਓਹਨਾ ਨੂੰ ਲੈ ਬਹਿ ਗਿਆ ਕਾਨੂੰਨ ਤੇਰੇ ਨਾਂ ਦਾ ਕਿੰਨੇ ਠੇਕੇਦਾਰ ਤੇਰੇ ਨਾ ਤੇ ਝੂਠ ਵੇਚਦੇ ਚਾਹੇ ਪਤਾ ਨੀ ਕਿਸੇ ਨੂੰ ਮਜਨੂੰਨ ਤੇਰੇ ਨਾਂ ਦਾ ਮੈਕਦੇ ਤੇ ਮੈਕਸ਼ੀ ਨੂੰ ਬੁਰਾ ਕਹਿੰਦੇ ਲੋਕ ਸਾਰੇ ਤੇ ਮੈ ਮੈਕਸ਼ਾਂ ਚ ਦੇਖਿਆ ਜਨੂੰਨ ਤੇਰੇ ਨਾਂ ਦਾ ਹਰਫ਼ਾਂ ਨਾਲ਼ ਖੇਡਦਾ ਹਾਂ ਸ਼ਾਇਰ ਤਾਂ ਕੋਈ ਨਈ ਮੈ ਪਰ ਹਰਫਾਂ ਚੋਂ ਲੱਭਾਂ ਮੈ ਸਕੂਨ ਤੇਰੇ ਨਾ ਦਾ ਤੇਰੇ ਇੱਕ ਰੂਪ ਨੇ ਸੀ ਮੈਨੂੰ ਵੀ ਪਿਆਰ ਕੀਤਾ ਉਦੋਂ ਪਤਾ ਨੀ ਸੀ ਬਹਾਦਰ ਨੂੰ ਮਾਲੂਮ ਤੇਰੇ ਨਾਂ ਦਾ।

19 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Bahadar ji,


Kavita sohni aa par je theek jagah te comma, space ya line change hundi te bahut vadhiya ci... copy paste easy aa but with little modification and imporvement, it would have been way better.

 

 

19 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

Bahadar Ji Welcome on PUNJABIZM..Welcome

 

 

bss Kuljit Ji Di gall te Gaur krna...


thnks,

19 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਹਾਦਰ ਜੀ ਸਭ  ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਹੈ  PUNJABIZM ਪਰਿਵਾਰ 'ਚ...

 
ਤੇ ਤੁਹਾਡੀ ਰਚਨਾ ਤੇ ਬਹੁਤ ਕਮਾਲ ਦੀ ਏ....ਹਾਂ ਜਿਵੇਂ ਕਿ ਕੁਲਜੀਤ ਤੇ ਲਖਵਿੰਦਰ ਨੇ ਵੀ ਕਿਹਾ ਹੈ ਕਿ ਇਸ ਨੂੰ ਪੋਸਟ ਕਰਨ ਵੇਲੇ ਥੋੜੀ ਜਿਹੀ ਹੋਰ ਮਿਹਨਤ ਦੀ ਲੋੜ ਸੀ...ਪਰ ਤੁਹਾਡੀ ਕਲਮ 'ਚ ਦਮ ਹੈ ਤੇ ਉਮੀਦ ਹੈ ਅੱਗੇ ਤੋਂ ਹੋਰ ਵੀ ਪੜਨ ਨੂੰ ਮਿਲਦਾ ਰਹੇਗਾ....

 

ਕਾਫਿਰਾਂ ਨੇ ਕੱਢਿਆ ਹਜੂਮ ਤੇਰੇ ਨਾਂ ਦਾ, ਮੰਦਿਰਾਂ ਚ ਵਗਦਾ ਏ ਖੂਨ ਤੇਰੇ ਨਾਂ ਦਾ

ਕਿੰਨੇ ਬੇਜੁਬਾਨ ਤੇਰੀ ਬਲੀ ਰੋਜ ਚੜਦੇ, ਫ਼ੇਰ ਵੀ ਨਾ ਕਿਸੇ ਨੂੰ ਸਕੂਨ ਤੇਰੇ ਨਾਂ ਦਾ

ਜਿਹੜੀਆਂ ਸੁਹਾਗ ਨਾਲ ਚਿਤਾ ਉਤੇ ਬੈਠ ਗਈਆਂ, ਓਹਨਾ ਨੂੰ ਲੈ ਬਹਿ ਗਿਆ ਕਾਨੂੰਨ ਤੇਰੇ ਨਾਂ ਦਾ

ਕਿੰਨੇ ਠੇਕੇਦਾਰ ਤੇਰੇ ਨਾ ਤੇ ਝੂਠ ਵੇਚਦੇ ਚਾਹੇ, ਪਤਾ ਨੀ ਕਿਸੇ ਨੂੰ ਮਜਨੂੰਨ ਤੇਰੇ ਨਾਂ ਦਾ

ਮੈਕਦੇ ਤੇ ਮੈਕਸ਼ੀ ਨੂੰ ਬੁਰਾ ਕਹਿੰਦੇ ਲੋਕ ਸਾਰੇ, ਤੇ ਮੈ ਮੈਕਸ਼ਾਂ ਚ ਦੇਖਿਆ ਜਨੂੰਨ ਤੇਰੇ ਨਾਂ ਦਾ

ਹਰਫ਼ਾਂ ਨਾਲ਼ ਖੇਡਦਾ ਹਾਂ ਸ਼ਾਇਰ ਤਾਂ ਕੋਈ ਨਈ ਮੈ, ਪਰ ਹਰਫਾਂ ਚੋਂ ਲੱਭਾਂ ਮੈ ਸਕੂਨ ਤੇਰੇ ਨਾਂ ਦਾ

ਤੇਰੇ ਇੱਕ ਰੂਪ ਨੇ ਸੀ ਮੈਨੂੰ ਵੀ ਪਿਆਰ ਕੀਤਾ, ਉਦੋਂ ਪਤਾ ਨੀ ਸੀ "ਬਹਾਦਰ" ਨੂੰ ਮਾਲੂਮ ਤੇਰੇ ਨਾਂ ਦਾ |

19 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਹੀ ਵਧੀਆ ਰਚਨਾ .........heartiest welcome to u 
@ਬਲਿਹਾਰ .....thanku ਵੀਰ ਜੀ   

ਬਹੁਤ ਹੀ ਵਧੀਆ ਰਚਨਾ .........heartiest welcome to u 

 

@ਬਲਿਹਾਰ .....thanku ਵੀਰ ਜੀ   

 

19 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one

welcome to the website ji.....

20 Jun 2010

Reply