|
|
|
|
|
|
Home > Communities > Punjabi Poetry > Forum > messages |
|
|
|
|
|
ਕੋਰੇ ਕਾਗਜ਼ ਦੀ ਪਿਆਸ ਨਹੀ ਬੁਝਣੀ |
ਕੋਰੇ ਕਾਗਜ਼ ਦੀ ਪਿਆਸ ਨਹੀ ਬੁਝਣੀ ਮੁਕ ਜਾਣਾ ਅਸੀਂ, ਪਰ ਕਲਮ ਚੋ ਸਿਆਹੀ ਨੀ ਮੁਕ੍ਣੀ ਨਿੱਤ ਨਵੇ ਵਾਕੇ ਹੁੰਦੇ ਰਹਿਣੇ ਇਸ਼ਕ਼ ਤੇ ਸਿਆਸਤ ਨੂੰ ਮਿਲਣੇ ਮੇਹਣੇ ਕੁੜੀਆ ਚਿੜੀਆ ਤੇ ਬੋਲ ਲਿਖਾਰੀ ਲਈ ਗੇਹਣੇ ਆਖਿਰ ਕਦੋਂ ਤਕ ਕ਼ਲਮ ਦੀ ਚੁਬਨ ਦੇ ਦਰਦ ਕਾਗਜ਼ ਨੇ ਸਹਿਣੇ ਸਾਨੂੰ ਪਤਾ ਨੀ ਕਦੋਂ ਅਕਲ ਦੀ ਗਲ ਸੁਜ੍ਣੀ ਕੋਰੇ ਕਾਗਜ਼ ਦੀ ਪਿਆਸ ਨਹੀ ਬੁਝਣੀ ਮੁਕ ਜਾਣਾ ਅਸੀਂ, ਪਰ ਕਲਮ ਚੋ ਸਿਆਹੀ ਨੀ ਮੁਕ੍ਣੀ ਕਾਗਜ਼ ਸਾਥੋ ਬਹੁਤ ਕੁਝ ਕਰਾਵੇ ਬਿਨਾ ਬੋਲੇ ਸਾਨੂੰ ਆਪਸ ਵਿਚ ਲੜਾਵੇ ਜਮੀਨੀ ਕਾਗਜ਼ ਭਾਈ ਹੱਥੋ ਭਾਈ ਮਰਾਵੇ ਕਾਗਜ਼ ਤਲਾਕ ਦਾ ਰਿਸ਼ਤੇ ਤੁੜਾਵੇ ਅਰਸ਼ ਚਲ ਪਈ ਜਿਹੜੀ ਮਾਰੋਮਾਰ ਨਹੀ ਰੁਕਣੀ ਕੋਰੇ ਕਾਗਜ਼ ਦੀ ਪਿਆਸ ਨਹੀ ਬੁਝਣੀ ਮੁਕ ਜਾਣਾ ਅਸੀਂ, ਪਰ ਕਲਮ ਚੋ ਸਿਆਹੀ ਨੀ ਮੁਕ੍ਣੀ
|
|
05 Nov 2010
|
|
|
|
veer g bhut hi vadiya
it is ur best writing ...................
|
|
05 Nov 2010
|
|
|
|
|
shbda da sumel bohat vdhya hai....nice...
|
|
07 Nov 2010
|
|
|
|
ਬਹੁਤ ਵਧੀਆ ਜੀ .....ਲਿਖਦੇ ਰਹੋ .........
|
|
07 Nov 2010
|
|
|
|
|
SHUKRIYA JASS 22 AND LOVEPREET G
|
|
07 Nov 2010
|
|
|
|
good 1111111111
veer gggggggggg
keep writing nd sharing,
jionde vasde raho,,,,,,,,
|
|
07 Nov 2010
|
|
|
|
BAHUTTTTTTTT BAHUTTTTTTTTT
MEHARBANI G
|
|
07 Nov 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|