Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਾਗਜ਼ ਦੇ ਫੁੱਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਕਾਗਜ਼ ਦੇ ਫੁੱਲ


 

ਕਹਿਣ ਨੂੰ ਪਿਆਰ ਜ਼ਿੰਦਗੀ ਹੈ 
ਪਰ ਹਰ ਰੋਜ਼ ਇਸ ਪਿਆਰ ਚ ਅਸੀਂ ਲੁਟਦੇ ਰਹੇ 
ਰੋਜ਼ ਦੇਖਿਆ ਪਿਆਰ ਚ ਲੋਕਾਂ ਨੂੰ ਕਤਲ ਹੁੰਦੇ .....
ਹਰ ਰੋਜ਼ ਜਨਾਜ਼ੇ ਇਥੇ ਉਠਦੇ ਰਹੇ 
ਕਾਲੇ ਦਿਲ ਤੇ ਗੋਰੇ ਚਿਹਰੇ ਮਿਲਦੇ ਰਹੇ 
ਹਰ ਰੋਜ਼ ਅਸੀਂ ਪਿਆਰ ਦੀ ਤਕੜੀ ਚ ਤੁਲਦੇ ਰਹੇ 
ਪਿਆਰ ਦੇ ਫੁਲਾਂ ਦੀ ਰੰਗਤ ਮਰ ਚੁੱਕੀ ਹੈ 
ਖੁਦ ਤੋ ਹੀ ਖੁਸ਼ਬੂ ਓਹਦੀ ਡਰ ਚੁੱਕੀ ਹੈ 
ਓਹ "ਕਾਗਜ਼ ਦੇ ਫੁੱਲ" ਸੀ ਜੋ 
ਸਬ ਦੇ ਦਿੱਲਾਂ ਚ ਮੇਰੇ ਲੀ ਖਿਲਦੇ ਰਹੇ 
ਗਿਲੀਆਂ ਅਖਾਂ , ਆਸ ਬੋਝਿਲ 
ਜਿੰਦਗੀ ਮੁੱਕ ਚਲੀ , ਸੁਵਾਸ ਬੋਝਿਲ 
ਸਿਖਰ ਦੁਪਹਿਰ ਚ ਮੇਰੇ ਪਿਆਰ ਦੇ ਪਰਛਾਵੇਂ ਢਲਦੇ ਰਹੇ 
ਜਿਹਨਾ ਬਦਲਾਂ ਤੋ ਪਾਣੀ ਦੀ ਉਮੀਦ ਸੀ 
ਓਹ ਤੇ ਅੱਗ ਦੇ ਬਦਲ ਸੀ 
ਮੇਰੇ ਸਿਰ ਤੇ ਇਹ ਅੱਗ ਦੇ ਗੋਲੇ ਹਮੇਸ਼ਾ ਵਰਦੇ ਰਹੇ 
ਓਹ ਵਕ਼ਤ ਬੀਤ ਗਏ ਜਦੋਂ ਗੈਰਾਂ ਨਾਲ ਉਲਝਦੇ ਸੀ 
ਸਮੇਂ ਦੇ ਨਾਲ ਖੁਦ ਦੇ ਵੈਰੀ ਹੋ ਕੇ 
ਆਪਣੇ ਸਾਏ ਤੋ ਹੀ ਅਸੀਂ ਡਰਦੇ ਰਹੇ 
ਆਪਣੀਆਂ ਦਹਿਲੀਜ਼ਾਤੋ ਚਲ ਕੇ ਆਪਣੇ ਇਕ ਘਰ ਦਾ ਸੁਪਨਾ 
ਪੂਰਾ ਨਾ ਕਰ ਸਕੀ "ਨਵੀ"
ਰਾਹਾਂ ਚ ਰਿਸ਼ਤਿਆਂ ਦੇ ਕਈ ਪਹਾੜ ਖੜਦੇ ਰਹੇ ....
ਵਲੋ - ਨਵੀ 

ਕਹਿਣ ਨੂੰ ਪਿਆਰ ਜ਼ਿੰਦਗੀ ਹੈ 

ਪਰ ਹਰ ਰੋਜ਼ ਇਸ ਪਿਆਰ ਚ ਅਸੀਂ ਲੁਟਦੇ ਰਹੇ 


ਰੋਜ਼ ਦੇਖਿਆ ਪਿਆਰ ਚ ਲੋਕਾਂ ਨੂੰ ਕਤਲ ਹੁੰਦੇ .....

ਹਰ ਰੋਜ਼ ਜਨਾਜ਼ੇ ਇਥੇ ਉਠਦੇ ਰਹੇ 


ਕਾਲੇ ਦਿਲ ਤੇ ਗੋਰੇ ਚਿਹਰੇ ਮਿਲਦੇ ਰਹੇ 

ਹਰ ਰੋਜ਼ ਅਸੀਂ ਪਿਆਰ ਦੀ ਤਕੜੀ ਚ ਤੁਲਦੇ ਰਹੇ 


ਪਿਆਰ ਦੇ ਫੁਲਾਂ ਦੀ ਰੰਗਤ ਮਰ ਚੁੱਕੀ ਹੈ 

ਖੁਦ ਤੋ ਹੀ ਖੁਸ਼ਬੂ ਓਹਦੀ ਡਰ ਚੁੱਕੀ ਹੈ 

ਓਹ "ਕਾਗਜ਼ ਦੇ ਫੁੱਲ" ਸੀ ਜੋ 

ਸਬ ਦੇ ਦਿੱਲਾਂ ਚ ਮੇਰੇ ਲੀ ਖਿਲਦੇ ਰਹੇ 


ਗਿਲੀਆਂ ਅਖਾਂ , ਆਸ ਬੋਝਿਲ 

ਜਿੰਦਗੀ ਮੁੱਕ ਚਲੀ , ਸੁਵਾਸ ਬੋਝਿਲ 

ਸਿਖਰ ਦੁਪਹਿਰ ਚ ਮੇਰੇ ਪਿਆਰ ਦੇ ਪਰਛਾਵੇਂ ਢਲਦੇ ਰਹੇ 


ਜਿਹਨਾ ਬਦਲਾਂ ਤੋ ਪਾਣੀ ਦੀ ਉਮੀਦ ਸੀ 

ਓਹ ਤੇ ਅੱਗ ਦੇ ਬਦਲ ਸੀ 

ਮੇਰੇ ਸਿਰ ਤੇ ਇਹ ਅੱਗ ਦੇ ਗੋਲੇ ਹਮੇਸ਼ਾ ਵਰਦੇ ਰਹੇ 


ਓਹ ਵਕ਼ਤ ਬੀਤ ਗਏ ਜਦੋਂ ਗੈਰਾਂ ਨਾਲ ਉਲਝਦੇ ਸੀ 

ਸਮੇਂ ਦੇ ਨਾਲ ਖੁਦ ਦੇ ਵੈਰੀ ਹੋ ਕੇ 

ਆਪਣੇ ਸਾਏ ਤੋ ਹੀ ਅਸੀਂ ਡਰਦੇ ਰਹੇ 


ਆਪਣੀਆਂ ਦਹਿਲੀਜ਼ਾਤੋ ਚਲ ਕੇ ਆਪਣੇ ਇਕ ਘਰ ਦਾ ਸੁਪਨਾ 

ਪੂਰਾ ਨਾ ਕਰ ਸਕੀ "ਨਵੀ"

ਰਾਹਾਂ ਚ ਰਿਸ਼ਤਿਆਂ ਦੇ ਕਈ ਪਹਾੜ ਖੜਦੇ ਰਹੇ ....


ਵਲੋ - ਨਵੀ 

 

 

13 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

hamesha wang hi bahut khoobsoorat likhiaa hai ,,,

 

as usual good job,,,

 

don`t have any other words to discribe the richness of this " Rachna ",,,

 

jionde wassde rho,,,

13 Sep 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Navi jee tuhadi rachna bahut bahut awesome aaa
Kagaz de phull
Jis vich asin rang tan koi b bhar sakde han bt mehak nahi
Paa sakde
Esse tran duniya rishte tan bana laindi hai bt ohna ch pyaar bharna
Nahi jaandi ya chahundi
Navi je kagaz de phullan layi bahut vadhai
Likhde raho
Tfs
13 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhaout hi kamal likhia navi g......
kithe khilde ne ajj kaal payar de phull....
bilkul sahi likhia navi g ke.....
raang gorian de dil hamesha payar to khali hi hunde h
13 Sep 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਕਾਲੇ ਦਿਲ ਤੇ ਗੋਰੇ ਚਿਹਰੇ ਮਿਲਦੇ ਰਹੇ...
ਪਿਆਰ ਦੇ ਫੁਲਾਂ ਦੀ ਰੰਗਤ ਮਰ ਚੁੱਕੀ ਹੈ...

ਕਾਲੇ ਦਿਲ ਤੇ ਗੋਰੇ ਚਿਹਰੇ ਮਿਲਦੇ ਰਹੇ... a good oxymoron used in a sort of paradoxical situation (Black hearts, White appearances) to have a great punning effect !


ਪਿਆਰ ਦੇ ਫੁਲਾਂ ਦੀ ਰੰਗਤ ਮਰ ਚੁੱਕੀ ਹੈ...


ਸੱਚ ਹੈ, ਪ੍ਰੇਮ ਦਾ ਜਜ਼ਬਾ ਬਹੁਤ ਊਚਾ ਤੇ ਸੁੱਚਾ ਹੈ | 

ਪਰ ਖੁਦਗਰਜੀ ਦੇ ਚਲਦਿਆਂ, ਪਿਆਰ ਦੇ ਫੁਲਾਂ ਦੀ ਰੰਗਤ ਦਾ ਮਰਨਾ ਨਿਸ਼ਚਿਤ ਹੀ ਹੈ | ਬਹੁਤ ਖੂਬ ਲਿਖਿਆ ਜੀ |


ਜਿਉਂਦੇ ਰਹੋ ਤੇ ਇਸਤਰਾਂ ਈ ਮਾਂ ਬੋਲੀ ਦੀ ਸੇਵਾ ਕਰਦੇ ਰਹੋ |


ਰੱਬ ਰਾਖਾ |


13 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸਿਖਰ ਦੁਪਹਿਰ ਚ ਮੇਰੇ ਪਿਆਰ ਦੇ ਪਰਛਾਵੇਂ ਢਲਦੇ ਰਹੇ
ਤੇ
ਰਾਹਾਂ ਚ ਰਿਸ਼ਤਿਆਂ ਦੇ ਕਈ ਪਹਾੜ ਖੜਦੇ ਰਹੇ ....ਬਹੁਤ ਖੂਬ ....ਬਹੁਤ ਸੁੰਦਰਤਾ ਨਾਲ ਉਣੀ ਰਚਨਾ ਹੈ ਜੀ ... Keep it up !
14 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut bahut shukriya g tuhade sab da hi.....

 

harpinder g , gurpreet g , jagjit sir , sanjeev g , sandeep g

 

meri likhat nu ena pasand karan li bht shukriya g.....

14 Sep 2014

Reply