Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਨਾਬ ਹਾਕਮ ਸੂਫੀ - ਬੇਵਕਤ ਤੁਰ ਜਾਣਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਜਨਾਬ ਹਾਕਮ ਸੂਫੀ - ਬੇਵਕਤ ਤੁਰ ਜਾਣਾ

ਪਾਣੀ  ਵਿੱਚ  ਮਰਾ  ਦੀਟਾਂ, ਕਰਦੀ  ਪਈ  ਰੋਜ਼  ਉਡੀਕਾਂ ,
ਰਾਂਝਣ ਮਿਲਵਾਦੇ ਰੱਬਾ  , ਪਾਵੀਂ ਨਾਂ  ਦੂਰ  ਤਰੀਕਾਂ ,
ਓ  ਵਿਛੜਿਆ  ਯਾਰ  ਮਿਲਾਦੇ  ਓਏ ,
ਸੱਜਣਾ  ਦਾ  ਮੇਲ  ਕਰਦੇ  ਓਏ ....ਸੱਜਣਾ  ਦਾ  ਮੇਲ  .....
ਸ਼ਾਯਦ  ਇਹ  ਮੇਲ  ਹੁਣ  ਕਦੇ  ਵੀ  ਨਹੀ  ਹੋਣਾ  .....ਕਿਉਂਕਿ  ਇਹਨਾ  ਬੋਲਾ  ਨੂੰ  ਅਮਰ ਕਰਨ  ਵਾਲਾ  ਜਨਾਬ  ਹਾਕਮ  ਸੂਫੀ  ...ਸਦਾ  ਵਾਸਤੇ  ਇਸ  ਫ਼ਾਨੀ  ਸੰਸਾਰ  ਨੂੰ  ਅਲਵਿਦਾ  ਕਹਿ  ਗਿਆ  ਏ .....
ਓਹਦੇ  ਬੋਲ  ਚੇਤੇ  ਰਹਿਣਗੇ 
ਕਿਥੇ  ਲਾਏ  ਨੇ  ਸੱਜਣਾ  ਡੇਰੇ  ...
ਕਿਉਂ  ਭੁੱਲ  ਗਿਆ  ਪਾਉਣੇ  ਫੇਰੇ  ...
ਕਿਥੇ  ਲਾਏ  ਨੇ  ਸੱਜਣਾ  ਡੇਰੇ  ...
ਨਾ  ਪੂਰਾ  ਹੋਣ  ਵਾਲਾ  ਘਾਟਾ  ਪੈ  ਗਿਆ  ਏ ......ਰੱਬਾ  ਵਿਛੜੀ  ਰੂਹ  ਨੂੰ  ਚਰਨਾ  'ਚ  ਨਿਵਾਸ  ਬਖਸ਼ੀ  .......

 

ਪਾਣੀ  ਵਿੱਚ  ਮਾਰਾਂ ਦੀਟਾਂ, ਕਰਦੀ  ਪਈ  ਰੋਜ਼  ਉਡੀਕਾਂ ,

ਰਾਂਝਣ ਮਿਲਵਾਦੇ ਰੱਬਾ  , ਪਾਵੀਂ ਨਾਂ  ਦੂਰ  ਤਰੀਕਾਂ ,

ਓ  ਵਿਛੜਿਆ  ਯਾਰ  ਮਿਲਾਦੇ  ਓਏ ,

ਸੱਜਣਾ  ਦਾ  ਮੇਲ  ਕਰਦੇ  ਓਏ ....ਸੱਜਣਾ  ਦਾ  ਮੇਲ  .....

 

ਸ਼ਾਯਦ  ਇਹ  ਮੇਲ  ਹੁਣ  ਕਦੇ  ਵੀ  ਨਹੀ  ਹੋਣਾ  .....ਕਿਉਂਕਿ  ਇਹਨਾ  ਬੋਲਾ  ਨੂੰ  ਅਮਰ ਕਰਨ  ਵਾਲਾ  ਜਨਾਬ  ਹਾਕਮ  ਸੂਫੀ  ...ਸਦਾ  ਵਾਸਤੇ  ਇਸ  ਫ਼ਾਨੀ  ਸੰਸਾਰ  ਨੂੰ  ਅਲਵਿਦਾ  ਕਹਿ  ਗਿਆ  ਏ .....

 

ਓਹਦੇ  ਬੋਲ  ਚੇਤੇ  ਰਹਿਣਗੇ 

 

ਕਿਥੇ  ਲਾਏ  ਨੇ  ਸੱਜਣਾ  ਡੇਰੇ  ...

ਕਿਉਂ  ਭੁੱਲ  ਗਿਆ  ਪਾਉਣੇ  ਫੇਰੇ  ...

ਕਿਥੇ  ਲਾਏ  ਨੇ  ਸੱਜਣਾ  ਡੇਰੇ  ...

 

ਨਾ  ਪੂਰਾ  ਹੋਣ  ਵਾਲਾ  ਘਾਟਾ  ਪੈ  ਗਿਆ  ਏ ......ਰੱਬਾ  ਵਿਛੜੀ  ਰੂਹ  ਨੂੰ  ਚਰਨਾ  'ਚ  ਨਿਵਾਸ  ਬਖਸ਼ੀ  .......

 

05 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸੂਫੀ ਸਾਹਿਬ ਦੇ ਬੋਲ ਅਮਰ ਰਹਿਣਗੇ .......ਬੜਾ ਵੱਡਾ ਘਾਟਾ ਏ .....ਪੰਜਾਬੀ ਗਾਇਕੀ ਤੇ ਗੀਤਕਾਰੀ ਨੂੰ .......ਹਾਕਮ ਸੂਫੀ ਅਮਰ ਰਹੇ .....ਆਮੀਨ

05 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

&feature=player_detailpage

05 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

&feature=player_detailpage

05 Sep 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

RIP Hakam Sufi.......

 

Sajjna de mel kara de

 

 

05 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਹਾਕਮ ਸੂਫ਼ੀ ਦੇ ਰੂਪ ਵਿਚ ਪੰਜਾਬੀ ਸਭਿਆਚਾਰ  ਦਾ ਇੱਕ ਪਾਸਾ ਹੀ ਦਮ ਤੋੜ੍ਹ ਗਿਆ | ਉਸਦੇ ਵਰਗੇ ਗੀਤ ਹੁਣ ਕਿਸੇ ਨਹੀਂ ਲਿਖਣੇ ਤੇ ਗਾਉਣੇ | R . I . P ,,,
" ਮੇਰੇ ਚਰਖੇ ਦੀ ਟੁੱਟ ਗਈ ਮਾਲ੍ਹ ਵੇ,
  ਚੰਨ ਕੱਤਾਂ ਕੇ ਨਾ " ,,,

ਹਾਕਮ ਸੂਫ਼ੀ ਦੇ ਰੂਪ ਵਿਚ ਪੰਜਾਬੀ ਸਭਿਆਚਾਰ  ਦਾ ਇੱਕ ਪਾਸਾ ਹੀ ਦਮ ਤੋੜ੍ਹ ਗਿਆ | ਉਸਦੇ ਵਰਗੇ ਗੀਤ ਹੁਣ ਕਿਸੇ ਨਹੀਂ ਲਿਖਣੇ ਤੇ ਗਾਉਣੇ | R . I . P ,,,

 

" ਮੇਰੇ ਚਰਖੇ ਦੀ ਟੁੱਟ ਗਈ ਮਾਲ੍ਹ ਵੇ,

  ਚੰਨ ਕੱਤਾਂ ਕੇ ਨਾ " ,,,

 

05 Sep 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
parmaatma ohna di aatma nu shaanti deve ....
05 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਿਲਕੁਲ  ਬਾਈ ਜੀ .....ਬਹੁਤ ਮਾੜਾ ਹੋਇਆ ਏ .....ਪਰ ਹਾਕਮ ਸੂਫੀ ਸਭ ਦੇ ਦਿਲਾਂ 'ਚ ਵਸਦਾ ......ਆਸ ਕਰਦੇ ਹਾਂ ਇਸੇ ਤਰ੍ਹਾ ਉਹ ਸਾਡੀਆਂ ਯਾਦਾਂ 'ਚ ਅਮਰ ਰਹੇ .....

05 Sep 2012

Reply