|
 |
 |
 |
|
|
Home > Communities > Anything goes here.. > Forum > messages |
|
|
|
|
|
ਕਾਕੂ ਤੇ ਕਾਟੋ |
ਤੇਰਾ ਨਾਂ ਕੀ ਏ? ਮੇਰਾ ਨਾਂ ਚੌਕੀਦਾਰਾਂ ਦਾ ਕਾਕੂ ਏ ਕਾਕੂ ਤੂੰ ਕੀ ਕੰਮ ਕਰਦਾ ਏ ਕਾਕੂ? ਮੈਂ ‘ਸੱਗੜ’ ਨਾਲ ਭੇਡਾਂ ਚਾਰਦਾਂ ਨਾਲੇ ਬਾਈ ਮੈਂ ਕਾਟੋ ਫੜ ਲੈਨਾ ਫੜ ਕੇ ਦਿਖਾਂਵਾ ਤੈਨੂੰ ਨਾਲੇ ਮੈਂ ਨਹਿਰ ‘ਚ ਚੁੱਬੀ ਮਾਰ ਕੇ ਲਲੇਰ ਕੱਡ ਲਿਓਨਾ ਤੂੰ ਸਕੂਲ ਕਿਓਂ ਨੀ ਜਾਂਦਾ ? ਯਾਰ ਮਾਸਟਰ ਕੁੱਟਦੇ ਆ ਓਥੇ ਤੂੰ ਮੈਨੂੰ ਜਾਣਦਾ ਐਂ ? ਹਾਂ ਤੂੰ ਮਾਸ੍ਟਰ ਕੇ ਘਰੇ ਆਉਨਾ ਹੁੰਨਾ ਏ ਨਾ !
ਮੇਰੇ ਪਿੰਡ ਦੇ ਕਾਕੂ ਲਈ, ਮੈਂ ਓਪਰਾ ਸੀ
ਅਗਲੀ ਵਾਰ ਜ੍ਦ ਪਿੰਡ ਗਿਆ ਤਾਂ ਕਾਕੂ ਨਹੀਂ ਮਿਲਿਆ ਤੇਜ ਦੌੜਦੀ ਕਾਰ ਤੋਂ ਕਾਕੂ ਮਾਤ ਖਾ ਗਿਆ ਸੀ
ਕਾਕੂ ਦੀਆਂ ਓਹ ਗੱਲਾਂ ਮੇਰੇ ਜਿਹਨ ਵਿਚ ਓਸੇ ਤਰਾਂ ਨੇ ਹਰ ਕੋਈ ਤੇਜ ਦੌੜਦੀ ਕਾਰ ਮੇਰੇ ਸਾਹਮਣੇ ਖੜਾ ਕਰ ਦਿੰਦੀ ਐ ਕਾਕੂ ਤੇ ਕਾਟੋ
ਜਸਦੀਪ ਜੋਗੇ ਵਾਲਾ
kaato (ਕਾਟੋ ) – galihari (ਗਲਹਿਰੀ ) , Squirrel laler (ਲਲੇਰ) – naarial (ਨਾਰੀਅਲ), coconut
|
|
05 Dec 2012
|
|
|
|
bahutkhoob......tfs.....bittu ji.......
|
|
06 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|