ਕੋਹਰਾ ਬਹੁਤ ਹੈ, ਠੰਡ ਬੜੀ ਹੈ.
ਹਰ ਰਾਤ ਹੀ ਸਰਦ ਬੜੀ ਹੈ.
ਰੋਜ ਤੱਕਦਾ ਹਾਂ ਇੱਕ ਕਲੀ ਨੂੰ,
ਜੋ ਖਿਲਣ ਲਈ ਉਤਾਵਲੀ ਬੜੀ ਹੈ.
ਨਹੀ ਪਤਾ ਇਲਜਾਮ ਉਸਨੂੰ,
ਉਸਤੇ ਆਉਣ ਵਾਲੇ ਜੋਬਣ ਦਾ.
ਹਰ ਨਜਰ ਉਸਨੂੰ ਤੋੜਨ ਲਈ ਖੜੀ ਹੈ.
ਪਲ ਛਿਣ ਵਿੱਚ ਹੈ ਮੌਤ ਨੇ ਘੇਰ ਲੈਣਾ,
ਖੁਸ਼ਬੂ ਵੀ ਉਸਦੀ ਡਰੀ ਖਲੀ ਹੈ.
ਤਿਤਲੀਆਂ ਭੌਰੇ ਮਡਰਾ ਰਹੇ ਨੇ,
ਬੱਚੀ ਹੈ, ਖੇਲੇਗੀ, ਮਨਚਲੀ ਹੈ.
"ਬਲਕਾਰ" ਦਿਲ ਪਸੀਜ ਪਸੀਜ ਜਾਦਾ,
ਸ਼ਾਇਦ ਹੁਣ ਇੰਤਕਾਮ ਦੀ ਆਖਰੀ ਘੜੀ ਹੈ.......
balkar ji bohut khoob likhea tusi
bohut sohna
thanx for sharing
ਵਾਹ ਬਈ ਵਾਹ .....ਬਲਕਾਰ ਜੀ ਬਹੁਤ ਖੂਬਸੂਰਤ ਤੇ ਕਲੀਆਂ ਵਰਗੀ ਕੋਮਲ ਰਚਨਾ ਸਾਡੀ ਝੋਲੀ ਪਾਈ ਆ ਤੁਸੀਂ ..........ਜਿਓੰਦੇ ਰਹੋ .........ਹੋਰ ਲਿਖਦੇ ਰਹੋ .......ਸ਼ੁਕਰੀਆ
good a bai ji
nice one bai ji... likhde raho :)
ਵਾਹ ਵੀਰਾ! ਬਹੁਤ ਜ਼ਬਰਦਸਤ!
ਵਾਹ ਜੀ ਬਹੁਤ ਵਧੀਆ ਲਿਖਿਆ ਹੈ....
ਸਬ ਕਦਰਦਾਨਾ ਦਾ ਦਿਲੋ ਧਨਵਾਦੀ ਹਾ ਜੀ......
ਬਹੁਤ ਸੋਹਣਾ ਲਿਖਆ ਵੀਰ ਜੀ
Bahut Bahut Vadeya Sir ji...................