|
|
|
|
|
|
Home > Communities > Punjabi Music > Forum > messages |
|
|
|
|
|
|
ਤੁਰ ਗਿਆ ਕਲੀਆਂ ਦਾ ਬਾਦਸ਼ਾਹ ..... |
ਅੱਜ ਪੰਜਾਬੀ ਗਾਇਕੀ ਦੀ ਡਿਊਢੀ ਸੁੰਨੀ ਹੋ ਗਈ , ਮਾਂ ਬੋਲੀ ਪੰਜਾਬੀ ਦੇ ਸਰਵਣ ਪੁੱਤ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਅੱਜ ਸਾਡੇ ਵਿਚਕਾਰ ਨਹੀਂ ਰਹੇ..... , ਉਨਾਂ ਨੂੰ ਹਿਰਦੇ 'ਚੋਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ .ਵਾਹਿਗੁਰੂ ਭਾਣਾ ਹੀ ਮੰਨ ਸਕਦੇ ਹਾਂ .....ਪਰਮਾਤਮਾਂ ਸਮੂਹ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ......ਪਰਮਾਤਮਾ ਉਹਨਾਂ ਨੂੰ ਦੀ ਆਤਮਾ ਨੂੰ ਸ਼ਾਤੀ ਬਖਸ਼ੇ........
ਕਰ ਗਿਆ ਪਿੰਡ ਜ਼ਲਾਲ ਦੀਆਂ ਅੱਜ ਸੁੰਨੀਆਂ ਉਹ ਗਲੀਆਂ ਤੁਰ ਗਿਆ ਕਲੀਆਂ ਦਾ ਬਾਦਸ਼ਾਹ ਛੱਡ ਵਿਲਕਦੀਆਂ ਕਲੀਆਂ
ਟੁੱਟ ਗਿਆ ਧੌਣ ਦਾ ਕਿੱਲਾ ਅੱਜ ਪੰਜਾਬੀ ਗਾਇਕੀ ਦਾ ਦੇਖ ਲੈ ਤੇਰੇ ਬਾਜੋਂ ਕਿੰਨੀਆਂ ਮਹਿਫ਼ਿਲਾਂ ਖਾਲੀ ਹੋ ਚੱਲੀਆਂ
ਕਾਸ਼..!! ਮੋੜ ਕੇ ਲਿਆ ਸਕਦਾ ਤੈਨੂੰ ਬਾਹੋਂ ਫ਼ੜ ਕੇ ਮੈਂ ਪਰ ਕੀ ਕਰਾਂ ਕਦੇ ਨਹੀਂ ਜੰਮਦੀ ਸਰੋਂ ਉੱਤੇ ਤਲੀਆਂ
ਚੜ ਗੋਰਖ ਦੇ ਟਿੱਲੇ ਵੈਣ ਪਾਉਣਾਂ ਤੇਰਿਆਂ ਗੀਤਾਂ ਨੇਂ ਸਾਰੀ ਉਮਰ ਉਡੀਕਣਗੀਆਂ ਹੀਰਾਂ ਤੈਨੂੰ ਪੱਤਣੀਂ ਖਲੀਆਂ
ਘਾਟ ਨੀਂ ਹੋਣੀ ਪੂਰੀ ਰਹਿੰਦੀ ਦੁਨੀਆਂ ਤਾਂਈ ਬਾਬੇ ਮਾਣਕ ਦੀ ਤੇਰਾ ਅਕਸ ਵੇਖਦੇ ਰਹਾਂਗੇ ਸਦਾ ਵਿੱਚ ਫ਼ਕੀਰਾਂ ਤੇ ਵਲੀਆਂ
ਜੇਹੜੀ ਥਾਂ ਤੂੰ ਸਭਦੇ ਦਿਲੀਂ ਬਣਾ ਕੇ ਚੱਲਿਆਂ ਏਂ ਉਹ ਥਾਵਾਂ ਨਾਂ ਮੁੱਦਤਾਂ ਤਾਈਂ ਕਿਸੇ ਤੋਂ ਜਾਣੀਆਂ ਮੱਲੀਆਂ
ਤੂੰ ਸਦਾ ਜਿਉਂਦਾ ਰਹੇਂਗਾ ਸਭਦੇ ਧੜਕਦੇ ਦਿਲਾਂ ਅੰਦਰ ਭਾਂਵੇ ਦੁਨੀਆਂ ਨਾਲੋਂ ਟੁੱਟ ਤਾਰਾਂ ਰੱਬ ਨਾਲ ਜਾ ਰਲੀਆਂ
Lyricist :- Simranjit Singh Grewal.......
|
|
01 Dec 2011
|
|
|
|
sachmuch yakeen nahi ho reha....haaye rabba...!!
parmatma ohna nu aatmik shaanti bakhshe..
|
|
01 Dec 2011
|
|
|
|
sach keha bai ji ajj punjabi gayki da pirh sunna ho gya....yekeen jeha ni aaunda k Maanak Sahib nhi rhe......bht dili reejh c meli Maanak Sahib nu milan di..... parmatma ohna di aatma nu shaanti bakhshan....
|
|
01 Dec 2011
|
|
|
|
kde na poora Hon vala ghata ae punjabi...we luv u Manak Saahab......r.i.p...
|
|
01 Dec 2011
|
|
|
|
SAD news.....Punjabi sangeet premiyan noo kade naa poora hon wala ghaata.....
Sachmuch yakeen nahi c aa riha es khabar te.....
|
|
01 Dec 2011
|
|
|
|
|
bahut dukh laggeya khabar sun ke.... waar waar ni jammne kuldeep manak warge punjab di dharti te..... sada ghaat rahugi manak wargi hasti di punjabi music industry nu...
|
|
01 Dec 2011
|
|
|
|
punjabi sangeet di sab to vaddi dukh bhari gall a .....g...
Par Manak Shab hamesha Punjabian de dilan vich jinda rhin ge...
|
|
01 Dec 2011
|
|
|
|
sachmuch kde na poora hon vala ghata hai punjabi music industry lyi.....parmatma ohna di aatma nu shaanti bakhshe..
|
|
02 Dec 2011
|
|
|
|
Punajbi maa da sapoot put Baba Kliya ala ....
|
|
02 Dec 2011
|
|
|
|
miss u Manak Sahib......we all luv u...!!
|
|
07 Dec 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|