Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
...ਕਲਯੁਗੀ ਕਾਕਾ...... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
...ਕਲਯੁਗੀ ਕਾਕਾ......
ਕਰਕੇ ਕਈ ਦੁਆਵਾਂ ਇੱਕ ਪੁੱਤਰ ਦੀ ਦਾਤ ਲਈ,
ਘਰ ਵਿੱਚ ਸਾਰਿਆਂ ਨੇ ਸੀ ਬੜੀ ਖੁਸ਼ੀ ਮਨਾਈ,
ਮਾਂ ਕਹੇ ਕਾਕਾ ਸਾਰੇ ਪਿੰਡ ਚ ਨਾਂ ਕਮਾਊਗਾ।
ਪਿਓ ਕਹੇ ਮੇਰਾ ਪੁੱਤਰ ਮੁਰੱਬਿਆਂ ਦਾ ਸਰਦਾਰ ਕਹਾਊਗਾ।
ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਕਾਕਾ ਕੁੱਝ ਵੱਡੀ ਖੇਡ ਰਚਾਊਗਾ,
14ਵੇਂ ਸਾਲ ਚ ਆ ਕੇ ਕੰਨੀਂ ਮੁੰਦਰ ਪਾਊਗਾ।
ਘਰੇ ਕੁੱਤੇਖਾਣੀ ਵੱਖਰੀ
ਸਕੂਲੇ ਵੀ ਟੀਚਰਾਂ ਨਾਲ ਜ਼ੁਬਾਨ ਲੜਾਊਗਾ।
ਮਾਪਿਆਂ ਲਾ ਲਿਆ ਪੂਰਾ ਜੋਰ ਕਾਕੇ ਨੂੰ ਸਮਝਾਉਣ ਤੇ,
ਪਰ ਕਾਕਾ ਤਾਂ ਆਪਣੇ ਮਾਪਿਆਂ ਨੂੰ ਈ ਸਮਝਾਊਗਾ।
17 ਸਾਲਾਂ ਦਾ ਹੁਣ ਹੋ ਗਿਆ
ਕਾਕਾ
ਨਹੀਂ ਕੋਈ ਆਪਣੀ ਸ਼ਾਨ ਚ ਕਮੀ ਲਿਆਊਗਾ।
ਮਾਪਿਆਂ ਦਾ ਲਾਡਲਾ ਨਸ਼ਿਆਂ ਦਾ ਆਦੀ ਹੋ ਗਿਆ
ਪੈਸਿਆਂ ਲਈ ਮਾਪਿਆਂ ਨੂੰ ਤੋੜ ਤੋੜ ਖਾਊਗਾ।
ਕੀ ਕਰਨੇ ਨੇ ਤੂੰ ਪੈਸੇ?
ਸਵਾਲ ਹੈ ਘਰਦਿਆਂ ਦਾ.
ਸਿਹਤ ਤਾਂ ਹੈ ਅੱਗੇ ਹੀ ਢਿੱਲੀ,
ਉੱਤੋਂ ਬਿਮਾਰੀ ਦਾ ਬਹਾਨਾ ਲਾਊਗਾ।
ਘਰ ਬਾਰ ਦੀ ਹੋ ਗਈ ਹਾਲਤ ਬੁਰੀ
ਕੀ ਅਸਰ ਕਾਕੇ ਨੂੰ?
ਕਾਕੇ ਨੂੰ ਤਾਂ ਆਪਣੀ ਸਮੈਕ ਦਾ ਈ ਫਿਕਰ ਸਤਾਊਗਾ।
ਮਾਂ ਪਈ ਹੋਵੇ ਮੰਜੇ ਤੇ ਬਿਮਾਰ,
ਤੇ ਕਾਕਾ ਮਾਂ ਦੀਆਂ ਵਾਲੀਆਂ ਲਾਹੂਗਾ।
ਕੀ ਕਰਨੀ ਇਹੋ ਜਿਹੀ ਔਲਾਦ ਮਾੜੀ,
ਮੱਲੀ ਹਰ ਮਾਂ ਪਿਓ ਇਹੋ ਜਿਹੀ ਔਲਾਦ ਉੱਤੇ ਲਾਹਨਤਾਂ ਪਾਊਗਾ।
(ਜਸਪਾਲ ਮੱਲੀ)
22 Aug 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Tfs ! jio,,,

22 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
Thanks........
Harpinder ji....
22 Aug 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ajkal aksar es tarah hunda e ....rachna sanjhi karan lyi shukria ji
02 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਹੀ ਸੇਧ ਵਰਧਕ .....ਸੁਹਿਰਦ ਰਚਨਾ ....ਸ਼ੁਕਰੀਆ ਜੀ ਸਾਂਝਿਆ ਕਰਨ ਲਈ ਤੇ ਸਲਾਮ ਏ ਜਸਪਾਲ ਮਲ੍ਹੀ ਜੀ ਹੋਰਾਂ ਨੂੰ

02 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

thanx for sharing this........

vadiya lageya read kar ke 

pehle te hassa aa gya but vekhya jaye te gal bilkul sahi hai....kake da future ki hai...?? ...kuj v nahi..!!!

02 Sep 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਗੁਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ।
ਜੱਸ ਜੀ ਅਤੇ ਸ਼ਰਨ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
ਏਸ ਰਚਨਾ ਬਾਰੇ ਆਪਣੇ ਵਧੀਆ ਵਿਚਾਰ ਦੇਣ ਲਈ ਧੰਨਵਾਦ।
03 Sep 2012

Monu Dandona
Monu
Posts: 35
Gender: Male
Joined: 22/Aug/2012
Location: Mantova
View All Topics by Monu
View All Posts by Monu
 
Bht hi vadiya, bht hi vadiya


Bt mai read ni kiti..... Lol

Sare kahande ne vadiya hai ta vadiya hi honi
So again
Bht vadiya ji...


Lol
03 Sep 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

eho kuch ho reha ajj kal bahute ghra vich...eh jyada laad pyar da nateeja hunda hai...

 

sach keha baabe Gurdaas Mann Ne..

 

bahute laad ladaya nu ajj susti maar gyi

cheti larh painde ne baba khushki maar gyi..

05 Sep 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
Thanx Nimarbir ji.
Es kvita nu pdhan layi te aapne kimti vicharaan layi.
Rab tuhade te mehar bnayi rakhe..,
..... Jaspal ji tuhada v bhut shukriya....but eh kvita main nhi likhi.....
06 Sep 2012

Showing page 1 of 2 << Prev     1  2  Next >>   Last >> 
Reply