Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੰਜਕਾਂ :: punjabizm.com
Sufi Poetry
 View Forum
 Create New Topic
 Search in Forums
  Home > Communities > Sufi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਕੰਜਕਾਂ

ਸਮੀਕਰਨ ਬਦਲ ਕੇ,
ਮਾਤਾ ਦੇ ਦਰਬਾਰ ਤੋਂ,
ਪੁੱਤਾਂ ਦੀ ਅਰਦਾਸ ਕਰ,
ਸੁੱਖੀਆਂ ਕੰਜਕਾਂ ਪੂੱਜਣੀਾਆਂ,
ਨਰਾਤਿਆਂ ਦੇ ਤਿਉਹਾਰ ਤੇ,
ਖੁਸ਼ ਹੋ ਮਾਤਾ ਦਾਤ ਬਖਸ਼ੇ ਪੁੁੱਤ ਦੀ,
ਮੰਗਦੀ ਨਾ ਕਦੇ ਮਾਂ,
ਦਾਤ ਮਾਂ ਕੋਲੋਂ ਧੀ ਦੀ,
ਸ਼ਰਧਾ ਖਾਤਰ ਭਰਮ ਨੇ,
ਦਰ--ਦਰ ਤੋਂ ਲੱਭਦੇ ਕੰਜਕਾਂ,
ਚਰਨੀ ਸਿਰ ਰੱਖ ਕੇ,

ਚਰਨ ਧੋ ਚੁੰਨੀ ਚੜ੍ਹਾ,
ਪਵਿੱਤਰ ਭੋਜਨ ਪਰੋਸ ਕੇ,
ਹੱਥ ਜੋੜ ਅਰਦਾਸ ਕਰ,
ਭੋਜਨ ਛਕਾਉਣ ਲੲੀ ਤਰਸਦੇ,
ਦੰਦ ਘਸਾੲੀ ਦੇ ਕੇ ,
ਖੁਸ਼ ਕਰਦੇ ਮਾਂ ਨੂੰ,
ਅਰਜੋੲੀ ਪ੍ਰਵਾਨ ਕਰੇ,
ਅਗਲੇ ਸਾਲ ਘਰ ਪੁੱੱਤ ਜੰਮੇ,
ਹੀਣੀ ਸੋਚ ਮਨੁੱਖ ਦੀ,
ਸਵਾਰਥ ਖਾਤਰ ,
ਅਣਚਾਹੀਆਂ ਕੰਜਕਾਂ ਨੂੰ,

ਸਵਾਰਥ ਲਈ ਸਤਿਕਾਰਦੇ,
ਮਾਂਵਾਂ ਕਿੰਝ ਬੇਕਿਰਕ,
ਧੀਆਂ ਨੂੰ ਕੁੱਖਾਂ 'ਚ ਮਾਰਦੇ,
ਜੈਕਾਰੇ ਲਾਉਂਦੇ ਦਾਤੀ ਦੇ,
ਸਿਰਫ ਪੁੱਤ ਤੇ ਗਰਜ ਲੲੀ,,,,,

14 May 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Sir outstanding!
Reality given a poem form...subtle. ..Bahut khoob sir..TFS
14 May 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks

18 May 2014

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

hmmm striking reality..thanx for sharing sir ..... 

29 May 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks

ਮੈਂ ਸਾਗਰ ਦੀ ਲਹਿਰ ਅੰਤ ਸਾਗਰ ਸਮਾਵਾਂ।
ਹਵਾ ਸਾਗਰ ਦੀ ਸਾਂਝ ਕਿਥੇ ਲੀਨ ਹੋ ਜਾਵਾਂ।
ਉਸ ਤੋਂ ਬਾਹਰ ਨਾ ਜਾਣੇ ਵਜ਼ੂਦ ਕੋਈ  ਮੇਰਾ,
ਨਦਰ ਜਦ ਉਸਦੀ ਰਹੇ ਮੈਂ ਸਾਗਰ ਹੋ,ਜਾਵਾਂ।
                            ਸ਼ੁਭ ਸਵੇਰ ਜੀ ਖੁਸ਼ੀਆਂ ਮਾਣੋ ਜੀ

01 Jun 2014

Reply