ਹਰ ਹਨੇਰੇ ਮਗਰੋਂ ਰੋਸ਼ਨੀ ਕਰਾਂਗਾ ਜਰੂਰ ...
ਲੁੱਕੇ ਅਕਸ਼ ਨੂੰ ਬਿਆਨ ਕਰਾਂਗਾ ਜਰੂਰ....
ਹਰ ਔਖੇ ਸੌਖੇ ਸਮੇਂ ਤੁਹਾਡੇ ਨਾਲ ਖੜਾਂਗਾ ਜਰੂਰ...
ਜਬਰ ਜੁਲਮ ਲਈ ਲੜਾਗਾਂ ਜਰੂਰ..
ਜਿੰਨਾ ਦਿੱਤਾ ਰੱਬ ਨੇ ਓਨੇ ਨਾਲ ਸਬਰ ਕਰਾਂਗਾ ਜਰੂਰ..
ਧੀਆ ਦੇ ਦੁੱਖ ਬਿਆਨ ਕਰਾਗਾਂ ਜਰੂਰ....
ਮਾਪਿਆਂ ਦੀਆਂ ਮਜਬੂਰੀਆਂ ਵੀ ਦੀ ਗੱਲ ਕਿਤੇ ਨਾਂ ਕਿਤੇ ਕਰਾਂਗਾ ਜਰੂਰ....
ਸਿੱਧੂ ਅੰਤ ਤੱਕ ::--
ਸਮਾਜਿਕ ਕੁਰੀਤਿਆਂ ਤੇ ਕਲਮ ਦਾ ਵਾਰ ਕਰਾਂਗਾ ਜਰੂਰ
bauth vadiya lekhiya g
ਬਹੁਤ ਹੀ ਖੂਬ ਜੀ...
ਸ਼ੁਕਰੀਆ ਸਾਂਝਾਂ ਕਰਨ ਲਈ..
ਆਸ ਹੈ ਏਦਾਂ ਹੀ ਸਨਮੁਖ ਕਰਦੇ ਰਹੋਗੇ,ਏੇਸੇ ਆਸ ਵਿੱਚ...
regards,
bhut vadiya g bas istrh hi likhde raho
sarea da bhaut dhanwaad es post nu passand karan lae
kaim aa gurleen :)
keep sharing...
Its like a Swear and i like it.........ਬਹੁਤ ਵਧੀਆ ਜੀ
Wah GURLEEN bahut vadhia ae....thanks 4 sharing...