Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਦੇਖੋ ਵੀਡੀਓ— ਯੋ ਯੋ ਹਨੀ ਸਿੰਘ ਦੇ ਨਹਿਲੇ 'ਤੇ ਕਰਨ ਜਸਬੀਰ ਦਾ ਦਹਿਲਾ


ਦੇਖੋ ਵੀਡੀਓ— ਯੋ ਯੋ ਹਨੀ ਸਿੰਘ ਦੇ ਨਹਿਲੇ 'ਤੇ ਕਰਨ ਜਸਬੀਰ ਦਾ ਦਹਿਲਾ

ਕਰਨ ਜਸਬੀਰ, ਜਿਸਨੇ ਜ਼ੰਜੀਰ ਐਲਬਮ ਨਾਲ ਪੰਜਾਬੀ ਗਾਇਕੀ ਦੀ ਦੁਨੀਆ 'ਚ ਕਦਮ ਰੱਖਿਆ ਸੀ, ਜਿਸਨੇ ਮਿਉਜ਼ਿਕ ਡਾਇਰੈਕਟਰ ਯੋ ਯੋ ਯਾਨਿ ਕਿ ਹਨੀ ਸਿੰਘ ਨਾਲ ਆਪਣੀ ਪਹਿਲੀ ਐਲਬਮ ਨੂੰ ਲੋਕਾਂ ਸਾਹਮਣੇ ਲਿਆਇਆ ਸੀ, ਉਹ ਹੁਣ ਬਣ ਗਿਆ ਹੈ ਜੱਸੀ ਜਸਰਾਜ। ਸਿਰ 'ਤੇ ਪਗੜੀ, ਗਲ 'ਚ ਪਰਨਾ, ਅਖਾਂ 'ਚ ਰੋਬ, ਸ਼ਬਦਾਂ 'ਚ ਗੁੱਸਾ, ਚਾਲ 'ਚ ਅਣਖ ਪਰ ਮਕਸਦ ਸਿਰਫ ਇਹ ਕਿ ਜੋ ਕੁਝ ਗਾਇਕ ਲੱਚਰ ਗਾਇਕੀ ਕਰ ਕੇ ਪੰਜਾਬ ਦੇ ਵਿਰਸੇ ਨੂੰ ਬਦਨਾਮ ਕਰ ਰਹੇ ਹਨ, ਉਨ੍ਹਾਂ ਨੂੰ ਸਬਕ ਸਿਖਾਇਆ ਜਾ ਸਕੇ।

dekho video-Punjabi Video news

 

 

 

23 Apr 2012

Reply