|
|
|
|
|
|
Home > Communities > Anything goes here.. > Forum > messages |
|
|
|
|
|
ਕੱਰਵਾ ਚੋਥ Special |
ਕੱਰਵਾ ਚੋਥ ਦੀ ਸਵੇਰ ਪੱਤਨੀ ਉਠ ਕੇ ਪੂਜਾ ਕਰਨ ਲੱਗੀ.....
ਪੱਤੀ ਸੁੱਤਾ ਸੀ, ਜਾਗ ਕੇ ਬੋਲੀਆ : > ਸਵੇਰੇ ਸਵੇਰੇ ਕੀ ਰੋਲਾ ਪਾਇਆ ਹੋਈਆ ਹੈ.....?
ਪੱਤਨੀ ਖਿਝ ਕੇ ਬੋਲੀ : > ਸੁੱਤਾ ਰਹਿ, ਸੁੱਤਾ ਰਹਿ ਕੰਜਰਾ ਤੇਰਾ ਹੀ ਸਿਆਪਾ ਕਰਨ ਲੱਗੀ ਆ..........
|
|
02 Nov 2012
|
|
|
|
ਲਉ ਕਰ ਲੋ ਘੀ ਨੂੰ ਭਾਂਡਾ ।☬।
|
|
02 Nov 2012
|
|
|
|
ਮਾਵੀ ਜੀ......ਘੀ ਨੂੰ ਭਾਂਡਾ.....ਨਹੀ.....ਕੱਰਵਾ ਕਹੋ......
|
|
02 Nov 2012
|
|
|
|
ਕੱਰਵਾ ਚੋਥ ਮੁਬਾਰਿਕ...........
|
|
11 Oct 2014
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|