ਕਸਮ ਨਾ ਖਾਂਈ, ਸੱਚ ਬਚਾਉਣ ਲਈ।ਝੂਠ ਕਲਾ ਕਾਫੀ ਕੰਮ ਚਲਾਉਣ ਲਈ। ਮੈਂ ਮੰਦਭਾਗੀ ਨੀ ਮੇਰਾ ਵਿਛੜਿਆ ਮਾਹੀ,ਥੱਕ ਹਾਰ ਬਹਿ ਗਈ ਪਛਤਾਉਣ ਲਈ।ਪ੍ਰੇਮ ਕੀ ਕਰਦੀ ਚਿਤ ਮੈਂ ਭਈ ਇਆਣੀ,ਛੱਡ ਘਰ ਤੁਰੀ ਮੈਂ ਪੀਅ ਮਨਾਉਣ ਲਈ।ਸਹਿਜ ਮਨ ਰਖਦੀ ਇਹ ਦਿਨ ਨਾ ਆਵੇ,ਢਹਿ ਪਈ ਚਰਨੀ ਚਿੱਤ ਟਿਕਾਉਣ ਲਈ।
ਤੁਹਾਡਾ ਸਾਰੇ ਪਾਠਕਾਂ ਅਤੇ ਸਹਿਤਕਾਰਾਂ ਦਾ ਰਚਨਾਵਾਂ ਪੜ੍ਹਣ ਤੇ ਆਪਣੇ ਅਮੋਲਕ ਵੀਚਾਰ ਦੇਣ ਬਾਰੇ ਬਹੁਤ ਬਹੁਤ ਧੰਨਵਾਦ ਜੀ