|
|
|
|
|
|
Home > Communities > Punjabi Poetry > Forum > messages |
|
|
|
|
|
ਕਿਸੇ ਦਾ ਲਿਖਿਆ ਅਪਣੇ ਨਾਂਮ ਤੇ ਨਾਂ ਕਰੀਏ SHARE |
writer - Ravi
Rome. Italy 10.38pm
ਜਿਸ ਹਾਲ 'ਚ ਰੱਬ ਰੱਖੇ ਖੁਸ਼ ਹਾਂ, ਜੋ ਰੁਖੀ ਸੁਖੀ ਮਿਲ ਜਾਏ ਖਾ ਕੇ ਖੁਸ਼ ਹਾਂ, ਨਾਂ ਹੋਣਾਂ ਚਾਹੁਦੇ ਕਿਸੇ ਦੇ ਅੱਖਰਾਂ 'ਚ ਨਾਂਮ ਪਾ ਕੇ ਮਸ਼ਹੂਰ, ਨਾਂ ਤਾਂ ਹਾਂ ਮੈਂ ਸੱਚਾ ਸੁੱਚਾ, ਕਮੀਆਂ ਸੰਧੂ 'ਚ ਵੀ ਨੇਂ ਬਹੁਤ, ਸ਼ਇਰੀ ਦਾ ਘਰ ਹੈ ਬੜਾ ਦੂਰ, ਰਵੀ ਇਹ ਸ਼ਬਦ ਲਿਖਣ ਲਈ ਹੋਇਆ ਮਜਬੂਰ, ਕਿਸੇ ਦਾ ਲਿਖਿਆ ਅਪਣੇ ਨਾਂਮ ਤੇ ਕਰੀਏ SHARE, ਇਹ ਕਿਉਂ ਸੁਟੀ ਝੂਠੀ ਸਾਡੇ ਤੇ ਗਾਜ, ਸਾਡੇ ਪਿੰਡਾਂ 'ਚ ਨੀ ਸੋਹਣਿਆ ਇਹੋ ਜਿਹੇ ਰਿਵਾਜ।
|
|
15 Sep 2010
|
|
|
|
Vadhia ae veerey...te umeed karde haan k tusin aggey ton "APNE PIND DE RIWAZ" no barkrar rakhogey.....
|
|
15 Sep 2010
|
|
|
|
NIce Ravi g and follow always ur saying
gud writing
|
|
15 Sep 2010
|
|
|
|
hanji |
Jo mai likhda haan ta rachna da time jagah te apna naam likh ke share karda haan.. J mainu kise da naam pataa hove te mai usdi rachna post karaa ta writer da name v likhda haan
|
|
15 Sep 2010
|
|
|
|
|
22 g eh such jo tusi likhiya
bhut vadiya 22 g
|
|
15 Sep 2010
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|