Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
\\\\\\\\\ ਕਸ਼ਮਕਸ਼ ///////// :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 3 << Prev     1  2  3  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
\\\\\\\\\ ਕਸ਼ਮਕਸ਼ /////////

sat shri akaal dosto kaafi time baad ethe haajri

lva riha ,es rachna nu changi taraah likhn da time nhi c te kujh

lines main direct post karn lage likhian ,

je koi glti hove taan jaroor dasna,

shukria

*****

***

*


ਜਿੰਦਗੀ ਦੀ ਕਿਸ਼ਤੀ ਡਿਕ ਡੋਲੇ ਜਿਹੇ ਖਾਈ ਜਾਂਦੀ ਏ ,
ਹਰ ਰਿਸ਼ਤੇ ਦਾ ਚੱਪੂ ਖੜਦਾ ਜਾਂਦਾ ਏ ,
ਪਤਝੜ ਦੀ ਰੁੱਤ ਵਰਗੇ ਹੋਗੇ ਖਿਆਲ ਮੇਰੇ ,
ਹਰ ਚਾਅ ਪੱਤਿਆਂ ਵਾਂਗੂੰ ਝੜਦਾ ਜਾਂਦਾ ਏ ,
          
ਗਮ ਦੇ ਬੱਦਲ ਛਾਏ ਨੇ ਮਨ ਦੇ ਅਸਮਾਨਾ ਤੇ ,
ਔੜਾਂ ਮਾਰੀ ਰੂਹ ਤੇ ਵਿਲਕਦਿਆਂ ਅਰਮਾਨਾਂ ਤੇ ,
ਇਹ ਬਰਸਣ ਵਾਲੇ ਨਹੀਂ ਸਭ ਗਰਜਣ ਵਾਲੇ ਨੇ ,
ਪਰ ਨੈਣਾਂ ਦਾ ਸਾਗਰ ਚੜਦਾ  ਜਾਂਦਾ ਏ ,
ਪਤਝੜ ਦੀ ਰੁੱਤ ਵਰਗੇ ਹੋਗੇ ਖਿਆਲ ਮੇਰੇ ,
ਹਰ ਚਾਅ ਪੱਤਿਆਂ ਵਾਂਗੂੰ ਝੜਦਾ ਜਾਂਦਾ ਏ ,
       
ਹਰ ਚਿਹਰੇ ਚੋਂ ਲਫਜ ਮੈਨੂੰ ਲਗਦਾ ਜਿਓ ਆਉਂਦੇ ਡੰਗਣ ਲਈ ,
ਚੁੱਪ ਬੂਹੇ ਤੇ ਆਈ ਏ ਕੁਝ ਲਫਜ ਉਧਾਰੇ ਮੰਗਣ ਲਈ ,
ਓਹਦੀ ਆਸ ਤੋੜਨੀ ਨਹੀਂ ਚਾਹੁੰਦਾ ,
ਨਾਂ ਦਿਲ ਕੁਝ ਡਰਦਾ ਆਹਂਦਾ ਏ ,
ਪਤਝੜ ਦੀ ਰੁੱਤ ਵਰਗੇ ਹੋਗੇ ਖਿਆਲ ਮੇਰੇ ,
ਹਰ ਚਾਅ ਪੱਤਿਆਂ ਵਾਂਗੂੰ ਝੜਦਾ ਜਾਂਦਾ ਏ ,
      
ਤੇਰੇ ਨਾਂ ਦਾ ਜਿਕਰ ਸੁਣਦਿਆਂ ਰੂਹ ਤੱਕ ਉਦਾਸੀ ਛਾ ਜਾਵੇ ,
ਜਿਓਂ ਭੌਰੇ ਦੀ ਜੀਬ ਨੂੰ ਤਰਸਦਾ ਫੁੱਲ ਕੋਈ ਮੁਰਝਾਅ ਜਾਵੇ ,
ਘੁੱਟ ਹਿਜਰਾਂ ਦੇ ਪੀ ਪੀ ਕੇ ਹੁਣ ,
ਧੁਰ ਅੰਦਰ ਸੜਦਾ ਜਾਂਦਾ ਏ ,
ਪਤਝੜ ਦੀ ਰੁੱਤ ਵਰਗੇ ਹੋਗੇ ਖਿਆਲ ਮੇਰੇ ,
ਹਰ ਚਾਅ ਪੱਤਿਆਂ ਵਾਂਗੂੰ ਝੜਦਾ ਜਾਂਦਾ ਏ ,
  
"ਮਿੰਦਰਾ" ਤੇਰੇ ਦੋ ਲਫਜਾਂ ਨੇ ਪਿਆਰ ਦੀ ਫਸਲ ਉਜਾੜ ਦਿੱਤੀ ,
ਬਿਰਹੋ ਦੀ ਅੱਗ ਐਸੀ ਲਾਈ ਮੋਮ ਜਿਹੀ ਦੇਹ ਸਾੜ ਦਿੱਤੀ ,
ਸੱਜਣਾਂ ਦੀ ਹੀ ਚੌਖਟ ਜੇ ਦੁਰਕਾਰ ਦੇਵੇ ,
ਫਿਰ ਆਖਿਰ ਨੂੰ ਰਾਹ ਕਬਰਾਂ ਦਾ ਭਾਂਦਾ ਏ ,
ਪਤਝੜ ਦੀ ਰੁੱਤ ਵਰਗੇ ਹੋਗੇ ਖਿਆਲ ਮੇਰੇ ,
ਹਰ ਚਾਅ ਪੱਤਿਆਂ ਵਾਂਗੂੰ ਝੜਦਾ ਜਾਂਦਾ ਏ ,
          

^^^^^^^^^ਗੁਰਮਿੰਦਰ ਸੈਣੀਆਂ ^^^^^^^^^^

13 Mar 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
nice .......well written

first para is so outstanding....aaha designing kyu krti vch ..... it hampers d seriousness of the rachna......bahaut vadiya lagya pad ke.....keep sharing!!!!!

13 Mar 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
nice .......well written

first para is so outstanding....aaha designing kyu krti vch ..... it hampers d seriousness of the rachna......bahaut vadiya lagya pad ke.....keep sharing!!!!!

13 Mar 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Too good...


Amazing... really bahut bahut sohni rachna...


I like the flow  .... kep rocking !!!

13 Mar 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

bahut vadia 22 g,,,good one,,,

13 Mar 2011

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

tusi mada likh skde o kite bai g bhaut khoob

13 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Der baad sahi par hameshan waang bahut sohni rachna naal haazri lagwaayi ae tusin...share karan layi THANKS

13 Mar 2011

RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
SATSHRIAKAAL JI................

WAH!! WAH!!..............GURMINDER JI................BHUT SOHNA LIKHYA HAI TUSI...............................

 

LAJWAB HAI TUHADI A RACHNA.....................................

 

THX FOR SHARING HERE!!!!!!!!!!!!!!!!!!

13 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

lajwab veer g.....


gud work again

13 Mar 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

no wordzzzzzzzzzzzzzzzzzzz 222222222222 say .mindblowing,always smile.God Bless U

Thx 2 share

 

Good Job

 

13 Mar 2011

Showing page 1 of 3 << Prev     1  2  3  Next >>   Last >> 
Reply