|
ਕਤਲ |
ਕਈ ਵਾਰ ਹੋਇਆ ਏ ਕਤਲ , ਕਦੇ ਦਿਲ ਮੇਰੇ , ਕਦੇ ਜੱਜਬਾਤਾ ਦਾ, ਕੁਜ ਕਚੇ ਤੇ ਅਣ ਭੋਲ ਜੇਹੇ , ... ਮੇਰੇ ਇਸ਼ਕ਼ ਦੇ ਖਿਆਲਾਤਾ ਦਾ ਕਈ ਵਾਰ ਹੋਇਆ ਏ ਕਤਲ , ਕਦੇ ਦਿਲ ਮੇਰੇ , ਕਦੇ ਜੱਜਬਾਤਾ ਦਾ, ਕਦੇ ਜਬਰੀ ਲੁੱਟ ਮਚਾਈ ਏ , ਕੀਤੇ ਸੈਨਤ ਰੰਗ ਵਿਖਾਇਆ ਏ , ਸਾਨੂ ਝਾਂਸਾਂ ਦੇ ਬਹਾਰਾ ਦਾ , ਸਦਾ ਪਤ ਝੜ ਨੇ ਭਰਮਾਇਆ ਏ , ਕੋਈ ਜਿਕਰ ਤੇ ਨਾ ਹੀ ਫਿਕਰ ਕੋਈ , ਓਹਨੁ ਦਿਲ ਮੇਰੇ ਦੇ ਹਾਲਾਤਾ ਦਾ ਕਈ ਵਾਰ ਹੋਇਆ ਏ ਕਤਲ ......... ਹੁਣ ਮੋਹ ਜੇਹਾ ਲਥ ਗਿਆ ਏ , ਪਿਆਰ ਵਫ਼ਾ ਜੁਲਫਾ ਦੀਆ ਛਾਵਾ ਤੋ , ਹਾਸੇ ਤੱਕ ਜ਼ਖਮੀ ਹੋ ਗਏ ਸਨ , ਜਿਥੋ ਸਜਣਾ ਦੇ ਚਾਵਾ ਤੋ , ਮੈਨੂ ਚੇਤਾ ਰੋਂਦੇ ਸਾਹਾ ਦਾ ਸ਼ਿੰਗਾਰ ਬਣੇ ਜੋ ਰਾਤਾ ਦਾ , ਕਈ ਵਾਰ ਹੋਇਆ ਏ ਕਤਲ , ਕਦੇ ਦਿਲ ਮੇਰੇ , ਕਦੇ ਜੱਜਬਾਤਾ ਦਾ,....malkit thamanwal
|
|
04 Jun 2012
|