Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
sajna........ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 
sajna........
ਤੇਰੀ ਅਖ ਦਾ ਦਰ ਜਦ ਵੀ ਖੋਲ ਕੇ ਦੇਖੇਆ ਸਜਣਾ
ਬੜਾ ਘੁਪ ਹਨੇਰਾ ਦਿਸੇਆ
ਰੰਗਲੀ ਦੁਨੀਆ ਦੇ ਲੋਕ ਤੇਰੀਆਂ ਅਖਾਂ ਦੇ ਘਰ'ਚ
ਲੁਕ ਕੇ ਰਹੰਦੇ ਨੇ
ਜਿਵੇ ਮੀਹਂ ਤੋਂ ਚੁੱਲਾ ਭਠੀ ਲੁੱਕ ਕੇ ਰਹੰਦੇ ਨੇ
ਤੇਰੀ ਸੋਚ ਦੀਆਂ ਵਲਗਣਾ ਚ ਹਮੇਸ਼ਾ ਤਿਲਕਣ ਰਿਹੰਦੀ ਏ
ਕੇਓਂ ਸਮੇ ਸਮੇ ਏਹਨੂ ਖੁਰਚਦਾ ਨਹੀ
ਤੈਨੂ ਪਤਾ ਵੀ ਹੈ..?
ਬੜੀ ਬਦਸੂਰਤ ਜਗਹ ਹੁੰਦੀ ਏ
ਜਿਥੇ ਕਾਈ ਆਪਣਾ ਘਰ ਬਣਾਉਂਦੀ ਏ
ਚਲ ਕੋਈ ਹੀਲਾ ਕਰੀਏ
ਸੋਚ ਨੂ ਲਿਸ਼ਕਾਉਣ ਦਾ
ਆਪਣੀ ਟੋਹਰ ਬਣਾਉੰਨ ਦਾ
ਤੇਰੀ ਰੰਗਲੀ ਦੁਨੀਆ ਦੇ ਲੋਕਾਂ ਨੂ
ਆ ਲੈਣ ਦੇ ਬਾਹਰ
ਨਹੀ ਤਾਂ ਅੰਦਰ ਹੀ ਮਰ ਜਾਣਗੇ
ਅੰਤਾਂ ਦੀ ਬਦਬੂ ਜ਼ਹਨ'ਚ ਭਰ ਜਾਵੇਗੀ
ਜੋ ਰੂਹ ਤਕ ਭੋਰਾ ਭੋਰਾ ਮਾਰਨ ਨੂ ਬਹੁਤ ਏ
ਅਗੇ ਤੇਰੀ ਮਰਜ਼ੀ.................
ਆਖਿਰ ਤੂ ਵੀ ਤਾਂ ਸਿਆਣਾ ਏ
.........
 
 
06 Jul 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

nice one hardeep ji

07 Jul 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਹਰਦੀਪ ਜੀ ਸਤਸ਼੍ਰੀਅਕਾਲ
ਬੋਹੁਤ ਹੀ ਸੋਹਣੇ ਤਰੀਕੇ ਨਾਲ ਤੁਸੀਂ ਇਕ ਏਹੋ ਜਿਹੇ ਇਨਸਾਨ ਦੀ ਹਾਲਤ ਬਿਆਨ ਕੀਤੀ ਹੈ,ਜਿਸਨੇ ਆਪਣੇ ਸੁਪਨਇਆ ਨੂ ਕਿਸਮਤ ਦੀ ਯਾ ਪਿਆਰ ਦੀ ਗਰੀਬੀ ਕਰਕੇ ਆਪਣੇ ਏਹ੍ਸਾਸਾ ਨੂ ਦਬਾ ਰਖਿਆ ਹੈ,
ਬੋਹੁਤ ਚੰਗੀ ਤਰਾ ਜਾਣਦਾ ਹਾ ਕੀ ਬੀਤਦੀ ਹੈ ਜਦੋ  ਚਾਹੁੰਦੇ ਹੋਏ

ਵੀ ਆਪਣੇ ਦਿਲ ਦੀਆ ਉਮੰਗਾ ਨੂ ਪਰਵਾਜ਼ ਨਾ ਦੇਣਾ ..................


thanx for sharing .........

10 Jul 2010

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

bahut vadhia biaan kita ae

10 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

wah ji wah ..........bahut khoob ji

10 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

simran,kulbir g,iqbal singh g and jass g............bahut he shukriya jo tusi pad k aapne vichaar ditey.....

 

tuhade sarean de vicharan and sujavan d sadaa lod hai mainu....

11 Jul 2010

Reply