Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
THEIKA... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 
THEIKA...
ਚਲੋ ਜੀ ਭੁਲੋ ਹੁਣ ਝਗੜੇ ਸਾਰੇ
ਹੋ ਜਾਣੇ ਆਪਣੇ ਹੁਣ ਵਾਰੇ ਨਿਆਰੇ
ਸਰਕਾਰ ਨੂ ਆ ਗਈ ਅਕਲ ਮਿਤਰਾ
ਭਰਤੀ ਦੀ ਤੋਰ ਲਈ ਲੜੀ ਮਿਤਰਾ
ਪਹਲਾਂ ਕੰਪਿਊਟਰ ਵਾਲਿਆਂ ਦੀ ਵਾਰੀ ਸੀ
ਹੁਣ ਐਮ ਬੀ ਬੀ ਐਸ ਦੀ ਤਿਆਰੀ ਏ
ਐਮ ਬੀ ਬੀ ਐਸ ਹੁਣ ਟੀਕਾ ਲਾਉਣਗੇ
ਨਾਲ ਹੀ ਮਰੀਜ ਨੂ ਫਰਮਾਉਣਗੇ
ਸਜਣੋ ਠੇਕੇ ਤੇ ਇਲਾਜ ਕਰ ਲਓ ਜੀ
ਪੈਸੇ ਚਾਰ ਸਰਕਾਰ ਵਾਂਗ ਬਚਾ ਲਓ ਜੀ
ਤੂ ਵੀ ਰਖ ਜਿਗਰਾ ਮਿਤਰਾ
ਨੰਬਰ ਲਗਣਾ ਆਪਣਾ ਵੀ ਛੇਤੀ ਮਿਤਰਾ
ਓਹ  ਦਿਨ ਹੁਣ ਦੂਰ ਨਹੀ
ਜਦ ਭਾਸ਼ਾ ਟੀਚਰਾਂ ਦੀਆਂ ਸਧਰਾਂ ਨੂ ਪੈਣਾ ਬੂਰ ਬਈ
ਆਪਾਂ ਭੰਗੜਾ ਪਾਉਣਾ ਏ
ਕਮਲਿਆ ਪੱਕੇ ਟੀਚਰ ਕਹਾਉਣਾ ਏ
ਜਵਾਕਾਂ ਨੂ ਕਹਾਂਗੇ
"ਬੰਦੇ ਬਣ ਕੇ ਪੜ ਲਓ
ਨਹੀਂ ਤਾਂ ਬੰਦੇ ਤੁਹਾਨੂ ਬਣਾਵਾਂਗੇ
ਠੇਕੇ ਨਾਲ ਪੜਨੇ ਤੁਹਾਨੂ ਪਾਵਾਂਗੇ"
ਬੱਚੇ ਵੀ ਕਾਮ੍ਲਾਉਣਗੇ
 ਠੇਕੇ ਦਾ ਨਾਂ ਲੈ ਬਾਪੂ ਨੂ ਪਰਚਾਉਣਗੇ
ਬਾਪੂ ਹੋ ਜਾਣਾ ਖੁਸ਼ ਮਿਤਰਾ
ਕੀ ਇਹ ਕਿੱਸਾ ਤੁਹਾਡਾ ਜੀ ਭਰਮਾਉਦਾ ਏ ?
ਦਿਲ ਨੂ ਸੱਟ ਲਾਉਂਦਾ ਏ ?
ਪਰ ਜਰਾ ਸੋਚ ਮਿਤਰਾ
ਜੇ ਇੰਝ ਹੀ ਭਰਤੀ ਜਾਰੀ ਰਹੀ
ਨੌਕਰੀ ਹੁੰਦੀ ਗੈਰ ਸਰਕਾਰੀ ਗਈ
ਓਹ ਦਿਨ ਜਲਦੀ ਆਵੇਗਾ
companies ਬਾਹਰੋ ਆਓੰਨਗੀਆਂ
ਪੈਸਾ ਵਾਧੂ ਲੈਕੇ ਆਓੰਨਗੀਆਂ
ਮੁੜ ਬਦੇਸ਼ੀ ਰਾਜ ਹੋ ਜਾਵੇਗਾ
ਹਰ ਜੀ ਗੁਲਾਮ ਕਹਾਵੇਗਾ
ਪਰ
ਆਸ ਨਾ ਰਖਣਾ
ਮੁੜ ਕੋਈ ਸ.ਭਗਤ ਸਿੰਘ ਉਠੇਗਾ
ਮੁੜ ਕੋਈਸ.ਊਧਮ ਸਿੰਘ ਲਲਕਾਰੇਗਾ
ਅੱਜ ਹਰ ਕੋਈ ਏ ਜਾਣਦਾ
ਕੀ ਮੁੱਲ ਹੈ ਸ਼ਹੀਦਾਂ ਦੇ ਨਾਮ ਦਾ
ਹੁਣ ਸੋਚਣ ਦੀ ਲੋੜ ਏ
ਕਿਥੇ ਸਰਕਾਰ ਚ ਥੋੜ ਏ
ਚਲੋ ਕੋਹੜ ਸਮਾਜ ਦਾ ਕਢੀਏ
ਰਾਜਨੀਤੀ ਚੋ ਬੁਢੀ ਸੋਚ ਅਤੇ ਸੱਤਾ ਦਾ ਲਾਲਚ ਕਢੀਏ
ਹੋਰ ਨਹੀਂ ਤਾਂ ਪਾਰਟੀ ਬਾਜ਼ੀ ਤਾਂ ਛਡੀਏ
ਆਜੋ ਹੁਣ ਆਪਾਂ ਨੂ ਹੀ ਉਠਣਾ ਪੈਣਾ ਏ
ਇਹ ਤਾਂ ਮਿਲ ਕੇ ਹੀ ਬੋਝ ਲੈਣਾ ਏ
ਨਹੀਂ ਤਾਂ ਆਪਣੇ ਬੱਚੇ ਕੀ ਕਹਣਗੇ
ਲਖ ਲਾਹਨਤ ਤੁਹਾਨੂ ਮਾਪੇ ਕਹਣਦੇ
ਆਜੋ ਅੱਜ ਗੈਰਤ ਉਠੀ ਏ
ਖੇਡ ਹੋਣੀ ਪੁਠੀ ਏ
ਹੁਣ ਤਾਂ ਸੂਰਜ ਨੂ ਜੱਫੇ ਪਾਉਣੇ ਆ
ਹੁਣ ਤਾਂ ਸੂਰਜ ਨੂ ਜੱਫੇ ਪਾਉਣੇ ਆ
ਜਾਂ ਮਰ ਗਏ ਜਾਂ ਬਚ ਗਏ
ਕੰਮ ਦੋ ਹੀ ਮਿਤਰਾ ਹੋਣੇ ਆ
ਕੰਮ ਦੋ ਹੀ ਮਿਤਰਾ ਹੋਣੇ ਆ
12 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 

HADEEP JI AH TA SIRE E LA DITI TUSI

 

 

12 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah HARDEEP bahut vadhia likhiya ae tusi...

 

It is nice to read your posts....keep it up

 

Thanks 4 sharing..

12 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਹਰਦੀਪ ਜੀ ਬਹੁਤ ਖੂਬ ਲਿਖਿਆ ਏ ਜੀ ..........ਆਹ ਤਾ ਆਉਣ ਵਾਲੇ ਸਮੇ ਦੇ ਪਹਿਲਾਂ ਹੀ ਦਰਸ਼ਨ ਕਰਵਾ ਦਿੱਤੇ ਜੀ ...........very  nice  ਜੀ 
ਇੱਕ ਗੱਲ ਹੋਰ ..........i  think ਕਿ 
ਪਰ
ਆਸ ਨਾ ਰਖਣਾ 
ਇਸ ਦੀ ਥਾਂ 'ਤੇ 
ਪਰ 
'ਆਸ ਰਖਣਾ' ਜਾਂ 'ਆਸ ਨਾ ਛਡਣਾ' 
ਹੋ ਸਕਦਾ ਏ ...........ਜਾਂ ਸ਼ਾਇਦ miss  type  ਏ 

ਹਰਦੀਪ ਜੀ ਬਹੁਤ ਖੂਬ ਲਿਖਿਆ ਏ ਜੀ ..........ਆਹ ਤਾ ਆਉਣ ਵਾਲੇ ਸਮੇ ਦੇ ਪਹਿਲਾਂ ਹੀ ਦਰਸ਼ਨ ਕਰਵਾ ਦਿੱਤੇ ਜੀ ...........very  nice  ਜੀ 

 

ਇੱਕ ਗੱਲ ਹੋਰ ..........i  think ਕਿ 

 

ਪਰ

ਆਸ ਨਾ ਰਖਣਾ 

 

ਇਸ ਦੀ ਥਾਂ 'ਤੇ 

 

ਪਰ 

'ਆਸ ਰਖਣਾ' ਜਾਂ 'ਆਸ ਨਾ ਛਡਣਾ' 

 

ਹੋ ਸਕਦਾ ਏ ...........ਜਾਂ ਸ਼ਾਇਦ miss  type  ਏ 

 

13 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

thanx bahadar g...........tuhadian poems to shayad sikh rahi haan

 

thanx balihar g............changa laga k tusi poem padi........

ehdan he honsla dinde rehna..

 

thanx jass ji............par eh line miss type nae hai......

aapan jo aaj haal shaheen da dekh rahehan...........honestly main dEsh lae koi kurbani nae karungi............S.BHAGAT SINGH NU TA POLICALY STUNT HERO BANA RAKHEA............JITHE KURSI KHISKAN LAGDI AA.............USE KAR LAINDE A..........

13 Jul 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

hum main hor ta kuch nahi kehna bas ehi kahu ga

 

 " chak ta ghare toh kolla"

 

bahut vadiya hardeep ji. tuhanu par k khusi hoyi

14 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

THANX GURPREET JI..........

15 Jul 2010

gavie sohal
gavie
Posts: 1
Gender: Male
Joined: 21/Apr/2010
Location: asr
View All Topics by gavie
View All Posts by gavie
 

well said.....Embarassed

16 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

thanx alot gavie g...

17 Jul 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

poori chadayi aa deee..........dekhi c facebook te on my cell but cud'nt comment thr.....

 

quite an eye opener ......... thanx for sharing......gaj vaj ke likhde raho n share krde reha karo

17 Jul 2010

Reply