Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਬ੍ਰੈਖਤ" ਦੀ ਕਵਿਤਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
"ਬ੍ਰੈਖਤ" ਦੀ ਕਵਿਤਾ
ਛੋਟੀਆਂ ਕਵਿਤਾਵਾਂ ਨੂੰ ਸਮਝਣ ਲਈ ਹਮੇਸ਼ਾ ਹੀ ਵੱਡੀ ਚੇਤਨਾ ਦੀ ਜਰੂਰਤ ਪੈਂਦੀ ਹੈ ਜਦ ਇਹ ਬ੍ਰੈਖਤ ਵਰਗੇ ਬੰਦੇ ਦੀ ਚੇਤਨਾ ਚੋਂ ਉਮਗਦੀਆਂ ਹਨ ..ਦੇਖੋ ਇੱਕ ਕਵਿਤਾ :

ਜਨਰਲ, ਤੇਰਾ ਟੈਂਕ ਇੱਕ ਮਜ਼ਬੂਤ ਵਾਹਨ ਹੈ,
ਉਹ ਮਲੀਆਮੇਟ ਕਰ ਦਿੰਦਾ ਹੈ ਜੰਗਲ ਨੂੰ
ਅਤੇ ਕੁਚਲ ਦਿੰਦਾ ਹੈ ਸੈਂਕੜੇ ਇਨਸਾਨਾਂ ਨੂੰ
ਪਰ ਉਸ ਵਿਚ ਇੱਕ ਨੁਕਸ ਹੈ-
ਉਸਨੂੰ ਇੱਕ ਡਰਾਈਵਰ ਚਾਹੀਦਾ ਹੈ।

ਜਨਰਲ, ਤੇਰਾ ਬੰਬਾਰ ਵਰਸ਼ਕ ਮਜ਼ਬੂਤ ਹੈ
ਉਹ ਤੂਫਾਨ ਤੋਂ ਤੇਜ਼ ਉੱਡਦਾ ਹੈ ਅਤੇ ਢੋਂਦਾ ਹੈ
ਹਾਥੀ ਤੋਂ ਵੀ ਵੱਧ,
ਪਰ ਉਸ ਵਿਚ ਇੱਕ ਨੁਕਸ ਹੈ-
ਉਸ ਨੂੰ ਇੱਕ ਮਿਸਤਰੀ ਚਾਹੀਦਾ ਹੈ।

ਜਨਰਲ, ਆਦਮੀ ਕਿੰਨਾ ਲਾਹੇਵੰਦ ਹੈ
ਉਹ ਉੱਡ ਸਕਦਾ ਹੈ ਅਤੇ ਮਾਰ ਸਕਦਾ ਹੈ।
ਪਰ ਉਸ ਵਿਚ ਇੱਕ ਨੁਕਸ ਹੈ।
ਉਹ ਸੋਚ ਸਕਦਾ ਹੈ।
15 Dec 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਰਹਬਾ !!!
ਜਿਉਂਦੇ ਵੱਸਦੇ ਰਹੋ ਬਿੱਟੂ ਬਾਈ ਜੀ |

ਮਰਹਬਾ !!!

 

ਜਿਉਂਦੇ ਵੱਸਦੇ ਰਹੋ ਬਿੱਟੂ ਬਾਈ ਜੀ |

 

15 Dec 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Wah. Bry dungy arth ny
15 Dec 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Bahot Khoob Sir Ji 

 

TFS

15 Dec 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਾਹ ਜੀ....ਬਹੁਤ ਖੂਬ .......ਸ਼ੇਅਰ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਬਿੱਟੂ ਸਰ ...!!!
16 Dec 2014

Reply