|
|
|
|
|
|
Home > Communities > Punjabi Poetry > Forum > messages |
|
|
|
|
|
ਕਈਆ ਤੋ ਮੈਂ ਚੰਗਾ ਹਾਂ... |
ਇਸ ਰੰਗ ਬਦਲਦੀ ਦੁਨੀਆ ਵਿਚ ਭਾਵੇ ਕਿ ਮੈਂ ਬੇਰੰਗਾ ਹਾਂ ਪਰ ਹਿੱਕ ਠੋਕ ਕੇ ਆਖਦਾ ਹਾਂ ਕਿ ਕਈਆ ਤੋ ਮੈਂ ਚੰਗਾ ਹਾਂ...
ਕਈ ਲੋਕੀ ਏਥੇ ਐਸੇ ਨੇ ਜਿਨਾ ਦੀ ਅੱਖ ਵਿਚ ਰੜਕਦਾ ਹਾਂ, ਕਈ ਲੋਕੀ ਏਥੇ ਐਸੇ ਨੇ ਜਿਨਾ ਦੇ ਦਿਲ ਵਿਚ ਧੜਕਦਾ ਹਾਂ, ਮੇਰੀ ਰੂਹ ਤੇ ਪਰਦਾ ਹੱਕ ਸੱਚ ਦਾ,ਭਾਵੇ ਕਿ ਜਿਸਮੋ ਨੰਗਾ ਹਾਂ, ਪਰ ਹਿੱਕ ਠੋਕ ਕੇ ਆਖਦਾ ਹਾਂ ਕਿ ਕਈਆ ਤੋ ਮੈਂ ਚੰਗਾ ਹਾਂ...
ਮੈਂ ਉਹਨਾਂ ਲੋਕਾਂ ਵਿਚੋ ਨਹੀ,ਸਦਾ ਪਿੱਠ ਤੇ ਕਰਨ ਬੁਰਾਈ ਜੋ, ਮੈਂ ਉਹਨਾਂ ਲੋਕਾਂ ਵਿਚੋ ਨਹੀ,ਸਦਾ ਝੂਠ ਦੀ ਕਰਨ ਕਮਾਈ ਜੋ, ਮੈਂ ਓਸ ਕੋਮ ਚੋ ਉਪਜਿਆ ਹਾਂ,ਜਾਵੇ ਸਦਾ ਹੀ ਅਣਖ ਜਗਾਈ ਜੋ, ਸਦਾ ਕੋੜਾ ਸੱਚ ਮੈਂ ਬੋਲਦਾ ਹਾਂ,ਇਸੇ ਲਈ ਜੁਬਾਨੋਂ ਗੰਦਾ ਹਾਂ, ਪਰ ਹਿੱਕ ਠੋਕ ਕੇ ਆਖਦਾ ਹਾਂ ਕਿ ਕਈਆ ਤੋ ਮੈਂ ਚੰਗਾ ਹਾਂ... .
|
|
04 Aug 2010
|
|
|
|
ਬਹੁਤ ਵਧੀਆ ਜੀ ........ਮਸ੍ਤਾਂ ਵਾਲੀ ਸੋਚ ਹੀ ਲਿਖ ਰਹੇ ਬਾਈ ਜੀ .......ਲਿਖਦੇ ਰਹੋ
|
|
04 Aug 2010
|
|
|
|
ਮੇਰੀ ਰੂਹ ਤੇ ਪਰਦਾ ਹੱਕ ਸੱਚ ਦਾ,ਭਾਵੇ ਕਿ ਜਿਸਮੋ ਨੰਗਾ ਹਾਂ, ਪਰ ਹਿੱਕ ਠੋਕ ਕੇ ਆਖਦਾ ਹਾਂ ਕਿ ਕਈਆ ਤੋ ਮੈਂ ਚੰਗਾ ਹਾਂ...
vah ji nah ruby veer rang bann ditta
kmal e ji
|
|
04 Aug 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|