Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਈਆਂ ਦੇ ਦਿਲ ਵਿੱਚ ਰਹਿੰਦਾ ਹਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਕਈਆਂ ਦੇ ਦਿਲ ਵਿੱਚ ਰਹਿੰਦਾ ਹਾਂ

 

ਨਿੱਤ ਨਵੀਂ ਗੱਲ ਕੋਈ ਫ਼ੁਰੀ ਰਹਿੰਦੀ ਏ,
ਇੱਦਾਂ ਹੀ ਬੱਸ ਇਹ ਕਹਾਣੀ ਯਾਰੋ ਤੁਰੀ ਰਹਿੰਦੀ ਏ,
ਕਦੇ ਆਪਣੀ ਕਦੇ ਯਾਰਾਂ ਦੀ ਬੀਤੀ ਲਿਖਦਾਂ,
ਕਦੇ ਗੈਰਾਂ, ਕਦੇ ਜੋ ਆਪਣਿਆਂ ਕੀਤੀ ਲਿਖਦਾਂ,
ਕਦੇ ਦੇਸ ਪੰਜਾਬ ਦੀ ਯਾਦ ਲਿਖਵਾ ਦਿੰਦੀ ਏ,
ਕਦੇ ਓਹ ਮਰਜਾਣੀ ਹੱਥ ਵਿਚ ਕਲਮ ਫ਼ੜਾ ਦਿੰਦੀ ਏ,
ਬੱਸ ਕੁਝ ਨਾ ਕੁਝ ਵਜਾਹ ਬਣ ਕੇ ਇਹ ਕਲਮ ਚੱਲਦੀ ਰਹਿੰਦੀ ਏ,
ਹਰ ਰੋਜ਼ ਨਵੀਂ ਸੋਚ ਬੂਹਾ ਮੱਲਦੀ ਰਹਿੰਦੀ ਏ,
ਆਪਣਿਆ ਜ਼ਜ਼ਬਾਤਾਂ ਨੂੰ ਹਾਲਾਤਾਂ ਨੂੰ  ਲਫ਼ਜ਼ਾਂ ਵਿੱਚ ਬੰਦ ਕਰ ਲੈਂਦਾ ਹਾਂ,
ਕੁਝ ਲਈ "ਬਰਾੜ" ਬੱਸ ਇੱਕ ਨਾਮ ਹਾਂ ਕਈਆਂ ਦੇ ਦਿਲ ਵਿੱਚ ਰਹਿੰਦਾ ਹਾਂ,

ਨਿੱਤ ਨਵੀਂ ਗੱਲ ਕੋਈ ਫ਼ੁਰੀ ਰਹਿੰਦੀ ਏ,

ਇੱਦਾਂ ਹੀ ਬੱਸ ਇਹ ਕਹਾਣੀ ਯਾਰੋ ਤੁਰੀ ਰਹਿੰਦੀ ਏ,

ਕਦੇ ਆਪਣੀ ਕਦੇ ਯਾਰਾਂ ਦੀ ਬੀਤੀ ਲਿਖਦਾਂ,

ਕਦੇ ਗੈਰਾਂ, ਕਦੇ ਜੋ ਆਪਣਿਆਂ ਕੀਤੀ ਲਿਖਦਾਂ,

ਕਦੇ ਦੇਸ ਪੰਜਾਬ ਦੀ ਯਾਦ ਲਿਖਵਾ ਦਿੰਦੀ ਏ,

ਕਦੇ ਓਹ ਮਰਜਾਣੀ ਹੱਥ ਵਿਚ ਕਲਮ ਫ਼ੜਾ ਦਿੰਦੀ ਏ,

ਬੱਸ ਕੁਝ ਨਾ ਕੁਝ ਵਜਾਹ ਬਣ ਕੇ ਇਹ ਕਲਮ ਚੱਲਦੀ ਰਹਿੰਦੀ ਏ,

ਹਰ ਰੋਜ਼ ਨਵੀਂ ਸੋਚ ਬੂਹਾ ਮੱਲਦੀ ਰਹਿੰਦੀ ਏ,

ਆਪਣਿਆ ਜ਼ਜ਼ਬਾਤਾਂ ਨੂੰ ਹਾਲਾਤਾਂ ਨੂੰ  ਲਫ਼ਜ਼ਾਂ ਵਿੱਚ ਬੰਦ ਕਰ ਲੈਂਦਾ ਹਾਂ,

ਕੁਝ ਲਈ "ਬਰਾੜ" ਬੱਸ ਇੱਕ ਨਾਮ ਹਾਂ,

ਕਈਆਂ ਦੇ ਦਿਲ ਵਿੱਚ ਰਹਿੰਦਾ ਹਾਂ,

 

12 Apr 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 ji.

12 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one veer... happy08

12 Apr 2010

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

bakamaal brar sahab....

12 Apr 2010

jasvir sidhu
jasvir
Posts: 11
Gender: Male
Joined: 10/Apr/2010
Location: auckland
View All Topics by jasvir
View All Posts by jasvir
 

nice veer ji

12 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia Veerey..!!

13 Apr 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx frds

13 Apr 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 
sat shri akaal veer

bht hi kmaal likhea veer

14 Apr 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

15 Apr 2010

ਬਰਾੜ .
ਬਰਾੜ
Posts: 30
Gender: Male
Joined: 08/Oct/2009
Location: MOGA
View All Topics by ਬਰਾੜ
View All Posts by ਬਰਾੜ
 

wah  22 wah bhut vadia 

15 Apr 2010

Showing page 1 of 2 << Prev     1  2  Next >>   Last >> 
Reply