Home > Communities > Punjabi Boli > Forum > messages
SIRF IK LINE........
SO IMOTIONAL .. RABB KISE NALL EDAN NA KRE G....
22 Mar 2011
sachmuch bahut dukh hoya tuhadi frnd bare eh jaan ke...aisi dukh di ghadi rabb kise nu dikhaave.....bahut hi jyada emotional hai tuhadi likhat...rabb mehar kre ohna de parivar te
22 Mar 2011
ਬਹੁਤ ਖੂਬ ਜੀ ਇਸ ਕਵਿਤਾ wic ਇਕ ਭੇਣ ਦਾ ਪ੍ਯਾਰ, ਮਾ ਦਾ lad ਤੇ ਪਿਤਾ ਦੇ ਜਜਬਾਤ ਦੀ ਗਲ keeti ਗਈ ਹੈ...... ਪੜ ਕੇ ਮਾਨ ਭਰ ਆਇਆ................... ਜਿਓਂਦੇ wasde ਰਹੋ
23 Mar 2011
ਅਤਿ ਦੀ ਭਾਵੁਕ ਰਚਨਾ ਹੈ ਜੀ...। ਮੈਂ ਤਾਂ ਇਹੀ ਕਹਾਂਗਾ ਕਿ, "ਇਕਨਾ ਦੇ ਘਰ ਪੁੱਤ ਇਕਨਾ ਘਰ ਪੋਤਰੇ । ਇਕਨਾ ਦੇ ਘਰ ਧੀਆਂ,ਧੀਆਂ ਘਰ ਦੋਹਤਰੇ । ਇਕਨਾ ਦੇ ਘਰ ਇੱਕ ਉਹ ਵੀ ਜਾਏ ਮਰ ।। ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਉਂਞ ਕਰ ।।
23 Mar 2011
tooo emotional..
rabb ais tra da kise naal v na kre !!!!!!!!!!!!!
24 Mar 2011
ਕਹਿੰਦੇ ਨੇ ਕੀ ਵਕਤ ਹਰ ਜ਼ਖਮ ਭਰ ਦਿੰਦੈ,ਹਰ ਦਰਦ ਭੁਲਾ ਦਿੰਦੈ "
ਬਹੁਤ ਭਾਵੁਕ ਵਿਸ਼ੇ ਤੇ ਲਿਖਿਆ ਹੈ ਸਿਮਰੀਤ ਕੌਰ ! ਇਹੀ ਕਿਹਾ ਜਾ ਸਕਦੈ ਕਿ ਵਾਹਿਗੁਰੂ ਸਭ ਦਾ ਭਲਾ ਕਰੇ.! ਤੇ ਕਿਸੇ ਭੈਣ ਤੋਂ ਓਸਦਾ ਵੀਰ ਨਾ ਵਿਛੜੇ ...ਆਮੀਨ !
"ਕਹਿੰਦੇ ਨੇ ਕੀ ਵਕਤ ਹਰ ਜ਼ਖਮ ਭਰ ਦਿੰਦੈ,ਹਰ ਦਰਦ ਭੁਲਾ ਦਿੰਦੈ "

Yoy may enter 30000 more characters.
27 Mar 2011
Copyright © 2009 - punjabizm.com & kosey chanan sathh