ਇਕ ਕੂੜੀ ਆਪਣੇ ਵਿਆਹ ਸਮੇਂ ਡੋਲੀ ਵਿਚ ਬੈਠੀ ਤੇ ਆਪਣੇ ਪਿਉ ਵੱਲ ਵੇਖ ਕੇ ਕਹਿੰਦੀ ਹੈ
ਵੇ ਬਾਬਲਾ....
ਕਿ ਕੇਹਰ ਕੀਤਾ ਮੇਰੇ ਤੇ
ਕਿਉਂ ਮੈਨੂੰ ਠੂਕਰਾਯਾ ਹੈ
ਕਿ ਦੋ ਰੋਟੀਆਂ ਭਾਰੀ ਸੀ ਮੇਰੀਆਂ
ਜੋ ਵਿਆਹ ਮੇਰਾ ਕਰਵਾਇਆ ਏ
ਕਿ ਹੋਇਆ ਜੇ ਵਿਹਲੀ ਰਹਿੰਦੀ ਸੀ
ਪਰ ਮਾਂ ਦਾ ਹੱਥ ਵਟਾਉੰਦੀ ਸੀ
ਹਮੇਸ਼ਾ ਤੇਰੀ ਸ਼ੇਵਾ ਕਰਦੀ
ਤੇਰੇ ਵਿਹੱੜੇ ਖੁਸ਼ੀਆਂ ਵੰਡਦੀ ਸੀ
ਫੇਰ ਕਿਉਂ ਬਣਿਆ ਮੇਰੇ ਤੋਂ ਪਰਾਇਆ ਹੈ
ਕਿ ਦੋ ਰੋਟੀਆਂ ਭਾਰੀ ਸੀ ਮੇਰੀਆਂ ਜੋ ਵਿਆਹ___
(ਕੁੜੀ ਦੀਆਂ ਗੱਲਾਂ ਸੁਣ ਕੇ ਰੋੰਦੇ ਪਿਉ ਨੇ ਕੂੜੀ ਨੂੰ ਇਹ ਕਿਹਾ)
ਕੇਹਰ ਤਾਂ ਧਿਐ ਮੇਰੇ ਤੇ ਹੋਇਆ
ਜੋ ਤੇਨੂੰ ਮੈਂ ਦੁੱਖ ਦਿਤਾ ਹੈ
ਹੁੰਦਾ ਪਿਉ ਦਾ ਸਪਨਾ ਵਿਆਹ ਧੀ ਦਾ
ਉਸ ਵਿਚ ਦਿਲ ਮੇਰਾ ਬਹੁਤ ਰੋਇਆ ਹੈ
ਸੇਵਾ ਮੇਰੀ ਕਰਦੀ ਹੁੰਦੀ ਸੀ
ਮੇਰੇ ਵਿਹੱੜੇ ਖੁਸ਼ਿਆਂ ਵੰਡਦੀ ਸੀ
ਪਰ ਹੂਣ ਤਾਂ ਸਵੇਰ ਵੀ ਸ਼ਾਮ ਲੱਗਣੀ ਐ
ਜਦ ਤੇਰੀ ਯਾਦ ਸੀਨੇ ਵੱਜਣੀ ਐ
ਜਿਹੜਾ ਤੇਨੂੰ ਹੱਸਦਾ ਰੱਖਦਾ ਸੀ
ਅੱਜ਼ ਉਹੀ ਪਿਉ ਹੋਇਆ ਪਰਾਇਆ ਹੈ
ਤੂੰ ਤਾਂ ਸਾਨੂੰ ਭੂੱਲ ਹੀ ਜਾਣਾ
ਕੇਹਰ ਤਾਂ ਕੁੜਿਐ ਸਾਡੇ ਤੇ ਹੋਇਆ ਹੈ__
i read it smwea..........