|
|
|
|
|
|
Home > Communities > Punjabi Poetry > Forum > messages |
|
|
|
|
|
ਕੇਹੀ ਰੁਤ ਮੌਲੀ ਸਜਨਾ |
ਕੇਹੀ ਰੁਤ ਮੌਲੀ ਸਜਨਾ
ਮਲਿਆ ਹੋਠੀਂ ਚੁੰਮਣ ਤੇਰਾ ਦੰਦਾਸਾ ਅੱਜ ਤਕ ਹੋਂਠ ਮੇਰੇ ਸੜਦੇ ਰਹੇ
ਤੇਰੀਆਂ ਅਖਾਂ ਦੇ ਜੋ ਤਕੇ ਸੁਪਨੇ ਉਹਨਾਂ ਦੀ ਅਖੀਂ ਰੜਕ ਪਵੇ
ਗੀਤਾਂ ਨੂੰ ਤੇਰੇ ਗਮ ਦਾ ਲਗਾ ਤੰਦਵਾ ਕਿਥੇ ਗੂੰਗੀ ਮਹਿਫਲ ਤੇਰੇ ਗੀਤ ਬਹੇ
ਇਸ਼ਕ ਤੇਰੇ ਦੀ ਕੇਹੀ ਰੁਤ ਮੌਲੀ ਸਜਨਾ ਅੱਜ ਹਿਜਰ ਤੇਰੇ ਨੂੰ ਕੀ ਕੋਈ ਕਹੇ
|
|
16 Nov 2010
|
|
|
|
bahut vadhia ji ...........grt job
|
|
16 Nov 2010
|
|
|
|
|
Bahut VADHIA Iqbal jee...tfs....keep writing & sharing
|
|
17 Nov 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|