|
|
|
|
|
|
Home > Communities > Punjabi Poetry > Forum > messages |
|
|
|
|
|
|
ਖਾਬ ਅਧੂਰੇ |
WICH HANEREY JAAN GUWACHI MOTI MERE KHAABA DE REHGI SAADI REEJ ADHOORI ZOR CHALGEY JANABA DE
HASRAT SI OHNA DE NAL ZINDGI JEEVAN DI O WARKE NIE KHULNE JO BAND HOGEY KITABA DE
WICH KITABA OHNA RAKHIA SAADIYA KIE NISHANIYA BEMEHKE HOKE REHGE NE AJJ O FULL GULAABA DE
OHNA KAHTAR LANGE KINNE SUNEHRI WAARE JAWANI DE TAHI TA HAKDAAR NE O SABB KHITAABA DE
OHDE BANNE TAVEET MERE DOLEY TOU KHULGEY NE JADO PATA LAGGE OHDE CHEHREY SI NAQABA DE
AIS ISHQ DE DANGE PANI VI NA MANGDE CHAHE LAKH BHARU HON NASHE KULL SHARAABA DE
AJJ TEJPAL BANEYA AE DHOOD SAJNA DI JEHDA SAJDA SI HAAR KADE SOHNE JANABA DE
REHGI SAADI REEJ ADHOORI ZOR CHALGEY JANABA DE
|
|
14 Apr 2010
|
|
|
|
|
|
thanks veero
kavitawa ta badiya shutti wale din likhan di try karunga
|
|
15 Apr 2010
|
|
|
ਖਾਬ ਅਧੂਰੇ ਦਾ ਪੰਜਾਬੀ ਅਨੁਵਾਦ |
***********************************
ਵਿੱਚ ਹਨੇਰੇ ਜਾਣ ਗੁਵਾਚੀ ਮੋਤੀ ਮੇਰੇ ਖਾਬਾ ਦੇ ਰੇਹਗੀ ਸਾਡੀ ਰੀਝ ਅਧੂਰੀ ਜੋਰ ਚਲਗੇ ਜਾਨਾਬਾ ਦੇ |
ਹਸਰਤ ਸੀ ਓਹਨਾ ਦੇ ਨਾਲ ਜਿੰਦਗੀ ਜੀਵਣ ਦੀ ਓਹ ਵਰਕੇ ਨਹੀ ਖ਼ੁਲਨੇ ਜੋ ਬੰਦ ਹੋਗੇ ਕਿਤਾਬਾ ਦੇ |
ਵਿੱਚ ਕਿਤਾਬਾ ਓਹਨਾ ਰਖੀਆ ਸੀ ਕਈ ਨਿਸ਼ਾਨੀਆ ਬੇਮੇਹ੍ਕੇ ਹੋਕੇ ਰੇਹ੍ਗੇ ਨੇ ਅੱਜ ਓਹ ਫੁੱਲ ਗੁਲਾਬਾ ਦੇ |
ਓਹਨਾ ਖਾਤਰ ਲੰਘੇ ਕਿੰਨੇ ਸੁਨੇਹਰੀ ਵਰੇ ਜਵਾਨੀ ਦੇ ਤਾਹੀ ਤਾ ਹਕ਼ਦਾਰ ਨੇ ਓਹ ਸੱਬ ਖਿਤਾਬਾ ਦੇ |
ਓਹਦੇ ਬੰਨੇ ਤਵੀਤ ਮੇਰੇ ਡੋਲੇ ਤੋ ਖੁਲਗੇ ਨੇ ਜਦੋ ਪਤਾ ਲੱਗਾ ਓਹਦੇ ਚੇਹਰੇ ਸੀ ਨਾਕ਼ਾਬਾ ਦੇ |
ਇਸ ਇਸ਼ਕ਼ ਦੇ ਡੰਗੇ ਪਾਣੀ ਵੀ ਨਾ ਮੰਗਦੇ ਚਾਹੇ ਲੱਖ ਭਾਰੂ ਹੋਣ ਨਸ਼ੇ ਕੁੱਲ ਸ਼ਾਰਾਬਾ ਦੇ |
ਅੱਜ ਤੇਜਪਾਲ ਹੋਇਯਾ ਏ ਧੂੜ ਸੱਜਣਾ ਦੀ ਜੇਹੜਾ ਸੱਜਦਾ ਸੀ ਹਾਰ ਕਦੇ ਸੋਹਣੇ ਜਾਨਾਬਾ ਦੇ |
ਵਿੱਚ ਹਨੇਰੇ ਜਾਣ ਗੁਵਾਚੀ ਮੋਤੀ ਮੇਰੇ ਖਾਬਾ ਦੇ ਰੇਹਗੀ ਸਾਡੀ ਰੀਝ ਅਧੂਰੀ ਜੋਰ ਚਲਗੇ ਜਾਨਾਬਾ ਦੇ |
|
|
16 Apr 2010
|
|
|
|
|
|
bahut vdiya koshish....
|
|
16 Apr 2010
|
|
|
|
Balle Veer G Bahut Vadhia...
Nice to see your posts here to. Please share more....
I know you got plenty of your work in your dairy that is waiting to share..
ਹਸਰਤ ਸੀ ਓਹਨਾ ਦੇ ਨਾਲ ਜਿੰਦਗੀ ਜੀਵਣ ਦੀ ਓਹ ਵਰਕੇ ਨਹੀ ਖ਼ੁਲਨੇ ਜੋ ਬੰਦ ਹੋਗੇ ਕਿਤਾਬਾ ਦੇ |
|
|
16 Apr 2010
|
|
|
|
Thanks bros.
AE KAVITA" KHAAB ADHOORE" AJJ TO SATT SAAL PEHLA LIKHI C TE EH MERI PEHLI KAVITA C.
|
|
16 Apr 2010
|
|
|
very good first attempt |
ਓਹਨਾ ਖਾਤਰ ਲੰਘੇ ਕਿੰਨੇ ਸੁਨੇਹਰੀ ਵਰੇ ਜਵਾਨੀ ਦੇ ਤਾਹੀ ਤਾ ਹਕ਼ਦਾਰ ਨੇ ਓਹ ਸੱਬ ਖਿਤਾਬਾ ਦੇ |
very well written....keep sharing
|
|
09 Oct 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|