ਤੇਰਾ ਖਚਰਾ ਹਾਸਾ ਲੈ ਬੈਠਾ ਹਾਏ ਲਾਲ ਦੰਦਾਸਾ ਲੈ ਬੈਠਾ ਕੀਹ ਹੁਸਨ ਇਸ਼ਕ ਦਾ ਨਾਂ ਲੈਣਾ ਅਖੀਆਂ ਦਾ ਤਮਾਸ਼ਾ ਲੈ ਬੈਠਾ ਕਿਸਮਤ ਨੂੰ ਅੱਜ ਦਾਦ ਮਿਲੀ ਤੇਰਾ ਦਿਲ ਵਿਚ ਵਾਸਾ ਲੈ ਬੈਠਾ ਸਾਰੀ ਦੁਨੀਆਂ ਕੀਤੀ ਗੈਰਾਂ ਵਲ ਮੈਨੂੰ ਆਪਣਾ ਪਾਸਾ ਲੈ ਬੈਠਾ
nice one ji
thanx veer jass brar ji
Bahut Vadhia Veer G..!!
ਧੰਨਵਾਦ ਬਲਿਹਾਰ ਜੀ