Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਖਾਲਸਾ.....

ਖਾਲਸਾ ਐਸਾ ਸਾਜਿਆ ਦਸ਼ਮੇਸ਼ ਜੀ ਨੇ,

ਜੋ ਜੁਲਮ ਤੇ ਜਬਰ ਬਣ ਆਣ ਚੜਦਾ.

ਕਦੇ ਦੇਗਾਂ ਵਿੱਚ ਕਦੇ ਆਰੇ ਥੱਲੇ,

ਵੇਖਿਆ ਜੰਗ ਵਿੱਚ ਵੀ ਇਹ ਬਿਨਾ ਸਿਰੋ ਲੜਦਾ.

ਇਹ ਸੜ ਜਾਦਾਂ ਜੰਡਾਂ ਦੇ ਨਾਲ ਬੱਝ ਕੇ,

ਤੇ ਸਵਾ ਲੱਖ ਅੱਗੇ ਇਕੱਲਾ ਵੀ ਆ ਖੜਦਾ.

ਨੀਹਾਂ ਵਿੱਚ ਵੀ ਜਿਉਦਿਆਂ ਚਿਣਿਆਂ ਜਾਵੇ,

'ਬੰਦਾ' ਬਣਕੇ ਵੀ ਜਾਲਮ ਨੂੰ ਆ ਫੜਦਾ.

ਇਹ ਜੁਲਮ ਵਿੱਚੋ ਹੀ ਹੋਇਆ ਪੈਦਾ,

ਤੇ ਜੁਲਮ ਉੱਤੇ ਹੀ ਮੌਤ ਬਣ ਆ ਚੜਦਾ.

ਕੀ ਕੀ ਦੱਸਾਂ ਚੋਜ ਮੈਂ ਖਾਲਸੇ ਦੇ,

ਅੱਖ ਭਰ ਆਵੇ ਜੋ ਇਤਿਹਾਸ ਪੜਦਾ.

ਸੱਚ ਵਾਪਰਿਆ ਹੈ ਇਹ ਸਭ ਜਹਾਨ ਉੱਤੇ,

"ਬਲਕਾਰ" ਐਵੇ ਨਹੀ ਬੈਠਾ ਮਨੋ ਘੜਦਾ........

03 Aug 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਖਾਲਸਾ ਐਸਾ ਸਾਜਿਆ ਦਸ਼ਮੇਸ਼ ਜੀ ਨੇ,

ਜੋ ਜੁਲਮ ਤੇ ਜਬਰ ਬਣ ਆਣ ਚੜਦਾ.

ਕਦੇ ਦੇਗਾਂ ਵਿੱਚ ਕਦੇ ਆਰੇ ਥੱਲੇ,

ਵੇਖਿਆ ਜੰਗ ਵਿੱਚ ਵੀ ਇਹ ਬਿਨਾ ਸਿਰੋ ਲੜਦਾ.

ਇਹ ਸੜ ਜਾਦਾਂ ਜੰਡਾਂ ਦੇ ਨਾਲ ਬੱਝ ਕੇ,

ਤੇ ਸਵਾ ਲੱਖ ਅੱਗੇ ਇਕੱਲਾ ਵੀ ਆ ਖੜਦਾ.

ਨੀਹਾਂ ਵਿੱਚ ਵੀ ਜਿਉਦਿਆਂ ਚਿਣਿਆਂ ਜਾਵੇ,

'ਬੰਦਾ' ਬਣਕੇ ਵੀ ਜਾਲਮ ਨੂੰ ਆ ਫੜਦਾ.

ਇਹ ਜੁਲਮ ਵਿੱਚੋ ਹੀ ਹੋਇਆ ਪੈਦਾ,

ਤੇ ਜੁਲਮ ਉੱਤੇ ਹੀ ਮੌਤ ਬਣ ਆ ਚੜਦਾ.

ਕੀ ਕੀ ਦੱਸਾਂ ਚੋਜ ਮੈਂ ਖਾਲਸੇ ਦੇ,

ਅੱਖ ਭਰ ਆਵੇ ਜੋ ਇਤਿਹਾਸ ਪੜਦਾ.

ਸੱਚ ਵਾਪਰਿਆ ਹੈ ਇਹ ਸਭ ਜਹਾਨ ਉੱਤੇ,

"ਬਲਕਾਰ" ਐਵੇ ਨਹੀ ਬੈਠਾ ਮਨੋ ਘੜਦਾ........

 

 

vah veer ji vah koi tod ni tuhadi shayri da

 

ba kamal veer

 

jithe dasmesh pita de khalse di gal hove bhla ghat koi kiwe likh sakda hai .....

03 Aug 2010

Amandeep Kaur
Amandeep
Posts: 2
Gender: Female
Joined: 02/Aug/2010
Location: chandigarh
View All Topics by Amandeep
View All Posts by Amandeep
 
bahut hi wdiaa likhiaa...
03 Aug 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut wadea  .......good one

03 Aug 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

veer  ji   babut   chaga  likhiaa ha.........................

03 Aug 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਲਿਖੀ ਸਿਫਤ ਜੋ ਬਲਕਾਰ ਨੇ ਖਾਲਸੇ ਦੀ,
ਪੜਕੇ 'ਜੱਸ' ਦੀ ਰੂਹ ਨਿਹਾਲ ਹੋ ਗਈ,
ਬਾਜਾਂ ਵਾਲਿਆ ਕੰਗਾਲ ਜਿੰਦ ਸਾਡੀ ,
ਰੂਪ ਖਾਲਸੇ ਦਾ ਤੱਕ ਮਾਲੋ-ਮਾਲ ਹੋ ਗਈ ||

ਲਿਖੀ ਸਿਫਤ ਜੋ ਬਲਕਾਰ ਨੇ ਖਾਲਸੇ ਦੀ,

ਪੜਕੇ 'ਜੱਸ' ਦੀ ਰੂਹ ਨਿਹਾਲ ਹੋ ਗਈ,

ਬਾਜਾਂ ਵਾਲਿਆ ਕੰਗਾਲ ਜਿੰਦ ਸਾਡੀ ,

ਰੂਪ ਖਾਲਸੇ ਦਾ ਤੱਕ ਮਾਲੋ-ਮਾਲ ਹੋ ਗਈ ||

 

03 Aug 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

bahut nice sir ji..................

13 Nov 2010

Ashveen Kaur
Ashveen
Posts: 74
Gender: Female
Joined: 04/Sep/2010
Location: Amritsar Sahib
View All Topics by Ashveen
View All Posts by Ashveen
 

realy a great wording blkr ji...bahut hi sachhe-suchhe shabdan ch guru g de khalse di sift kiti hai..........just superb

 

thankx for sharing here....!!!!!!!!!!

13 Nov 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਆਪ ਸਬ ਜੀ ਦਾ ਬਹੁਤ ਬਹੁਤ ਧਨਵਾਦ ਜੀ.......

14 Nov 2010

Reply