|
|
|
|
|
|
Home > Communities > Punjabi Poetry > Forum > messages |
|
|
|
|
|
khalsa |
ਹਥ ਅਣਖਾ ਨੂ ਜਦੋ ਪਾਯਾ ਨਾਦਰਸਾਹ ਨੇ,
ਉਦੋ ਜੱਸਾ ਸਿੰਘ ਨੇ ਵੈਰੀ ਨੂ ਜਾ ਲਲਕਾਰਿਆ
ਲਗਾ ਕੰਜਰੀ ਨੂ ਜਦੋ ਨਚਾਉਣ ਮੱਸਾ,
ਉਦੋ ਸੁਖੇ ਮੇਹਤਾਬ ਨੇ ਸਿਰ ਨੂ ਖੁਦੋ ਜਾ ਬਨਾਯਾ
ਆਏਆ ਜਕਰਿਯਾ ਜਦੋ ਚੜਾ ਫੋਜ਼ ਹਰਿਮੰਦਿਰ ਤੇ,
ਉਦੋ ਬਾਬਾ ਦੀਪ ਸਿੰਘ ਨੇ ਖੰਡਾ ਜਾ ਖੜ੍ਹਕਾਯਾ
ਸਮਾਂ ਅਪਨੀ ਚਾਲੇ ਚਲਦਾ ਰਿਹਾ,
ਲੰਘ 18 ਵੀ ਸ਼ਦੀ ਵਕ਼ਤ 19 ਵੀ ਦਾ ਆਏਆ
ਜੂਨ 84 ਵਿਚ ਕੀਤਾ ਇੰਦ੍ਰਾ ਹਰਿਮੰਦਿਰ ਤੇ ਹਮਲਾ, ਸਤਵੰਤ ਬੇਅੰਤ ਨੇ ਓਹਨੁ ਗੱਡੀ ਜਾ ਚ੍ਰਾਯਾ
ਜਦੋ ਜਦੋ ਵੀ ਸਿਖ ਕੋਮ ਨੂ ਵੇਰਿਆ ਆ ਵੰਗਾਰੇਯਾ,
ਉਦੋ ਉਦੋ ਹੀ ਖਾਲਸੇ ਆਪਣਾ ਅਸਲ ਰੂਪ ਵੀਖਾਯਾ
Harkiran jeet Singh
13 Oct. 2010
|
|
12 Oct 2010
|
|
|
|
bahut vadiya veer ji.......thanks for sharing...:)
|
|
18 Oct 2010
|
|
|
|
bahut hi vadiya
lakheya hai
.............thanks for
sharing. I like it
|
|
18 Oct 2010
|
|
|
|
nice..nd thx share krn liai..
|
|
18 Oct 2010
|
|
|
|
bahut khoobh mitter gggg
eda e jajba paalde raho ,,,,,
,,tfs,,,,,,,jiondew vasde raho......
|
|
18 Oct 2010
|
|
|
|
|
|
ਆਪ ਸਭ ਦਾ ਧਨਵਾਦ ਜੀ ਹੋਂਸਲਾ ਦੇਣ ਲਈ..................
|
|
19 Oct 2010
|
|
|
|
|
|
|
|
|
|
|
|
|
|