Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖਾਮੋਸ਼ ਸਵਾਲ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Jaspal kaur Malhi (jassi)
Jaspal kaur
Posts: 83
Gender: Female
Joined: 09/Apr/2013
Location: Tarn Taran sahib
View All Topics by Jaspal kaur
View All Posts by Jaspal kaur
 
ਖਾਮੋਸ਼ ਸਵਾਲ

ਉਹ ਕਿਸੇ ਨੂੰ ਚਾਹਵੇ ਜਵਾਨੀ ਦਾ ਦਸਤੂਰ ਹੈ ,
ਮੈਂ ਕਿਸੇ ਨੂੰ ਚਾਹਵਾਂ , ਮੇਰੇ ਸੰਸਕਾਰਾਂ ਚ ਕਸੂਰ ਹੈ।
ਰੱਜ ਕੇ ਵੀ ਮਾਰੇ ਬਾਹਰ ਮੂੰਹ ਗ਼ਲਤੀ ਕਰਨਾ ਫਿਤਰਤ ਹੈ ਓਹਦੀ,
ਜੇ ਗ਼ਲਤੀ ਮੇਰੇ ਤੋਂ ਹੋਵੇ ਪੂਰੀ ਔਰਤ ਜ਼ਾਤ ਹੀ ਫਿਤੂਰ ਹੈ।
ਓਹਦੇ ਗ਼ਲਤ ਰਿਵਾਜ਼ਾਂ ਨੂੰ ਮੰਨਣਾ ਸਿਰਫ ਫਰਜ਼ ਹੈ ਮੇਰਾ ,
ਮੇਰੇ ਰਿਵਾਜ਼ਾਂ ਦਾ ਦਰ ਦਫ਼ਨ ਦਿਲ ਦੇ ਅੰਦਰ ਓਹਦੀ ਨਜ਼ਰ ਤੋਂ ਦੂਰ ਹੈ।
ਮੈਂ ਕਦੇ ਸਹੀ ਤੇ ਉਹ ਕਦੇ ਗ਼ਲਤ ਨਈਂ ਹੋ ਸਕਦਾ ,
ਸਦੀਆਂ ਤੋਂ ਚਲਦਾ ਆ ਰਿਹਾ ਕਿੱਸਾ ਤੇ ਹੈ ਵੀ ਬਹੁਤ ਮਸ਼ਹੂਰ ਹੈ।
ਮੇਰੇ ਹੀ ਕਾਫ਼ਿਲੇ ਨੇ ਦਿੱਤੀ ਹੈ ਤਾਨਾਸ਼ਾਹੀ ਓਹਦੇ ਕਾਫ਼ਿਲੇ ਨੂੰ ,
ਪਿਆਰ ਸੀ , ਕਰ ਲਿਆ ਵਹਿਮ ਕਿ ਸ਼ਾਇਦ ਮਜਬੂਰ ਹੈ।
ਮੇਰੇ ਚੋਂ ਉਹ ਜਨਮੇ ਤਾਂ ਵੰਸ਼ ਵੱਧ ਤੁਰਿਆ ,
ਮੇਰੇ ਚੋਂ ਮੈਂ ਜਨਮੀ ਤੇ ਸਭ ਕੁਝ ਹੋ ਜਾਂਦਾ ਚੂਰ ਹੈ।
ਉਹ ਜੰਮੇ ਤਾਂ ਵਧਾਈਆਂ , ਮੈਂ ਜੰਮਾਂ ਤਾਂ ਰੱਬ ਦਾ ਜੀਅ ,
ਉਹ ਰੱਬ ਦਾ ਜੀਅ ਨਈ ? ਜਾਂ ਮੇਰੇ ਲਈ ਵਧਾਈ ਮਗਰੂਰ ਹੈ।
ਫਿਤਰਤ ਹੈ ਮੇਰੇ ਕਾਫ਼ਿਲੇ ਦੀ ਮੁਹਬੱਤ ਕਰਨਾ ਦਿਲ ਤੋਂ ,
ਚੁੱਕ ਲਿਆ ਜੇ ਖੁੰਡਾ ਹਥਿਆਰ ਨਜ਼ਰ ਦਾ ,
ਹੋ ਜਾਵੇਗੀ ਬਗਾਵਤ , ਜਿੱਤ ਕੇ ਹਰ ਜਾਂ ਚ ਵੱਖਰਾ ਹੀ ਸੁਰੂਰ ਹੈ।
- - - -ਜਸਪਾਲ ਕੌਰ ਮੱਲ੍ਹੀ - -- -- -ਸ਼ ਸਵਾਲ -

- - - -ਜਸਪਾਲ ਕੌਰ ਮੱਲ੍ਹੀ - -- -- -
01 Feb 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 
very true n great depth..thanks for sharing Jaspal..

20 Feb 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
very well written,..........

10 Jul 2017

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਿੲਹ ਕਵਿਤਾ ਉਹਨਾ ਨੂੰ ਦਰਸਾਉਂਦੀ ਹੈ ਜੋ ਜਾਤ ਪਾਤ, ਕੱਟੜਪੰਥੀ ਤੇ ਆਪਣੇ ਆਪ ਨੂੰ ਸੂਝਵਾਨ ਸਮਝਣ ਵਾਲੇ ਫਿਰਕਾਪ੍ਰਸਤੂ ਸੋਚ ਰੱਖਣ ਵਾਲੇ ਲੋਕ ਅਤੇ ਧੀ ਨੂੰ ਬੋਝ ਤੇ ਪੁੱਤਰ ਨੁੰ ਵਾਰਸ ਸਮਝਦੇ ਨੇ ।

ਤੁਸੀ ਉਹਨਾ ਦੀ ਸੋਚ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਿਆਨ ਕੀਤਾ TFS
04 Apr 2018

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 
ਬਹੁਤ ਅੱਛਾ ਸਵਾਲ ਹੈ ਜਸਪਾਲ ਕੌਰ ਜੀ

TFS

05 Apr 2018

Reply