Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਟੁਟੇ ਦਿਲਾਂ ਦੀ ਕਹਾਨੀ ਕੌਣ ਸੁਣਦਾ

ਗਲ ਹੌਵੇ ਜੇ ਪੁਰਾਣੀ ਕੌਣ ਸੁਣਦਾ
ਭੁੱਲ ਜਾਦਾਂ ਹੈ ਜਵਾਨੀ ਚ ਰੱਬ ਯਾਰੌ
ਚੜਦੀ ਉਮਰ ਚ ਗੁਰਬਾਣੀ ਕੌਣ ਸੁਣਦਾ
ਪਿਆਰ ਤਾਂ ਸਬ ਕਰਕੇ ਹੀ ਦੇਖਦੇ ਨੇ
ਪਿਆਰ ਕਿਸੇ ਦਾ ਜੁਬਾਨੀ ਕੌਣ ਸੁਣਦਾ
ਲੌਕ ਤਾਂ ਲੱਭਦੇ ਨੇ ਹਰ ਗੱਲ ਚੌਂ ਮੁਨਾਫਾ
ਕਿਵੇ ਹੌਈ ਕਿਸੇ ਦੀ ਹਾਨੀ ਕੌਣ ਸੁਣਦਾ
ਅਸੀਂ ਲਿਖ ਤਾਂ ਦਿਤਾ ਦਿਲ ਦਾ ਹਾਲ
ਪਰ ਯਾਰੌ ਦਿਲ ਦੀ ਨਦਾਨੀ ਕੌਣ ਸੁਣਦਾ

ਟੁਟੇ ਦਿਲਾਂ ਦੀ ਕਹਾਨੀ ਕੌਣ ਸੁਣਦਾ

11 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

VEER G GALL TUHADI THK A

PAR TUTTE DILLAN DI GALL TUTTE DIL HI SUNDE NE

11 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਇਹ ਜਰੂਰੀ ਤਾ ਨਹੀ ਹੈ.

 

ਹਰ ਕੋਈ ਹੱਸ ਗਲ ਕਰਦਾ, ਇਸ ਦਾ ਇਹ ਮਤਲਬ ਨਹੀ ਕੇ ਓਹ ਦੁਖੀ ਨਹੀ ਹੈ.
ਦਿਲ ਹਰ ਕਿਸੇ ਦਾ ਟੁਟਦਾ, ਓਹ ਹਰ ਇਕ ਨੂ ਦਸੇ ਇਹ ਜਰੂਰੀ ਤਾ ਨਹੀ ਹੈ.
ਗਮ ਦਿਲ ਦੇ ਛੁਪਾਨੇ ਮੁਖ ਤੇ ਉਦਾਸੀ, ਇਹ ਜਰੂਰੀ ਤਾ ਨਹੀ ਹੈ.
ਪ੍ਰਤਾਪ ਨੂ ਵੀ ਹੈ ਗਮ ਓਹ ਗੁਮਸੁਮ ਬੇਠੇ, ਇਹ ਜਰੂਰੀ ਤਾ ਨਹੀ ਹੈ. 

ਹਰ ਕੋਈ ਹੱਸ ਗਲ ਕਰਦਾ, ਇਸ ਦਾ ਇਹ ਮਤਲਬ ਨਹੀ ਕੇ ਓਹ ਦੁਖੀ ਨਹੀ ਹੈ.

ਦਿਲ ਹਰ ਕਿਸੇ ਦਾ ਟੁਟਦਾ, ਓਹ ਹਰ ਇਕ ਨੂ ਦਸੇ ਇਹ ਜਰੂਰੀ ਤਾ ਨਹੀ ਹੈ.

ਗਮ ਦਿਲ ਦੇ ਛੁਪਾਨੇ ਮੁਖ ਤੇ ਉਦਾਸੀ, ਇਹ ਜਰੂਰੀ ਤਾ ਨਹੀ ਹੈ.

ਪ੍ਰਤਾਪ ਨੂ ਵੀ ਹੈ ਗਮ ਓਹ ਗੁਮਸੁਮ ਬੇਠੇ, ਇਹ ਜਰੂਰੀ ਤਾ ਨਹੀ ਹੈ. 

 

12 Oct 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Bhut thnx 22 g Waheguru Kushiya bakshe

 

 

22 g par tute dil gal ta ohi jaan sakda jisda kadi dil ta lagi hove ....??? das ta apa sariya nu hi dende ha par us nu samjda ta koi koi ha...??? nahi ta har ik kol ik hi word hunda ha eh ta pagal jeha ho giya lagda

12 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

vadhiaa a veer g ,,,,,


,,,tfs,,jionde vsde raho

12 Oct 2010

Reply