Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖੱਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਖੱਤ
ਬੇਬੇ ਤੈਨੂੰ ਰਿਹੰਦੀ ਐ ਸਦਾ
ਮੇਰੇ ਖੱਤਾਂ ਦੀ ਉਡੀਕ
ਘਰ ਆਉਗਾ ਮੈ ਛੇਤੀ
ਹਲਾਤ ਹੋ ਜਾਣ ਜਰਾਂ ਠੀਕ
ਦਿਲ ਬੜਾ ਕਰਦਾ ਐ
ਮੇਰਾ ਵੀ ਪਿੰਡ ਆਣ ਨੂੰ
ਚੁੱਲੇ ਕੋਲ ਬੈਠਕੇ
ਤੇਰੇ ਹੱਥਾਂ ਦੀਆਂ ਖਾਣ ਨੂੰ
ਝੜੀ ਲੱਗੀ ਹੈ ਗੋਲੀਆਂ ਦੀ
ਲੈਅ ਵੀ ਨਹੀ ਟੁੱਟਦੀ
ਕਿਹੜੇ ਹੱਥ ਨਾਲ ਲਿਖਾਂ ਖੱਤ
ਹੱਥੋ ਬਦੂਕ ਹੀ ਨਹੀ ਛੁੱਟਦੀ
ਜੂਨ ਵਿੱਚ ਪੋਸਟਿੰਗ ਮੇਰੀ
ਓਦੋ ਹੀ ਫੇਰਾ ਪਾਉਗਾ
30ਦਿਨਾਂ ਦੀ ਲੈਕੇ ਛੁੱਟੀ
ਫਿਰ ਪਿੰਡ ਆਉਗਾ
ਤਦ ਤੱਕ ਸਤਿ ਸ੍ਰੀ ਅਕਾਲ
ਤੇਰਾ ਕਮਲਾ ਪੁੱਤ ਜਸਪਾਲ
3026 pier
26 Apr 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

weldone,..............great creation,...........very well written.

26 Apr 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Bahut sohna bia kita hai moujuda halaatan nu
Udeek b hai dil b karda hai but farz b agge aa khalonda hai jo sab eham hai
Jeo
27 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Salute 3026
ਕਿਹੜੇ ਹੱਥ ਨਾਲ ਲਿਖਾਂ ਖੱਤ
ਹੱਥੋ ਬਦੂਕ ਹੀ ਨਹੀ ਛੁੱਟਦੀ
So true ......
27 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਰਚਨਾ ਬਹੁਤ ਰੂਹ ਨਾਲ ਲਿਖੀ ੲੇ ਜਸਪਾਲ ਜੀ, ਬਹੁਤ ਖੂਬ ਜੀ,

ਪਾਤਰ ਸਾਹਬ ਦੀ ੲਿਕ ਰਚਨਾ ਯਾਦ ਆ ਗੲੀ,

"ੲਿਕ ਖਤ ਆਏਗਾ ਅੰਮੀ ਦਾ,
ਪੁੱਤਰਾ ੲਿੰਜ ਨਹੀਂ ਭੁੱਲ ਜਾਈਦਾ
ਜਿਹੜੀ ਕੁੱਖੋਂ ਜੰਮੀ ਦਾ,
ਖੜ੍ਹਾ ਖੜ੍ਹੋਤਾ ਹਾਲ ਤਾਂ ਪੁੱਛ ਜਾਹ
ਬੁੱਢੀ ਜਾਨ ਨਿਕੰਮੀ ਦਾ..."

ਰੱਬ ਕਰ ਕਰਕੇ ਪੋਸਟਿੰਗ ਦੇ ਸਿਗਨਲ ਛੇਤੀ ਆ ਜਾਉਣ ,

ਜਿੳੁਂਦਾ ਰਹੇ ੩੦੨੬....

ਸ਼ੇਅਰ ਕਰਨ ਲਈ ਸ਼ੁਕਰੀਆ ਜੀ।
27 Apr 2015

Reply