Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖੇਡਾ ਨੂੰ ਰੁਲਣ ਤੋ ਬਚਾਓ :: punjabizm.com
Sports
 View Forum
 Create New Topic
 Search in Forums
  Home > Communities > Sports > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਖੇਡਾ ਨੂੰ ਰੁਲਣ ਤੋ ਬਚਾਓ

ਖੇਡਾ ਨੂੰ ਰੁਲਣ  ਤੋ   ਬਚਾਓ
ਬੱਚਿਆ ਨੂੰ ਕੰਪਿਊਟਰ ਨਾਲੋ
ਮੈਦਾਨ ਚ ਖੇਡਾਓ
ਪੰਜਾਬ ਵਿੱਚ ਖੇਡਾ ਦੀ
ਖੇਡ ਨਾ ਬਣ ਜਾਵੇ
ਕੋਈ ਪਾਰਟੀ ਇਹਨਾ ਨੂੰ
ਉਂਗਲਾ ਤੇ ਨਾ ਨਚਾਵੇ
ਖਿਡਾਰੀ ਮੈਦਾਨ ਵਿਚ ਕਦੇ
ਨਸ਼ਾ ਕਰ ਕੇ ਨਾ ਜਾਵੇ
ਲੈ ਕੇ ਰਿਸ਼ਵਤ ਹਾਰਦੇ ਜਿਹੜੇ
ਪਰਦਾ ਓਹਨਾ ਤੋ ਹਟਾਵੇ 
ਘਰ ਦੀ ਚਾਰਦੀਵਾਰੀ ਨਾਲੋ
 ਮੂੰਹ ਬਾਹਰ ਦਾ ਵੀ ਦਿਖਾਓ
ਖੇਡਾ ਨੂੰ ਰੁਲਣ  ਤੋ   ਬਚਾਓ
ਬੱਚਿਆ ਨੂੰ ਕੰਪਿਊਟਰ ਨਾਲੋ
ਮੈਦਾਨ ਚ ਖੇਡਾਓ
ਨਸ਼ਾ ਕਰਨਾ  ਹੀ ਹੈ
 ਤਾਂ ਖੇਡਾ ਦਾ ਕਰੋ
ਦਰਇਆ  ਵਿਚ ਡੁੱਬਣਾ ਨਾਲੋ
 ਓਹਦੀ ਹਿੱਕ  ਤੇ ਤਰੋ
 ਜਿਹੜੀ ਚੰਗੀ ਲਗਦੀ ਖੇਡ
 ਉਸੇ ਦਾ ਪੱਲਾ ਫੜੋ
ਅਰਸ਼ ਦੇ ਨਾਲ ਮਿਲ ਕੇ
ਨਾਹਰਾ ਸਾਰੇ  ਇਹ ਹੀ ਲਗਾਉ
ਖੇਡਾ ਨੂੰ ਰੁਲਣ  ਤੋ   ਬਚਾਓ
ਬੱਚਿਆ ਨੂੰ ਕੰਪਿਊਟਰ ਨਾਲੋ
ਮੈਦਾਨ ਚ ਖੇਡਾਓ

30 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਵਾਕੇ ਹੀ ਸੌ ਫੀਸਦੀ ਸੱਚੀ ਗੱਲ ਕੀਤੀ ਆ ਵੀਰ .........ਇਹ ਸਮੇ ਦੀ ਲੋੜ ਆ ਹੁਣ ਤੇ ਵੇਲਾ ਵੀ .......ਜੇ ਹੋਰ ਸਮਾ ਅੱਗੇ ਲੰਘ ਗਿਆ ਤਾਂ ਫੇਰ ਹੱਥ ਕੁਝ ਨਹੀਂਓ ਪੈਣਾ.......ਸਾਰੀ ਉਮਰ ਝੂਰਦੇ ਹੀ ਰਹਿਣਾ ..........ਵਾਰ ਵਾਰ ਇਹੀਓ ਗੱਲ ਕਹਿਣਾ ........ਪੰਜਾਬ ਖੇਡਾਂ ਦਾ ਦੇਸ਼ ਹੁਣ ਹੋ ਗਿਆ ਵਿਹੂਣਾ .......ਸਾਡੇ ਪੱਲੇ ਕੁਝ ਨਹੀਂ ਪੈਣਾ ..........
thanx  ਅਰਸ਼ ......... ਲਿਖਦੇ ਰਹੋ .......ਰੱਬ ਰਾਖਾ  

ਵਾਕੇ ਹੀ ਸੌ ਫੀਸਦੀ ਸੱਚੀ ਗੱਲ ਕੀਤੀ ਆ ਵੀਰ .........ਇਹ ਸਮੇ ਦੀ ਲੋੜ ਆ ਹੁਣ ਤੇ ਵੇਲਾ ਵੀ .......ਜੇ ਹੋਰ ਸਮਾ ਅੱਗੇ ਲੰਘ ਗਿਆ ਤਾਂ ਫੇਰ ਹੱਥ ਕੁਝ ਨਹੀਂਓ ਪੈਣਾ.......ਸਾਰੀ ਉਮਰ ਝੂਰਦੇ ਹੀ ਰਹਿਣਾ ..........ਵਾਰ ਵਾਰ ਇਹੀਓ ਗੱਲ ਕਹਿਣਾ ........ਪੰਜਾਬ ਖੇਡਾਂ ਦਾ ਦੇਸ਼ ਹੁਣ ਹੋ ਗਿਆ ਵਿਹੂਣਾ .......ਸਾਡੇ ਪੱਲੇ ਕੁਝ ਨਹੀਂ ਪੈਣਾ ..........

 

thanx  ਅਰਸ਼ ......... ਲਿਖਦੇ ਰਹੋ .......ਰੱਬ ਰਾਖਾ  

 

30 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut vadiya arsh bai...


sahi gal kiti a tuci ki punjab ch khedan rull rahian ne jihna nu bachauna chahida ae...



30 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks jass 22 and sunil 22 g

01 Dec 2010

ਅਰ੍ਸ ਮਂਡੇਰ Arsh Mander
ਅਰ੍ਸ ਮਂਡੇਰ
Posts: 5
Gender: Male
Joined: 08/Dec/2010
Location: Mander,Chandigarh
View All Topics by ਅਰ੍ਸ ਮਂਡੇਰ
View All Posts by ਅਰ੍ਸ ਮਂਡੇਰ
 

101 % shi gal a 22

08 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria mander 22 and welcome to site

08 Dec 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

BAHUT VDIYA GAL TUSI SHARE KITI E ARSH JO IK CHANGA SUNEHA DINDI E

11 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria simran g

 

11 Dec 2010

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

ਸਹੀ ਗੱਲ ਕਹੀ ਐ ੨੨..... ਸਾਡਾ ਖੇਡਾਂ ਦਾ ਸੱਭਿਆਚਾਰ ਮੈਦਾਨਾਂ ਚੋਂ ਗਾਇਬ ਹੋ ਗਿਐ ਤਾਂ ਹੀ ਸਾਡੇ ਬੱਚੇ ਭਾਵੇਂ ਦਿਮਾਗੀ ਪੱਖੋਂ ਕਾਫੀ ਅੱਗੇ ਹੋ ਗਏ ਨੇ ਪਰ ਸਰੀਰਕ ਪੱਖੋਂ ਕਮਜ਼ੋਰ ਤੇ ਸੋਹਲ ਬਣ ਰਹੇ ਨੇ............

18 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

m agree with u

18 Jan 2011

Showing page 1 of 2 << Prev     1  2  Next >>   Last >> 
Reply