Punjabi Poetry
 View Forum
 Create New Topic
  Home > Communities > Punjabi Poetry > Forum > messages
ਯਾਦਾਂ ਦੇ ਸਿਰਨਾਵੇ ਸਿਰਨਾਵੇ
ਯਾਦਾਂ ਦੇ ਸਿਰਨਾਵੇ
Posts: 13
Gender: Male
Joined: 11/Dec/2013
Location: phillaur
View All Topics by ਯਾਦਾਂ ਦੇ ਸਿਰਨਾਵੇ
View All Posts by ਯਾਦਾਂ ਦੇ ਸਿਰਨਾਵੇ
 
ਖਿਆਲ

ਤੂੰ ਆਪਣਾ ਖਿਆਲ ਰੱਖਿਆ ਕਰ 
ਐਵੇ ਮੇਰੇ ਵਾਰੇ ਸੋਚ ਉਦਾਸ ਨਾ ਹੋਇਆ ਕਰ 
ਮੈਂ ਤਾ ਇੱਕ ਖਿਆਲ ਆ
ਜੇਹਨੂ ਅੱਜ ਨਈ ਤਾਂ ਕੱਲ
ਸਮਿਆ ਵਰ ਲੈ ਜਾਣਾ ਏ 
ਕੋਈ ਹੱਡ ਖੋਰਵਾ ਰੋਗ ਤਾ ਨਈ ਆ 
ਜੇਹਨੁੰ ਤੈਨੂੰ ਸਾਰੀ ਉਮਰ 
ਹਢਾਉਣਾ ਪਵੇ....

15 Dec 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,..........eh vi bohat khubb likhea ,..............jeo dost

16 Dec 2013

ਯਾਦਾਂ ਦੇ ਸਿਰਨਾਵੇ ਸਿਰਨਾਵੇ
ਯਾਦਾਂ ਦੇ ਸਿਰਨਾਵੇ
Posts: 13
Gender: Male
Joined: 11/Dec/2013
Location: phillaur
View All Topics by ਯਾਦਾਂ ਦੇ ਸਿਰਨਾਵੇ
View All Posts by ਯਾਦਾਂ ਦੇ ਸਿਰਨਾਵੇ
 

shukriya sukhpal verr

06 Feb 2015

ਯਾਦਾਂ ਦੇ ਸਿਰਨਾਵੇ ਸਿਰਨਾਵੇ
ਯਾਦਾਂ ਦੇ ਸਿਰਨਾਵੇ
Posts: 13
Gender: Male
Joined: 11/Dec/2013
Location: phillaur
View All Topics by ਯਾਦਾਂ ਦੇ ਸਿਰਨਾਵੇ
View All Posts by ਯਾਦਾਂ ਦੇ ਸਿਰਨਾਵੇ
 

shukriya sukhpal verr

06 Feb 2015

Reply